Skip to main content

Posts

Constitution is far greater than power; the country must unite to protect the Constitution : Pargat Singh

Constitution is far greater than power; the country must unite to protect the Constitution : Pargat Singh Pargat Singh takes on ruling parties at ‘Save Constitution–Anti-Drug Rally’, asserts Congress is committed to saving Punjab BJP and AAP governments weakening constitutional and democratic institutions and pushing the country towards ruin Sacrifice of 750 farmers, Agniveer scheme, unemployment and politics of hatred reflect the anti-people mindset of the present regimes Amritsar/Chandigarh 26 November ( Ranjeet Singh Dhaliwal ) : Punjab Pradesh Congress Committee (PPCC) President Pargat Singh, while addressing the Save Constitution–Anti-Drug Rally organised in Amritsar today, said that Babasaheb Dr. B.R. Ambedkar gave the country a Constitution that guarantees equal rights, dignity and justice to every citizen. The Constitution is not merely a document but the soul of the nation and the spirit on which democracy rests. However, those in power today, instead of working within the con...

ਤਮਿਲਨਾਡੂ ਵਿੱਚ ਤਮਿਲ ਸਿੱਖ ਭਾਈਚਾਰੇ ਦੇ ਧਾਰਮਿਕ ਅਤੇ ਸਮਾਜਿਕ ਅਧਿਕਾਰਾਂ 'ਤੇ ਸਵਾਲ : ਹਰਦੇਵ ਸਿੰਘ ਉੱਭਾ

ਤਮਿਲਨਾਡੂ ਵਿੱਚ ਤਮਿਲ ਸਿੱਖ ਭਾਈਚਾਰੇ ਦੇ ਧਾਰਮਿਕ ਅਤੇ ਸਮਾਜਿਕ ਅਧਿਕਾਰਾਂ 'ਤੇ ਸਵਾਲ : ਹਰਦੇਵ ਸਿੰਘ ਉੱਭਾ ਕਾਂਗਰਸ ਦੇ ਸਮਰਥਨ ਨਾਲ ਚੱਲ ਰਹੀ ਸਰਕਾਰ ਦੌਰਾਨ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਅਤੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਤੋਂ ਰੋਕਣ ਦੇ ਮਾਮਲੇ 'ਤੇ ਰਾਹੁਲ ਗਾਂਧੀ, ਪ੍ਰਤਾਪ ਸਿੰਘ ਬਾਜਵਾ ਅਤੇ ਪਰਗਟ ਸਿੰਘ ਆਪਣਾ ਪੱਖ ਸਪੱਸ਼ਟ ਕਰਨ: ਉੱਭਾ ਐਸ.ਏ.ਐਸ.ਨਗਰ/ਚੰਡੀਗੜ੍ਹ 26 ਨਵੰਬਰ ( ਰਣਜੀਤ ਧਾਲੀਵਾਲ ) : ਭਾਜਪਾ ਪੰਜਾਬ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਨੇ ਤਮਿਲਨਾਡੂ ਵਿੱਚ ਤਮਿਲ ਸਿੱਖ ਭਾਈਚਾਰੇ ਦੇ ਧਾਰਮਿਕ ਅਤੇ ਸਮਾਜਿਕ ਉਪਰਾਲਿਆਂ ਵਿੱਚ ਕਥਿਤ ਤੌਰ 'ਤੇ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਅਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਵਰਗੇ ਪਵਿੱਤਰ ਅਤੇ ਲੋਕ-ਭਲਾਈ ਦੇ ਕਾਰਜਾਂ ਵਿੱਚ ਰੁਕਾਵਟਾਂ ਪੈਦਾ ਹੋਣ ਦੀਆਂ ਖ਼ਬਰਾਂ ਬੇਹੱਦ ਚਿੰਤਾਜਨਕ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਰਦੇਵ ਸਿੰਘ ਉੱਭਾ ਨੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਤੁਰੰਤ ਦਖ਼ਲ ਦੇਣ, ਨਿਰਪੱਖ ਜਾਂਚ ਕਰਵਾਉਣ ਅਤੇ ਜੇਕਰ ਕਿਸੇ ਪੱਧਰ 'ਤੇ ਧਾਰਮਿਕ ਜਾਂ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ...

Central University of Punjab Signs MoU with Mizoram University to Promote Academic and Research Collaboration

Central University of Punjab Signs MoU with Mizoram University to Promote Academic and Research Collaboration Bathinda/Chandigarh 26 November ( Ranjeet Singh Dhaliwal ) : Central University of Punjab (CU Punjab), Bathinda, has recently signed a Memorandum of Understanding (MoU) with Mizoram University, Aizawl, to strengthen academic and research collaboration between the two institutions. The partnership aims to create opportunities for joint research, academic exchange and sharing of institutional resources for the benefit of faculty members and students. The MoU was signed under the patronage of Prof. Ramakrishna Wusirika, Acting Vice-Chancellor, CU Punjab. The signing ceremony was attended by Dr. Vijay Sharma, Registrar, CU Punjab; Prof. Bhaw Nath Pandey, Head, Department of Library and Information Sciences and Dean, School of Information and Communication Studies, CU Punjab; and Prof. Manoj Kumar Verma, Head, Department of Library and Information Science, Mizoram University. Other ...

ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਮਿਜ਼ੋਰਮ ਯੂਨੀਵਰਸਿਟੀ ਵਿਚਕਾਰ ਸਮਝੌਤਾ ਪੱਤਰ ਸਹੀਬੰਦ

ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਮਿਜ਼ੋਰਮ ਯੂਨੀਵਰਸਿਟੀ ਵਿਚਕਾਰ ਸਮਝੌਤਾ ਪੱਤਰ ਸਹੀਬੰਦ ਸਾਂਝੀ ਖੋਜ ਅਤੇ ਅਕਾਦਮਿਕ ਆਦਾਨ-ਪ੍ਰਦਾਨ ਨੂੰ ਮਿਲੇਗਾ ਹੁਲਾਰਾ ਬਠਿੰਡਾ/ਚੰਡੀਗੜ੍ਹ 26 ਨਵੰਬਰ ( ਰਣਜੀਤ ਧਾਲੀਵਾਲ ) : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ.ਯੂ. ਪੰਜਾਬ), ਬਠਿੰਡਾ ਵੱਲੋਂ ਹਾਲ ਹੀ ਵਿੱਚ ਮਿਜ਼ੋਰਮ ਯੂਨੀਵਰਸਿਟੀ, ਆਈਜ਼ੌਲ ਨਾਲ ਆਪਸੀ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਸਮਝੌਤਾ ਪੱਤਰ (ਐੱਮ.ਓ.ਯੂ.) ਸਹੀਬੱਧ ਕੀਤਾ ਗਿਆ ਹੈ। ਇਸ ਭਾਈਵਾਲੀ ਦਾ ਉਦੇਸ਼ ਦੋਵਾਂ ਯੂਨੀਵਰਸਿਟੀਆਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਸਾਂਝੀ ਖੋਜ, ਅਕਾਦਮਿਕ ਆਦਾਨ-ਪ੍ਰਦਾਨ ਅਤੇ ਉਪਲਬਧ ਸਰੋਤਾਂ ਦੀ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ। ਇਸ ਐੱਮ.ਓ.ਯੂ. 'ਤੇ ਸੀ.ਯੂ. ਪੰਜਾਬ ਦੇ ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ. ਰਾਮਾਕ੍ਰਿਸ਼ਨਾ ਵੁਸਿਰਿਕਾ ਦੀ ਸਰਪ੍ਰਸਤੀ ਹੇਠ ਹਸਤਾਖਰ ਕੀਤੇ ਗਏ। ਹਸਤਾਖਰ ਸਮਾਰੋਹ ਵਿੱਚ ਸੀ.ਯੂ. ਪੰਜਾਬ ਦੇ ਰਜਿਸਟਰਾਰ ਡਾ. ਵਿਜੇ ਸ਼ਰਮਾ; ਸੀ.ਯੂ. ਪੰਜਾਬ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੇ ਮੁਖੀ ਅਤੇ ਸੂਚਨਾ ਤੇ ਸੰਚਾਰ ਅਧਿਐਨ ਫੈਕਲਟੀ ਦੇ ਡੀਨ ਪ੍ਰੋ. ਭਵ ਨਾਥ ਪਾਂਡੇ; ਅਤੇ ਮਿਜ਼ੋਰਮ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਮਨੋਜ ਕੁਮਾਰ ਵਰਮਾ ਹਾਜ਼ਰ ਰਹੇ। ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਆਈ.ਕਿਊ.ਏ.ਸੀ. ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ; ਸਕੂਲ ਓਫ ...

CBC Chandigarh Celebrates 77th Constitution Day with Youth-Centric Outreach Programme at Rajiv Gandhi Bhawan, Panjab University

CBC Chandigarh Celebrates 77th Constitution Day with Youth-Centric Outreach Programme at Rajiv Gandhi Bhawan, Panjab University Constitutional Values, Rights and Duties Highlighted at CBC Chandigarh’s Outreach Programme Chandigarh 26 November ( Ranjeet Singh Dhaliwal ) : The Central Bureau of Communication (CBC), Regional Office, Chandigarh, Ministry of Information & Broadcasting, Government of India, organised an Integrated Communication & Outreach Programme to mark the 77th Constitution Day in collaboration with MY Bharat Chandigarh at the Seminar Hall of Rajiv Gandhi Bhawan, Chandigarh. The programme aimed to create awareness among youth, particularly law students of Panjab University, about the significance of the Indian Constitution, its fundamental values, citizens' rights and duties, and the principles of justice, liberty, equality and fraternity. The programme was graced by several distinguished personalities and youth icons, including Bhagwan Singh, International R...

ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਨੇ ਪੰਜਾਬ ਯੂਨੀਵਰਸਿਟੀ ਦੇ ਰਾਜੀਵ ਗਾਂਧੀ ਭਵਨ ਵਿੱਚ ਨੌਜਵਾਨ-ਕੇਂਦ੍ਰਿਤ ਆਊਟਰੀਚ ਪ੍ਰੋਗਰਾਮ ਨਾਲ ਮਨਾਇਆ ਸੰਵਿਧਾਨ ਦਿਵਸ

ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਨੇ ਪੰਜਾਬ ਯੂਨੀਵਰਸਿਟੀ ਦੇ ਰਾਜੀਵ ਗਾਂਧੀ ਭਵਨ ਵਿੱਚ ਨੌਜਵਾਨ-ਕੇਂਦ੍ਰਿਤ ਆਊਟਰੀਚ ਪ੍ਰੋਗਰਾਮ ਨਾਲ ਮਨਾਇਆ ਸੰਵਿਧਾਨ ਦਿਵਸ  ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਦੇ ਆਊਟਰੀਚ ਪ੍ਰੋਗਰਾਮ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ, ਅਧਿਕਾਰਾਂ ਅਤੇ ਫਰਜ਼ਾਂ 'ਤੇ ਪਾਇਆ ਗਿਆ ਚਾਨਣਾ  ਸੰਵਿਧਾਨ ਦਿਵਸ 'ਤੇ ਸੰਵਿਧਾਨਕ ਕਦਰਾਂ-ਕੀਮਤਾਂ ਦਾ ਜਸ਼ਨ ਮਨਾਉਣ ਲਈ ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜੋੜਿਆ ਚੰਡੀਗੜ੍ਹ 26 ਨਵੰਬਰ ( ਰਣਜੀਤ ਧਾਲੀਵਾਲ ): ਕੇਂਦਰੀ ਸੰਚਾਰ ਬਿਊਰੋ ਖੇਤਰੀ ਦਫ਼ਤਰ, ਚੰਡੀਗੜ੍ਹ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਨੇ 'ਮਾਈ ਭਾਰਤ' (MY Bharat) ਚੰਡੀਗੜ੍ਹ ਦੇ ਸਹਿਯੋਗ ਨਾਲ 77ਵੇਂ ਸੰਵਿਧਾਨ ਦਿਵਸ ਦੇ ਮੌਕੇ 'ਤੇ ਰਾਜੀਵ ਗਾਂਧੀ ਭਵਨ, ਚੰਡੀਗੜ੍ਹ ਦੇ ਸੈਮੀਨਾਰ ਹਾਲ ਵਿੱਚ ਇੱਕ ਏਕੀਕ੍ਰਿਤ ਸੰਚਾਰ ਅਤੇ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ, ਖ਼ਾਸ ਕਰਕੇ ਪੰਜਾਬ ਯੂਨੀਵਰਸਿਟੀ ਦੇ ਲਾਅ ਦੇ ਵਿਦਿਆਰਥੀਆਂ ਵਿੱਚ ਭਾਰਤੀ ਸੰਵਿਧਾਨ ਦੀ ਮਹੱਤਤਾ, ਇਸ ਦੀਆਂ ਬੁਨਿਆਦੀ ਕਦਰਾਂ-ਕੀਮਤਾਂ, ਨਾਗਰਿਕਾਂ ਦੇ ਅਧਿਕਾਰਾਂ ਅਤੇ ਫਰਜ਼ਾਂ ਅਤੇ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਸਿਧਾਂਤਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋਗਰਾਮ ਵਿੱਚ ਕਈ ਪ੍ਰਸਿੱਧ ਸ਼ਖ਼ਸੀਅਤਾਂ ਅਤੇ ਨੌਜਵਾਨ ਪ੍ਰਤੀਨੀਧੀਆਂ ਨੇ ਸ਼...

Celebration of Constitution Day Cum Electors Pledge

Celebration of Constitution Day Cum Electors Pledge Chandigarh 26 November ( Ranjeet Singh Dhaliwal ) : The  Department of Political Science and Electoral Literacy Club of Post Graduate Govt. College, Sector-46 celebrated Constitution Day on November 26, in the college campus. The Electors Pledge was  Administered by the Principal of the College Prof (Dr.) Nisha Aggarwal. Teaching, non-teaching staff members, and students took the pledge on this  occasion.  The principal of the college addressed the gathering and emphasized to respect the constitution and its values and motivated all to exercise their right to vote and encourage othets for the same.

ਪੀਜੀਜੀਸੀ-46 ਵਿਖੇ ਸੰਵਿਧਾਨ ਦਿਵਸ ਅਤੇ ਵੋਟਰ ਸਹੁੰ ਚੁੱਕ ਸਮਾਗਮ ਦਾ ਆਯੋਜਨ

ਪੀਜੀਜੀਸੀ-46 ਵਿਖੇ ਸੰਵਿਧਾਨ ਦਿਵਸ ਅਤੇ ਵੋਟਰ ਸਹੁੰ ਚੁੱਕ ਸਮਾਗਮ ਦਾ ਆਯੋਜਨ ਚੰਡੀਗੜ੍ਹ 26 ਨਵੰਬਰ ( ਰਣਜੀਤ ਧਾਲੀਵਾਲ ) : ਪੋਸਟ ਗ੍ਰੈਜੂਏਟ ਸਰਕਾਰੀ ਕਾਲਜ (ਪੀਜੀਜੀਸੀ), ਸੈਕਟਰ-46 ਦੇ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਚੋਣ ਸਾਖਰਤਾ ਕਲੱਬ ਨੇ 26 ਨਵੰਬਰ ਨੂੰ ਕਾਲਜ ਕੈਂਪਸ ਵਿੱਚ ਸੰਵਿਧਾਨ ਦਿਵਸ ਮਨਾਇਆ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ, ਪ੍ਰੋ. (ਡਾ.) ਨਿਸ਼ਾ ਅਗਰਵਾਲ ਨੇ ਹਾਜ਼ਰ ਸਾਰਿਆਂ ਨੂੰ ਵੋਟਰ ਦੀ ਸਹੁੰ ਚੁਕਾਈ। ਕਾਲਜ ਦੇ ਟੀਚਿੰਗ ਅਤੇ ਗੈਰ-ਅਧਿਆਪਨ ਸਟਾਫ਼ ਦੇ ਨਾਲ-ਨਾਲ ਵਿਦਿਆਰਥੀਆਂ ਨੇ ਵੀ ਸਹੁੰ ਚੁੱਕੀ। ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਿੰਸੀਪਲ ਨੇ ਸੰਵਿਧਾਨ ਅਤੇ ਇਸ ਦੀਆਂ ਸਥਾਪਿਤ ਕਦਰਾਂ-ਕੀਮਤਾਂ ਦਾ ਸਤਿਕਾਰ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਸਾਰਿਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਦੂਜਿਆਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।