Mohali's local transport system should be strengthened: Hardev Singh Ubha and Gurpreet Kaur Ubha submitted a memorandum to the Transport Secretary Demand to connect new sectors with CTU bus routes — Secretary Avikesh Gupta directs the officials to take immediate action S.A.S.Nagar 18 August ( Ranjeet Singh Dhaliwal ) : Due to the lack of local public transport in Mohali, senior BJP Punjab leader Hardev Singh Ubha along with his wife and councilor of Ward No. 41 of Municipal Corporation Mohali, Mrs. Gurpreet Kaur Ubha met with Secretary of Transport Department Mr. Avikesh Gupta at the Secretariat in Sector-9, Chandigarh today and submitted a memorandum to resolve the problems faced by the general public and especially the residents of Mohali who work in Chandigarh, Secretariat, PGI and Chandigarh bus stand. Hardev Singh Ubha demanded expansion of CTU local bus service in Mohali, connecting the already running bus routes with other sectors of Mohali and starting new routes. He said t...
ਰਿਤਿਕ ਅਰੋੜਾ ਉੱਤਰੀ ਰੇਲਵੇ ਦੀ ਜ਼ੋਨਲ ਯੂਜ਼ਰਜ਼ ਕੰਸਲਟੇਟਿਵ ਕਮੇਟੀ ਵਿੱਚ ਨਾਮਜ਼ਦ
ਚੰਡੀਗੜ੍ਹ 18 ਅਗਸਤ ( ਰਣਜੀਤ ਧਾਲੀਵਾਲ ) : ਰੇਲ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਉੱਤਰੀ ਰੇਲਵੇ ਨੇ ਮੰਡੀ ਗੋਬਿੰਦਗੜ੍ਹ ਵਾਸੀ ਰਿਤਿਕ ਅਰੋੜਾ ਨੂੰ ਜ਼ੋਨਲ ਰੇਲਵੇ ਯੂਜ਼ਰਜ਼ ਕੰਸਲਟੇਟਿਵ ਕਮੇਟੀ (ZRUCC) ਦਾ ਮੈਂਬਰ ਨਾਮਜ਼ਦ ਕੀਤਾ ਹੈ। ਰੇਲਵੇ ਮੁੱਖ ਦਫ਼ਤਰ, ਬੜੌਦਾ ਹਾਊਸ, ਨਵੀਂ ਦਿੱਲੀ ਤੋਂ ਜਾਰੀ ਪੱਤਰ ਅਨੁਸਾਰ ਉਨ੍ਹਾਂ ਨੂੰ ‘ਸਪੈਸ਼ਲ ਇੰਟਰੈਸਟ’ ਨਾਮਜ਼ਦ ਮੈਂਬਰ ਵਜੋਂ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਹ ਕਮੇਟੀ ਯਾਤਰੀਆਂ ਦੀਆਂ ਸਹੂਲਤਾਂ ਅਤੇ ਰੇਲਵੇ ਸੇਵਾਵਾਂ ਵਿੱਚ ਸੁਧਾਰ ਨਾਲ ਸਬੰਧਤ ਸੁਝਾਅ ਦੇਣ ਲਈ ਇੱਕ ਮਹੱਤਵਪੂਰਨ ਮੰਚ ਹੈ। ਰੇਲਵੇ ਵੱਲੋਂ ਉਮੀਦ ਜਤਾਈ ਗਈ ਹੈ ਕਿ ਰਿਤਿਕ ਅਰੋੜਾ ਸਰਗਰਮੀ ਨਾਲ ਯੋਗਦਾਨ ਪਾਉਂਦੇ ਹੋਏ ਯਾਤਰੀ ਸਹੂਲਤਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਗੇ।

Comments
Post a Comment