Skip to main content

Posts

Sangat should be wary of false propaganda regarding sending holy Birs to Canada, Shiromani Gurdwara Parbandhak Committee completely denies allegations of trade

Sangat should be wary of false propaganda regarding sending holy Birs to Canada, Shiromani Gurdwara Parbandhak Committee completely denies allegations of trade  Amritsar 12 July (PDL) : Reacting strongly to the misleading propaganda being done through social media and other media regarding sending holy Birs of Sri Guru Granth Sahib Ji to Canada, Shiromani Gurdwara Parbandhak Committee Secretary Balwinder Singh Kahlwan said that some people are deliberately trying to create confusion and confusion among the Sangat as well as tarnish the image of the Sikh institution, which is unfortunate and condemnable. Kahlwan clarified that keeping in mind the religious needs and sentiments expressed by the Canadian Sangat and the Gurdwara Management Committees there for a long time, the Shiromani Gurdwara Prabandhak Committee has sent the holy Birs of Sri Guru Granth Sahib Ji to Canada, adorned in a Palki Sahib according to complete decorum. During this entire process, Gurmadiyada, respect and P...

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਸਮੇਤ ਪੰਜ ਪੰਥਕ ਦਲਾਂ ਵਲੋਂ ਸਾਂਝੇ ਤੌਰ ਤੇ ਗ੍ਰਹਿ ਮੰਤਰੀ ਦੇ ਨਾਮ ਦਿਤਾ ਜਾਵੇਗਾ ਮੰਗ ਪੱਤਰ : ਵਡਾਲਾ

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਸਮੇਤ ਪੰਜ ਪੰਥਕ ਦਲਾਂ ਵਲੋਂ ਸਾਂਝੇ ਤੌਰ ਤੇ ਗ੍ਰਹਿ ਮੰਤਰੀ ਦੇ ਨਾਮ ਦਿਤਾ ਜਾਵੇਗਾ ਮੰਗ ਪੱਤਰ :  ਵਡਾਲਾ ਪੱਤਰ ਵਿੱਚ ਟਰੁੱਥ ਕਮਿਸ਼ਨ ਬਣਾਉਣ ,ਸਤਲੁਜ ਫਿਲਮ ਰਿਲੀਜ ਕਰਨ, ਅਤੇ ਸ ਖਾਲੜਾ ਕਤਲ ਦੇ ਮੁਜਰਿਮ ਡੀਐਸਪੀ ਨੂੰ ਲੱਭਣ ਦੀ ਮੰਗ ਅੰਮ੍ਰਿਤਸਰ 11 ਜੁਲਾਈ ( ਪੀ ਡੀ ਐਲ ) : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਦਿਨ ਮੰਗਲਵਾਰ ਮਿਤੀ 14 ਜੁਲਾਈ ਨੂੰ ਸੂਬੇ ਭਰ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਂ 'ਤੇ ਸਾਡੀਆਂ ਪੰਜ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਦਿੱਤੇ ਜਾਣਗੇ। ਇਹਨਾਂ ਮੰਗ ਪੱਤਰਾਂ ਚ ਹੇਠ ਲਿਖੇ ਤਿੰਨ ਮੁੱਦਿਆ ਤੇ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ। ਜਿੰਨਾਂ ਵਿੱਚ-; 1. ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ 'ਤੇ ਆਧਾਰਿਤ ਫਿਲਮ 'ਪੰਜਾਬ 95' ਨੂੰ ਉਸੇ ਨਾਮ ਹੇਠ ਬਿਨਾਂ ਕਿਸੇ ਸੈਂਸਰ ਕੱਟ ਤੋਂ ਸਿਨੇਮਾਂ ਘਰਾਂ ਵਿੱਚ ਰਿਲੀਜ ਕੀਤਾ ਜਾਵੇ। 2. ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ ਵਿੱਚ ਸਜਾ-ਜਾਫਤਾ ਮੁਜਰਿਮ ਡੀ.ਐਸ.ਪੀ ਜਸਪਾਲ ਸਿੰਘ ਲੰਬੇ ਸਮੇਂ ਤੋਂ, ਜੇਲ੍ਹ 'ਚੋਂ ਛੁੱਟੀ ਆਉਣ 'ਤੇ, ਫਰਾਰ ਦੱਸਿਆ ਜਾ ਰਿਹਾ ਹੈ। ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਨੇ ਉਸਦੀ ਸਜਾ ਮਾਫੀ ਦੀ ਸਿਫਾਰਸ਼ ਵੀ ਕੀਤੀ ਸੀ। ਇਸ ਸਾਰੇ...

Long-standing demand of Wave Estate residents fulfilled; *Bhoomi Pujan* for temple construction completed

Long-standing demand of Wave Estate residents fulfilled; *Bhoomi Pujan* for temple construction completed S.A.S.Nagar 11 July ( Ranjeet Singh Dhaliwal ) : The sacred *Bhoomi Pujan* (ground-breaking ceremony) for the temple proposed by the Sanatan Dharma Sabha at Wave Estate was successfully conducted today with great reverence, accompanied by Vedic chanting and traditional religious rituals. Hardev Singh Ubbha, State Press Secretary of the Bharatiya Janata Party (Punjab), and Gurpreet Kaur Ubbha, Councilor (MC) of Ward No. 41, graced the occasion with their presence and extended heartfelt congratulations and best wishes to all Wave Estate residents and the Sanatan Dharma Sabha. Speaking on the occasion, Hardev Singh Ubbha and Councilor Gurpreet Kaur Ubbha noted that the residents of Wave Estate had long desired the construction of a magnificent temple in the area. Today’s *Bhoomi Pujan* marks a historic and auspicious beginning towards realizing this dream. They remarked that this even...

ਵੇਵ ਐਸਟੇਟ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੋਈ ਪੂਰੀ – ਮੰਦਰ ਨਿਰਮਾਣ ਲਈ ਭੂਮੀ ਪੂਜਨ ਸੰਪੰਨ

ਵੇਵ ਐਸਟੇਟ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੋਈ ਪੂਰੀ – ਮੰਦਰ ਨਿਰਮਾਣ ਲਈ ਭੂਮੀ ਪੂਜਨ ਸੰਪੰਨ ਐਸ.ਏ.ਐਸ.ਨਗਰ 11 ਜੁਲਾਈ ( ਰਣਜੀਤ ਧਾਲੀਵਾਲ ) : ਅੱਜ ਵੇਵ ਅਸਟੇਟ ਵਿਖੇ ਸਨਾਤਨ ਧਰਮ ਸਭਾ ਵੱਲੋਂ ਮੰਦਰ ਨਿਰਮਾਣ ਲਈ ਭੂਮੀ ਪੂਜਨ ਦਾ ਪਵਿੱਤਰ ਸਮਾਗਮ ਸ਼ਰਧਾ ਅਤੇ ਧਾਰਮਿਕ ਰਸਮਾਂ ਨਾਲ ਸੰਪੰਨ ਹੋਇਆ। ਇਸ ਮੌਕੇ 'ਤੇ ਭਾਜਪਾ ਪੰਜਾਬ ਦੇ ਸਟੇਟ ਪ੍ਰੈਸ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਵਾਰਡ ਨੰਬਰ 41 ਦੀ ਕੌਂਸਲਰ (ਐਮ.ਸੀ.) ਗੁਰਪ੍ਰੀਤ ਕੌਰ ਉੱਭਾ ਨੇ ਸ਼ਮੂਲੀਅਤ ਕਰਦਿਆਂ ਸਮੂਹ ਵੇਵ ਅਸਟੇਟ ਨਿਵਾਸੀਆਂ ਅਤੇ ਸਨਾਤਨ ਧਰਮ ਸਭਾ ਨੂੰ ਦਿਲੋਂ ਵਧਾਈ ਦਿੱਤੀ। ਹਰਦੇਵ ਸਿੰਘ ਉੱਭਾ ਅਤੇ ਐਮ.ਸੀ. ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ ਵੇਵ ਅਸਟੇਟ ਦੇ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਇਲਾਕੇ ਵਿੱਚ ਇੱਕ ਭਵਿਆ ਮੰਦਰ ਦਾ ਨਿਰਮਾਣ ਹੋਵੇ। ਅੱਜ ਭੂਮੀ ਪੂਜਨ ਨਾਲ ਇਸ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਇਤਿਹਾਸਕ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਮੰਦਰ ਦਾ ਨਿਰਮਾਣ ਨਹੀਂ, ਸਗੋਂ ਸਮਾਜਿਕ ਅਤੇ ਸੱਭਿਆਚਾਰਕ ਏਕਤਾ ਦਾ ਵੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮੰਦਰ ਆਸਥਾ, ਸੇਵਾ, ਸੱਭਿਆਚਾਰ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਕੇਂਦਰ ਹੁੰਦੇ ਹਨ। ਅਜਿਹੇ ਧਾਰਮਿਕ ਸਥਾਨ ਸਮਾਜ ਨੂੰ ਆਪਸੀ ਭਾਈਚਾਰੇ ਅਤੇ ਸਦਭਾਵਨਾ ਦੇ ਸੂਤਰ ਵਿੱਚ ਜੋੜਨ ਦਾ ਮਹੱਤਵਪੂਰਨ ਕੰਮ ਕਰਦੇ ਹਨ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੰਦਰ ਦਾ ਨਿਰਮਾਣ ਕਾਰਜ ਜਲਦ...

Historical gathering held by WPD in Patti (Majha region)

Historical gathering held by WPD in Patti (Majha region) Bapu Tarsem Singh calls on youth to unite for the Panth and Punjab Bhai Jaswant Singh Khalra should be honoured with "Panth Ratan" and national award for his fight for human rights : Manpreet Singh Ayali Patti 11 July ( PDL ) : A massive public rally organized by the Akali Dal Waris Punjab De in Patti, district Taran Taran has reshaped the political image of Punjab. The huge massive turnout has given a new direction to Majha's political equations and sent the message that the pro-Panthic sentiment which got strengthened during the Lok Sabha elections is now succeeding in mobilising the youth. Under the leadership of youth leader Harpreet Singh Patti, large numbers of youth, sarpanches, panches, and women from various parts of Tarntaran district participated in the rally. Addressing the gathering, Bapu Tarsem Singh appealed to the youth and urged them to get out of drug addiction and appealed them to take an active r...

ਮਾਝੇ ਦੀ ਧਰਤੀ ਤੇ ਹਲਕਾ ਪੱਟੀ ਚ ਹੋਇਆ ਇਤਿਹਾਸਿਕ “ਮਝੈਲਾਂ ਦਾ ਇਕੱਠ”

ਮਾਝੇ ਦੀ ਧਰਤੀ ਤੇ ਹਲਕਾ ਪੱਟੀ ਚ ਹੋਇਆ ਇਤਿਹਾਸਿਕ “ਮਝੈਲਾਂ ਦਾ ਇਕੱਠ” ਬਾਪੂ ਤਰਸੇਮ ਸਿੰਘ ਵੱਲੋ ਨੌਜਵਾਨਾਂ ਨੂੰ "ਪੰਥ ਤੇ ਪੰਜਾਬ ਲਈ ਇੱਕਮੁੱਠ ਹੋਣ ਦਾ ਸੱਦਾ" ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਲਈ ਭਾਈ ਖਾਲੜਾ ਨੂੰ ਮਿਲੇ ਪੰਥ ਰਤਨ ਅਤੇ ਰਾਸ਼ਟਰਪਤੀ ਐਵਾਰਡ : ਇਯਾਲੀ ਨੌਜਵਾਨ ਆਗੂ ਹਰਪ੍ਰੀਤ ਸਿੰਘ ਪੱਟੀ ਦੀ ਅਗਵਾਈ ਹੇਠ ਹੋਇਆ ਬੇਮਿਸਾਲ ਇਕੱਠ ਪੱਟੀ 11 ਜੁਲਾਈ ( ਪੀ ਡੀ ਐਲ ) : ਮਾਝੇ ਦੀ ਧਰਤੀ ਪੱਟੀ ਵਿਖੇ ਅਕਾਲੀ ਦਲ *ਵਾਰਿਸ ਪੰਜਾਬ ਦੇ* ਵੱਲੋ ਕੀਤੇ ਗਏ ਬੇਮਿਸਾਲ ਇਕੱਠ ਨੇ ਮਾਝੇ ਦੀ ਸਿਆਸੀ ਤਸਵੀਰ ਨੂੰ ਪੂਰੀ ਤਰਾਂ ਬਦਲ ਕੇ ਰੱਖ ਦਿੱਤਾ ਹੈ। ਹਜ਼ਾਰਾਂ ਲੋਕਾਂ ਦੇ ਠਾਠਾ ਮਰਦਦੇ ਇਕੱਠ ਨੇ ਮਾਝੇ ਦੀ ਸਿਆਸੀ ਸਮੀਕਰਨਾਂ ਨੂੰ ਇਕਪਾਸੜ ਕਰਦਿਆਂ, ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਲੋਕ ਸਭਾ ਚੋਣਾਂ ਵੇਲੇ ਮਜ਼ਬੂਤ ਹੋਈ ਪੰਥਕ ਸੋਚ ਹੁਣ ਨੌਜਵਾਨੀ ਨੂੰ ਲਾਮਬੰਦ ਕਰਨ ਵਿੱਚ ਕਾਮਯਾਬ ਰਹੀ ਹੈ। ਨੌਜਵਾਨ ਆਗੂ ਹਰਪ੍ਰੀਤ ਸਿੰਘ ਪੱਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਜ਼ਿਲਾ ਤਰਨਤਾਰਨ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ, ਸਰਪੰਚ,ਪੰਚ ਅਤੇ ਬੀਬੀਆਂ ਨੇ ਇਸ ਰੈਲੀ ਵਿੱਚ ਸ਼ਮੂਲੀਅਤ ਕੀਤੀ।  ਇਕੱਠ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ, ਓਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਆ ਕੇ ਪੰਥ ਅਤੇ ਪੰਜਾਬ ਦੇ ਲਈ ਕਾਰਜਸ਼ੀਲ ਹੋਣ। ਇਸ ਦੇ ਨਾਲ ਹੀ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਮਾਝੇ ਦੀ ਧਰਤੀ ਤੇ ਹੋਏ ਮੁਝੇਲਾ...

Jasbir Singh Bunty Elected President of Chandigarh Tent Dealers Society for the Third Consecutive Term

Jasbir Singh Bunty Elected President of Chandigarh Tent Dealers Society for the Third Consecutive Term Chandigarh 11 July ( Ranjeet Singh Dhaliwal ) : A meeting of the General House of the Chandigarh Tent Dealers Society was held at Hotel Gaur, Sector 43, Chandigarh. The meeting was presided over by the Society's General Secretary, Amandeep Singh. At the beginning of the meeting, the incumbent executive committee was formally dissolved, and Anil Vohra was unanimously appointed as the Returning Officer to conduct the election process. Returning Officer Anil Vohra asked the members present whether an election should be held for the post of President or if any other member wished to contest. In response, all members present unanimously decided—by a show of hands—to appoint former Senior Deputy Mayor and Councilor Jasbir Singh Bunty as the President of the Chandigarh Tent Dealers Society for the next three years.  This proposal was seconded by Karam Singh (Dashmesh Tent House) and Raju...

ਜਸਬੀਰ ਸਿੰਘ ਬੰਟੀ ਲਗਾਤਾਰ ਤੀਜੀ ਵਾਰ ਚੰਡੀਗੜ੍ਹ ਟੈਂਟ ਡੀਲਰਜ਼ ਸੋਸਾਇਟੀ ਦੇ ਪ੍ਰਧਾਨ ਚੁਣੇ ਗਏ

ਜਸਬੀਰ ਸਿੰਘ ਬੰਟੀ ਲਗਾਤਾਰ ਤੀਜੀ ਵਾਰ ਚੰਡੀਗੜ੍ਹ ਟੈਂਟ ਡੀਲਰਜ਼ ਸੋਸਾਇਟੀ ਦੇ ਪ੍ਰਧਾਨ ਚੁਣੇ ਗਏ ਚੰਡੀਗੜ੍ਹ 11 ਜੁਲਾਈ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਟੈਂਟ ਡੀਲਰਜ਼ ਸੋਸਾਇਟੀ ਦੀ ਜਨਰਲ ਹਾਊਸ ਬਾਡੀ ਦੀ ਮੀਟਿੰਗ ਹੋਟਲ ਗੌੜ, ਸੈਕਟਰ 43, ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸੁਸਾਇਟੀ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ, ਮੌਜੂਦਾ ਕਾਰਜਕਾਰੀ ਕਮੇਟੀ ਨੂੰ ਰਸਮੀ ਤੌਰ 'ਤੇ ਭੰਗ ਕਰ ਦਿੱਤਾ ਗਿਆ ਅਤੇ ਅਨਿਲ ਵੋਹਰਾ ਨੂੰ ਚੋਣ ਪ੍ਰਕਿਰਿਆ ਚਲਾਉਣ ਲਈ ਸਰਬਸੰਮਤੀ ਨਾਲ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ। ਚੋਣ ਅਧਿਕਾਰੀ ਅਨਿਲ ਵੋਹਰਾ ਨੇ ਹਾਜ਼ਰ ਮੈਂਬਰਾਂ ਨੂੰ ਪੁੱਛਿਆ ਕਿ ਕੀ ਪ੍ਰਧਾਨ ਦੇ ਅਹੁਦੇ ਲਈ ਚੋਣ ਕਰਵਾਈ ਜਾਣੀ ਚਾਹੀਦੀ ਹੈ ਜਾਂ ਕੋਈ ਹੋਰ ਮੈਂਬਰ ਚੋਣ ਲੜਨਾ ਚਾਹੁੰਦਾ ਹੈ। ਹਾਜ਼ਰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਹੱਥ ਉਠਾ ਕੇ ਫੈਸਲਾ ਕੀਤਾ ਕਿ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਕੌਂਸਲਰ ਜਸਬੀਰ ਸਿੰਘ ਬੰਟੀ ਨੂੰ ਅਗਲੇ ਤਿੰਨ ਸਾਲਾਂ ਲਈ ਚੰਡੀਗੜ੍ਹ ਟੈਂਟ ਡੀਲਰਜ਼ ਸੋਸਾਇਟੀ ਦਾ ਪ੍ਰਧਾਨ ਦੁਬਾਰਾ ਚੁਣਿਆ ਜਾਣਾ ਚਾਹੀਦਾ ਹੈ। ਇਸ ਪ੍ਰਸਤਾਵ ਦਾ ਸਮਰਥਨ ਕਰਮ ਸਿੰਘ (ਦਸ਼ਮੇਸ਼ ਟੈਂਟ ਹਾਊਸ) ਅਤੇ ਰਾਜੂ ਧਾਲੀਵਾਲ (ਰਾਜੂ ਟੈਂਟ ਹਾਊਸ) ਨੇ ਕੀਤਾ। ਇਸ ਤੋਂ ਬਾਅਦ, ਮੌਜੂਦ ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਆਪਣੇ ਹੱਥ ਖੜ੍ਹੇ ਕੀਤੇ, ਸਰਬਸੰਮਤੀ ਨਾਲ ਜਸਬੀਰ ਸਿੰਘ ਬੰਟੀ ਨੂੰ ਲਗਾਤਾਰ ਤੀਜੀ ਵਾਰ ਸੋਸਾਇਟੀ...