Skip to main content

Posts

Mohali's local transport system should be strengthened: Hardev Singh Ubha and Gurpreet Kaur Ubha submitted a memorandum to the Transport Secretary

Mohali's local transport system should be strengthened: Hardev Singh Ubha and Gurpreet Kaur Ubha submitted a memorandum to the Transport Secretary Demand to connect new sectors with CTU bus routes — Secretary Avikesh Gupta directs the officials to take immediate action S.A.S.Nagar 18 August ( Ranjeet Singh Dhaliwal ) : Due to the lack of local public transport in Mohali, senior BJP Punjab leader Hardev Singh Ubha along with his wife and councilor of Ward No. 41 of Municipal Corporation Mohali, Mrs. Gurpreet Kaur Ubha met with Secretary of Transport Department Mr. Avikesh Gupta at the Secretariat in Sector-9, Chandigarh today and submitted a memorandum to resolve the problems faced by the general public and especially the residents of Mohali who work in Chandigarh, Secretariat, PGI and Chandigarh bus stand. Hardev Singh Ubha demanded expansion of CTU local bus service in Mohali, connecting the already running bus routes with other sectors of Mohali and starting new routes. He said t...

ਜੁੰਬਾ ਫਿਟਨੈਸ ਕਲੱਬ ਵੱਲੋਂ ਸੈਕਟਰ 66 ਵਿੱਚ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ

ਜੁੰਬਾ ਫਿਟਨੈਸ ਕਲੱਬ ਵੱਲੋਂ ਸੈਕਟਰ 66 ਵਿੱਚ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ --- ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜਿਆ ਇਲਾਕਾ ਐਸ.ਏ.ਐਸ. ਨਗਰ 18 ਅਗਸਤ ( ਰਣਜੀਤ ਧਾਲੀਵਾਲ ) : ਸਥਾਨਕ ਸੈਕਟਰ 66 ਦੇ ‘ਜੁੰਬਾ ਫਿਟਨੈਸ ਕਲੱਬ’ ਵੱਲੋਂ ਦੇਸ਼ ਦਾ 80ਵਾਂ ਆਜ਼ਾਦੀ ਦਿਵਸ ਬੜੇ ਹੀ ਉਤਸ਼ਾਹ, ਦੇਸ਼ ਭਗਤੀ ਦੀ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਅਵਸਰ 'ਤੇ ਕਲੱਬ ਦੇ ਸਮੂਹ ਮੈਂਬਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।  ਆਜ਼ਾਦੀ ਦਿਹਾੜੇ ਮੌਕੇ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਸੈਕਟਰ 66 ਵਿੱਚ ਦੇਸ਼ ਭਗਤੀ ਰੈਲੀ ਕੱਢੀ ਗਈ। ਹੱਥਾਂ ਵਿੱਚ ਦੇਸ਼ ਦੀ ਸ਼ਾਨ ਤਿਰੰਗਾ ਫੜ ਮੈਂਬਰਾਂ ਨੇ ਪੂਰੇ ਜੋਸ਼ ਨਾਲ ਇਲਾਕੇ ਵਿੱਚ ਮਾਰਚ ਕੀਤਾ। ਇਸ ਦੌਰਾਨ ਮੈਂਬਰਾਂ ਵੱਲੋਂ ਦੇਸ਼ ਭਗਤੀ ਦੇ ਸਲੋਗਨ ਗਾਏ ਗਏ, ਜਿਸ ਨਾਲ ਪੂਰਾ ਸੈਕਟਰ ਦੇਸ਼ ਭਗਤੀ ਦੇ ਰੰਗ ਵਿੱਚ ਗੂੰਜ ਉੱਠਿਆ। ਰੈਲੀ ਦੇ ਅਖੀਰ ਵਿੱਚ ਸਮੂਹ ਹਾਜ਼ਰੀਨ ਵੱਲੋਂ ਬੜੇ ਹੀ ਸਨਮਾਨ ਨਾਲ ਰਾਸ਼ਟਰੀ ਗਾਨ ਗਾਇਆ ਗਿਆ। ਕਲੱਬ ਦੀ ਮੁਖੀ ਕੁੰਜਮ ਅਤੇ ਲਲਿਤਾ ਨੇ ਨੇ ਕਿਹਾ ਕਿ ਅਜਿਹੇ ਆਯੋਜਨ ਸਾਡੇ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਸਾਨੂੰ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਭਵਿੱਖ ਵਿੱਚ ਹੋਰ ਵੀ ਬਹੁਤ ਸਾਰੇ ਸੱਭਿਆਚਾਰਕ ਅਤੇ ਸਿਹਤ ਜਾਗਰੂਕਤਾ ਸਮਾਗਮ ਕਰਵ...

Shiv Sena Hindustan Holds Press Conference in Mohali, Preparations Intensify for August 30 Trishul March

Shiv Sena Hindustan Holds Press Conference in Mohali, Preparations Intensify for August 30 Trishul March Pawan Gupta’s Message to Punjab Government—Do Not Ignore the Demands of the Hindu Community; Shiv Sena Hindustan to Raise a Strong Voice from Mohali on August 30 in Support of 35,000 Terrorism-Affected Hindus S.A.S.Nagar 18 August ( Ranjeet Singh Dhaliwal ) : An important meeting of office-bearers of the Chandigarh and Mohali units of Shiv Sena Hindustan was held in Mohali under the leadership of National President Pawan Gupta. The meeting focused on preparations for the proposed Punjab-level Trishul March from Mohali on August 30. Following the meeting, a press conference was organised during which Pawan Gupta briefed the media about the organisation’s demands and the proposed programme. Pawan Gupta said that Shiv Sena Hindustan has been raising religious, social and political issues concerning the Hindu community in Punjab for a long time. According to the organisation, the lack o...

ਮੋਹਾਲੀ ਵਿੱਚ ਸ਼ਿਵਸੇਨਾ ਹਿੰਦੁਸਤਾਨ ਦੀ ਪ੍ਰੈਸ ਕਾਨਫਰੰਸ, 30 ਅਗਸਤ ਦੇ ਤ੍ਰਿਸ਼ੂਲ ਮਾਰਚ ਦੀਆਂ ਤਿਆਰੀਆਂ ਤੇਜ਼

ਮੋਹਾਲੀ ਵਿੱਚ ਸ਼ਿਵਸੇਨਾ ਹਿੰਦੁਸਤਾਨ ਦੀ ਪ੍ਰੈਸ ਕਾਨਫਰੰਸ, 30 ਅਗਸਤ ਦੇ ਤ੍ਰਿਸ਼ੂਲ ਮਾਰਚ ਦੀਆਂ ਤਿਆਰੀਆਂ ਤੇਜ਼ ਪਵਨ ਗੁਪਤਾ ਦਾ ਪੰਜਾਬ ਸਰਕਾਰ ਨੂੰ ਸੁਨੇਹਾ—ਹਿੰਦੂ ਸਮਾਜ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਨਾ ਕਰੇ ਨਜ਼ਰਅੰਦਾਜ਼, 30 ਅਗਸਤ ਨੂੰ ਮੋਹਾਲੀ ਤੋਂ 35 ਹਜ਼ਾਰ ਅੱਤਵਾਦ ਪੀੜਤ ਹਿੰਦੂਆਂ ਦੇ ਹੱਕ ਵਿੱਚ ਸ਼ਿਵਸੇਨਾ ਹਿੰਦੁਸਤਾਨ ਉਠਾਏਗੀ ਜ਼ੋਰਦਾਰ ਆਵਾਜ਼ ਐਸ.ਏ.ਐਸ.ਨਗਰ 18 ਅਗਸਤ ( ਰਣਜੀਤ ਧਾਲੀਵਾਲ ) : ਸ਼ਿਵਸੇਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ਹੇਠ ਮੋਹਾਲੀ ਵਿੱਚ ਚੰਡੀਗੜ੍ਹ ਅਤੇ ਮੋਹਾਲੀ ਇਕਾਈਆਂ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਆਉਣ ਵਾਲੀ 30 ਅਗਸਤ ਨੂੰ ਮੋਹਾਲੀ ਤੋਂ ਪ੍ਰਸਤਾਵਿਤ ਪੰਜਾਬ ਪੱਧਰੀ ਤ੍ਰਿਸ਼ੂਲ ਮਾਰਚ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਵਿੱਚ ਪਵਨ ਗੁਪਤਾ ਨੇ ਸੰਗਠਨ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਅਤੇ ਆਉਣ ਵਾਲੇ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਪਵਨ ਗੁਪਤਾ ਨੇ ਕਿਹਾ ਕਿ ਸ਼ਿਵਸੇਨਾ ਹਿੰਦੁਸਤਾਨ ਲੰਮੇ ਸਮੇਂ ਤੋਂ ਪੰਜਾਬ ਦੇ ਹਿੰਦੂ ਸਮਾਜ ਨਾਲ ਜੁੜੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮੁੱਦੇ ਉਠਾਉਂਦੀ ਆ ਰਹੀ ਹੈ। ਸੰਗਠਨ ਦਾ ਕਹਿਣਾ ਹੈ ਕਿ ਇਨ੍ਹਾਂ ਮੰਗਾਂ ਵੱਲ ਉਮੀਦ ਅਨੁਸਾਰ ਧਿਆਨ ਨਾ ਦਿੱਤੇ ਜਾਣ ਕਾਰਨ ਹਿੰਦੂ ਸਮਾਜ ਵਿੱਚ ਨਾਰਾਜ਼ਗੀ ਅਤੇ ਅਸੰਤੋਸ਼ ਹੈ। ...

Ritik Arora Nominated to Northern Railway’s ZRUCC

Ritik Arora Nominated to Northern Railway’s ZRUCC Chandigarh 18 August ( Ranjeet Singh Dhaliwal ) : The Ministry of Railways, Government of India, through Northern Railway, has nominated Ritik Arora as a member of the Zonal Railway Users’ Consultative Committee (ZRUCC). According to a letter issued by the Railway Headquarters, Baroda House, New Delhi, he has been appointed as a “Special Interest” nominee.  The committee provides a platform for interaction between the Railways and passengers, focusing on suggestions to improve passenger amenities and services. Northern Railway expressed hope that Arora will actively contribute and raise issues concerning passenger facilities.

ਰਿਤਿਕ ਅਰੋੜਾ ਉੱਤਰੀ ਰੇਲਵੇ ਦੀ ਜ਼ੋਨਲ ਯੂਜ਼ਰਜ਼ ਕੰਸਲਟੇਟਿਵ ਕਮੇਟੀ ਵਿੱਚ ਨਾਮਜ਼ਦ

ਰਿਤਿਕ ਅਰੋੜਾ ਉੱਤਰੀ ਰੇਲਵੇ ਦੀ ਜ਼ੋਨਲ ਯੂਜ਼ਰਜ਼ ਕੰਸਲਟੇਟਿਵ ਕਮੇਟੀ ਵਿੱਚ ਨਾਮਜ਼ਦ ਚੰਡੀਗੜ੍ਹ 18 ਅਗਸਤ ( ਰਣਜੀਤ ਧਾਲੀਵਾਲ ) : ਰੇਲ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਉੱਤਰੀ ਰੇਲਵੇ ਨੇ ਮੰਡੀ ਗੋਬਿੰਦਗੜ੍ਹ ਵਾਸੀ ਰਿਤਿਕ ਅਰੋੜਾ ਨੂੰ ਜ਼ੋਨਲ ਰੇਲਵੇ ਯੂਜ਼ਰਜ਼ ਕੰਸਲਟੇਟਿਵ ਕਮੇਟੀ (ZRUCC) ਦਾ ਮੈਂਬਰ ਨਾਮਜ਼ਦ ਕੀਤਾ ਹੈ। ਰੇਲਵੇ ਮੁੱਖ ਦਫ਼ਤਰ, ਬੜੌਦਾ ਹਾਊਸ, ਨਵੀਂ ਦਿੱਲੀ ਤੋਂ ਜਾਰੀ ਪੱਤਰ ਅਨੁਸਾਰ ਉਨ੍ਹਾਂ ਨੂੰ ‘ਸਪੈਸ਼ਲ ਇੰਟਰੈਸਟ’ ਨਾਮਜ਼ਦ ਮੈਂਬਰ ਵਜੋਂ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਯਾਤਰੀਆਂ ਦੀਆਂ ਸਹੂਲਤਾਂ ਅਤੇ ਰੇਲਵੇ ਸੇਵਾਵਾਂ ਵਿੱਚ ਸੁਧਾਰ ਨਾਲ ਸਬੰਧਤ ਸੁਝਾਅ ਦੇਣ ਲਈ ਇੱਕ ਮਹੱਤਵਪੂਰਨ ਮੰਚ ਹੈ। ਰੇਲਵੇ ਵੱਲੋਂ ਉਮੀਦ ਜਤਾਈ ਗਈ ਹੈ ਕਿ ਰਿਤਿਕ ਅਰੋੜਾ ਸਰਗਰਮੀ ਨਾਲ ਯੋਗਦਾਨ ਪਾਉਂਦੇ ਹੋਏ ਯਾਤਰੀ ਸਹੂਲਤਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਗੇ।

Honouring National Defence, Celebrating the Spirit of Sisterhood

Honouring National Defence, Celebrating the Spirit of Sisterhood 1,100 Women to Tie Rakhis on Wrists of 1,100 Soldiers in Fazilka - Poster released by Governor Kataria  Chandigarh 18 August ( Ranjeet Singh Dhaliwal ) : This Raksha Bandhan, the sacred bond of Rakhi will go beyond family boundaries and reach the nation’s frontiers, as the border district of Fazilka prepares to host the unique ‘Rakhi Sarhad Ke Naam’ programme at the historic Asafwala War Memorial on August 23. The poster of the programme was launched in Chandigarh on Tuesday by Punjab Governor Shri Gulab Chand Kataria, in the presence of Shaheedon Ki Samadhi Committee President Karan Gilhotra and members Navdeep Asija and Raman Khurana. Under the initiative, 1,100 women from Fazilka will tie Rakhis on the wrists of 1,100 Indian Army and BSF personnel, expressing respect, gratitude and solidarity with the soldiers who guard the nation’s borders, said Karan Gilhotra. The central message of the programme is: “Honouring N...

ਰਾਸ਼ਟਰ ਰੱਖਿਆ ਦਾ ਸਨਮਾਨ… ਭੈਣਾਂ ਦਾ ਮਾਣ: ਫਾਜ਼ਿਲਕਾ ਵਿੱਚ 1100 ਭੈਣਾਂ 1100 ਜਵਾਨਾਂ ਦੀਆਂ ਕਲਾਈਆਂ ’ਤੇ ਬੰਨ੍ਹਣਗੀਆਂ ਰੱਖੜੀ

ਰਾਸ਼ਟਰ ਰੱਖਿਆ ਦਾ ਸਨਮਾਨ… ਭੈਣਾਂ ਦਾ ਮਾਣ: ਫਾਜ਼ਿਲਕਾ ਵਿੱਚ 1100 ਭੈਣਾਂ 1100 ਜਵਾਨਾਂ ਦੀਆਂ ਕਲਾਈਆਂ ’ਤੇ ਬੰਨ੍ਹਣਗੀਆਂ ਰੱਖੜੀ ਚੰਡੀਗੜ੍ਹ ਵਿੱਚ ਮੰਗਲਵਾਰ ਨੂੰ ਰਾਜਪਾਲ ਕਟਾਰੀਆ ਨੇ ਕੀਤਾ ਪੋਸਟਰ ਲਾਂਚ, 23 ਅਗਸਤ ਨੂੰ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਹੋਵੇਗਾ ‘ਰੱਖੜੀ ਸਰਹੱਦ ਦੇ ਨਾਮ’ ਸਮਾਗਮ ਚੰਡੀਗੜ੍ਹ 18 ਅਗਸਤ ( ਰਣਜੀਤ ਧਾਲੀਵਾਲ ) : ਰੱਖੜੀ ਦਾ ਪਵਿੱਤਰ ਤਿਉਹਾਰ ਇਸ ਵਾਰ ਪਰਿਵਾਰ ਦੀ ਚੌਖਟ ਤੋਂ ਨਿਕਲ ਕੇ ਦੇਸ਼ ਦੀ ਸਰਹੱਦ ਤੱਕ ਪਹੁੰਚੇਗਾ। ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਫਾਜ਼ਿਲਕਾ ਦੇ ਆਸਫਵਾਲਾ ਵਾਰ ਮੈਮੋਰੀਅਲ ਵਿਖੇ 23 ਅਗਸਤ ਨੂੰ ‘ਰੱਖੜੀ ਸਰਹੱਦ ਦੇ ਨਾਮ’ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ਦਾ ਪੋਸਟਰ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਲਾਂਚ ਕੀਤਾ ਗਿਆ। ਇਸ ਮੌਕੇ ਕਰਨ ਗਿਲਹੋਤਰਾ ਅਤੇ ਨਵਦੀਪ ਅਸੀਜਾ ਨੇ ਮੇਜ਼ਬਾਨ ਦੀ ਭੂਮਿਕਾ ਨਿਭਾਈ। ਇਸ ਵਿਲੱਖਣ ਸਮਾਗਮ ਵਿੱਚ ਫਾਜ਼ਿਲਕਾ ਦੀਆਂ 1100 ਔਰਤਾਂ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਭਾਰਤੀ ਫੌਜ ਅਤੇ ਬੀਐੱਸਐੱਫ ਦੇ 1100 ਜਵਾਨਾਂ ਦੀਆਂ ਕਲਾਈਆਂ ’ਤੇ ਰੱਖੜੀ ਬੰਨ੍ਹਣਗੀਆਂ। ਇਸ ਰਾਹੀਂ ਔਰਤਾਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰ ਰਹੇ ਜਵਾਨਾਂ ਪ੍ਰਤੀ ਸਨਮਾਨ, ਭਰੋਸੇ ਅਤੇ ਸ਼ੁਕਰਗੁਜ਼ਾਰੀ ਦਾ ਪ੍ਰਗਟਾਵਾ ਕਰਨਗੀਆਂ। ਇਹ ਜਾਣਕਾਰੀ ਕਰਨ ਗਿਲਹੋਤਰਾ ਨੇ ਦਿੱਤੀ। ਸਮਾਗਮ ਦਾ ਸੰਦੇਸ਼ ਹੋਵੇਗਾ— “ਰਾਸ਼ਟਰ ਰੱਖਿਆ ਦਾ ਸਨਮਾਨ… ਭੈਣਾਂ ਦਾ ਮਾਣ।” ਆ...