Skip to main content

Posts

Punjab Congress SC Department’s Agitation Enters Day 4

Punjab Congress SC Department’s Agitation Enters Day 4 Massive Demonstration at Congress Bhawan Against Vindictive FIR on Rahul Gandhi Slams BJP's Regressive Politics Chandigarh 4 September ( Ranjeet Singh Dhaliwal ) : The protest organized by the Scheduled Caste Department of the Punjab Pradesh Congress Committee against the vindictive FIR registered against Leader of Opposition Shri Rahul Gandhi entered its fourth consecutive day today, witnessing an overwhelming turnout of party workers and office-bearers at Punjab Congress Bhawan. The demonstration saw vigorous slogan-shouting and heavy mobilization, with leaders and workers reiterating their uncompromising stance against the politics of harassment and vendetta. The leaders made it categorically clear that the ongoing sit-in protest will not be lifted under any circumstances until the false case against Rahul Gandhi is unconditionally revoked and exemplary action is taken against those responsible for humiliating the Dalit comm...

ਡੀਏ ਅਤੇ ਪੁਰਾਣੀ ਪੈਨਸ਼ਨ ਸਕੀਮ ਲਈ ਪੰਜਾਬ ਕਾਂਗਰਸ ਵੱਲੋਂ 8 ਸਤੰਬਰ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਐਲਾਨ

ਡੀਏ ਅਤੇ ਪੁਰਾਣੀ ਪੈਨਸ਼ਨ ਸਕੀਮ ਲਈ ਪੰਜਾਬ ਕਾਂਗਰਸ ਵੱਲੋਂ 8 ਸਤੰਬਰ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਐਲਾਨ ਹਰਦੀਪ ਸਿੰਘ ਕਿੰਗਰਾ ਨੇ 'ਆਪ' ਦੇ ਸੰਸਥਾਗਤ ਭ੍ਰਿਸ਼ਟਾਚਾਰ ਅਤੇ ਸਰਕਾਰੀ ਦਹਿਸ਼ਤਗਰਦੀ ਦਾ ਕੀਤਾ ਪਰਦਾਫਾਸ਼ ਚੰਡੀਗੜ੍ਹ 4 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਸੀਨੀਅਰ ਕਾਂਗਰਸੀ ਆਗੂ ਹਰਦੀਪ ਸਿੰਘ ਕਿੰਗਰਾ ਨੇ ਪੰਜਾਬ ਕਾਂਗਰਸ ਦੇ ਐਸ.ਸੀ. ਵਿਭਾਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਕਿੰਗਰਾ ਨੇ ਐਲਾਨ ਕੀਤਾ ਕਿ ਕਾਂਗਰਸ ਡੀਏ ਤੇ ਪੁਰਾਣੀ ਪੈਨਸ਼ਨ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖ਼ੀ ਅਤੇ ਜ਼ੁਲਮ ਵਿਰੁੱਧ 8 ਸਤੰਬਰ ਨੂੰ ਸਵੇਰੇ 10:30 ਵਜੇ ਇੱਕ ਵਿਸ਼ਾਲ ਰੋਸ ਮਾਰਚ ਕੱਢੇਗੀ। ਪ੍ਰਦਰਸ਼ਨਕਾਰੀ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਇਕੱਠੇ ਹੋਣਗੇ ਅਤੇ ਉੱਥੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਨਾਲ-ਨਾਲ ਮੁੱਖ ਮੰਤਰੀ ਦਫ਼ਤਰ ਵੱਲ ਕੂਚ ਕਰਨਗੇ। ਵਧਦੀ ਸਰਕਾਰੀ ਦਹਿਸ਼ਤਗਰਦੀ ਅਤੇ ਲੋਕਤੰਤਰੀ ਥੰਮ੍ਹਾਂ 'ਤੇ ਹੋ ਰਹੇ ਹਮਲਿਆਂ ਪ੍ਰਤੀ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿੰਗਰਾ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਮਹਿਲਾ ਪੱਤਰਕਾਰਾਂ 'ਤੇ ਹੋਏ ਬੇਰਹਿਮ ਹਮਲੇ ਅਤੇ ਹਿਰਾਸਤ ਦੌਰਾਨ ਕੀਤੀ ਗਈ ਬੇਇੱਜ਼ਤੀ ਦੀ ਨਿਖੇਧੀ ਨਾਲ ਕੀਤੀ। ਉਨ੍ਹਾਂ ਨੇ ਸ਼ਾਹੀਨ ਖਾਨ ਅਤੇ ਨਫ਼ੀਸਾ ਖਾਨ ਜੋ ਕਿ ਟੀਵੀ9 ਦੀ ਮੀਡੀਆ ਟੀਮ ਹਨ, ਨੂੰ ਦਿੱਲੀ ਪ...

Assault on Sikh youth and disrespect of Kakars in Sheron village highly condemnable : Balbir Singh Sidhu

Assault on Sikh youth and disrespect of Kakars in Sheron village highly condemnable : Balbir Singh Sidhu Any attempt to intimidate a youth who raised his voice against drugs will not be tolerated at any cost. Immediate strict action should be taken against the police personnel found responsible : Sidhu S.A.S.Nagar 4 September ( Ranjeet Singh Dhaliwal ) : Senior Congress leader and former Health Minister Balbir Singh Sidhu has strongly condemned the incident involving the assault of Sikh youth S. Mohanjit Singh in Sheron village of Sangrur, including pulling his beard, disrespecting his unshorn hair (Kesh), and behaving disrespectfully with his Kakars. He said that this is not merely a case of harassment of one young man, but an incident that raises serious questions about Punjab’s religious sentiments and law and order. Balbir Singh Sidhu said that targeting a young man who raised his voice against drugs is extremely unfortunate. If an ordinary youth raises his voice against the spread...

ਸ਼ੇਰੋਂ ਪਿੰਡ ਵਿੱਚ ਸਿੱਖ ਨੌਜਵਾਨ ਨਾਲ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਬੇਹੱਦ ਨਿੰਦਣਯੋਗ : ਬਲਬੀਰ ਸਿੰਘ ਸਿੱਧੂ

ਸ਼ੇਰੋਂ ਪਿੰਡ ਵਿੱਚ ਸਿੱਖ ਨੌਜਵਾਨ ਨਾਲ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਬੇਹੱਦ ਨਿੰਦਣਯੋਗ : ਬਲਬੀਰ ਸਿੰਘ ਸਿੱਧੂ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਾਂਗੇ। ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ : ਸਿੱਧੂ ਐਸ.ਏ.ਐਸ.ਨਗਰ 4 ਸਤੰਬਰ ( ਰਣਜੀਤ ਧਾਲੀਵਾਲ ) : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੰਗਰੂਰ ਦੇ ਸ਼ੇਰੋਂ ਪਿੰਡ ਵਿੱਚ ਸਿੱਖ ਨੌਜਵਾਨ ਸ. ਮੋਹਣਜੀਤ ਸਿੰਘ ਨਾਲ ਕੁੱਟਮਾਰ, ਦਾੜ੍ਹੀ ਪੁੱਟਣ, ਕੇਸਾਂ ਦੀ ਬੇਅਦਬੀ ਅਤੇ ਕਕਾਰਾਂ ਨਾਲ ਅਪਮਾਨਜਨਕ ਵਿਵਹਾਰ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਨੌਜਵਾਨ ਨਾਲ ਧੱਕੇਸ਼ਾਹੀ ਦਾ ਮਾਮਲਾ ਨਹੀਂ, ਸਗੋਂ ਪੰਜਾਬ ਦੀਆਂ ਧਾਰਮਿਕ ਭਾਵਨਾਵਾਂ ਅਤੇ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੂੰ ਹੀ ਨਿਸ਼ਾਨਾ ਬਣਾਉਣਾ ਬੇਹੱਦ ਮੰਦਭਾਗਾ ਹੈ। ਜੇਕਰ ਇੱਕ ਆਮ ਨੌਜਵਾਨ ਆਪਣੇ ਇਲਾਕੇ ਵਿੱਚ ਫੈਲ ਰਹੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦਾ ਹੈ ਅਤੇ ਉਸਨੂੰ ਹੀ ਪੁਲਿਸ ਦੀ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦਾੜ੍ਹੀ ਅਤੇ ਕੇਸਾਂ ਦੀ ਬੇਅਦਬੀ ਅਤੇ ਕਕਾਰਾਂ ਨਾਲ ਕਿਸੇ ਵੀ ਤਰ੍ਹਾਂ ਦਾ ...

Sukhbir Badal visits victim Mohanjit Singh in hospital, condemns police brutality; asks ‘how dare a protestor be treated like a terrorist?’

Sukhbir Badal visits victim Mohanjit Singh in hospital, condemns police brutality; asks ‘how dare a protestor be treated like a terrorist?’ SAD President: Register case & dismiss police officers who tortured & religiously persecuted Amrit-Dhari Sikh Mohanjit Singh ‘Punjab Is Not A Police State’: Sukhbir Badal speaks to DGP, DIG & writes to NHRC seeking a time bound independent probe into the matter Sangrur/Chandigarh 4 September ( Ranjeet Singh Dhaliwal ) :  Shiromani Akali Dal (SAD) president Sukhbir Singh Badal today demanded the immediate registration of a criminal case and dismissal of all police officers who had tortured and religiously persecuted Sikh youth and anti-drug activist Mohanjit Singh Shero for holding a peaceful protest against chief minister Bhagwant Mann at Shero village in Sunam constituency on September 2. The SAD president, who visited Mohanjit at the civil hospital here, said he was shocked to learn that the anti-drug activist had been subjected t...

ਸੁਖਬੀਰ ਸਿੰਘ ਬਾਦਲ ਵੱਲੋਂ ਪੀੜਤ ਮੋਹਣਜੀਤ ਸਿੰਘ ਨਾਲ ਹਸਪਤਾਲ ਵਿਚ ਮੁਲਾਕਾਤ, ਪੁਲਿਸ ਵੱਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੀ ਕੀਤੀ ਨਿਖੇਧੀ,

ਸੁਖਬੀਰ ਸਿੰਘ ਬਾਦਲ ਵੱਲੋਂ ਪੀੜਤ ਮੋਹਣਜੀਤ ਸਿੰਘ ਨਾਲ ਹਸਪਤਾਲ ਵਿਚ ਮੁਲਾਕਾਤ, ਪੁਲਿਸ ਵੱਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੀ ਕੀਤੀ ਨਿਖੇਧੀ, ਸਵਾਲ ਕੀਤਾ ਕਿ ਇਕ ਰੋਸ ਪ੍ਰਦਰਸ਼ਨ ਕਰਨ ਵਾਲੇ ਨਾਲ ਇਕ ਅਤਿਵਾਦੀ ਵਾਂਗੂ ਸਲੂਕ ਕਿਵੇਂ ਕੀਤਾ ਜਾ ਸਕਦੈ ? ਅੰਮ੍ਰਿਤਧਾਰੀ ਸਿੱਖ ਮੋਹਣਜੀਤ ਸਿੰਘ ’ਤੇ ਤਸ਼ੱਦਦ ਢਾਹੁਣ ਵਾਲੇ ਤੇ ਧਾਰਮਿਕ ਗੁਨਾਹ ਕਰਨ ਵਾਲੇ ਅਫਸਰਾਂ ਨੂੰ ਬਰਖ਼ਾਸਤ ਕਰ ਕੇ ਉਹਨਾਂ ਖਿਲਾਫ ਕੇਸ ਦਰਜ ਕੀਤੇ ਜਾਣ: ਪ੍ਰਧਾਨ ਅਕਾਲੀ ਦਲ ਸੁਖਬੀਰ ਬਾਦਲ ਨੇ ਕਿਹਾ ਪੰਜਾਬ ਇਕ ਪੁਲਿਸ ਰਾਜ ਨਹੀਂ, ਡੀ ਜੀ ਪੀ ਤੇ ਡੀ ਆਈ ਜੀ ਨਾਲ ਕੀਤੀ ਗੱਲਬਾਤ, ਐਨ ਐਚ ਆਰ ਸੀ ਨੂੰ ਪੱਤਰ ਲਿਖ ਕੇ ਨਿਸ਼ਚਿਤ ਸਮੇਂ ਅੰਦਰ ਨਿਰਪੱਖ ਜਾਂਚ ਕਰਵਾਉਣ ਦੀ ਕੀਤੀ ਅਪੀਲ ਸੰਗਰੂਰ/ਚੰਡੀਗੜ੍ਹ 4 ਸਤੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਿੱਖ ਨੌਜਵਾਨ ਤੇ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਨੌਜਵਾਨ ਮੋਹਣਜੀਤ ਸਿੰਘ ਸ਼ੇਰੋਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਪੁਲਿਸ ਅਫਸਰਾਂ ਖਿਲਾਫ ਫੌਜਕਾਰੀ ਕੇਸ ਦਰਜ ਕਰਨ ਅਤੇ ਇਹਨਾਂ ਸਾਰਿਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ। ਸ਼ੇਰੋਂ ਵੱਲੋਂ 2 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਥੇ ਸਿਵਲ ਹਸਪਤਾਲ ਵਿਚ ਮੋਹਣਜੀਤ ਨਾਲ ਮੁਲਾਕਾ...

Mann-Kejriwal Police in Punjab cross all limits of brutality : Chugh

Mann-Kejriwal Police in Punjab cross all limits of brutality : Chugh National Human Rights Commission should ensure criminal cases against police officials : Chugh Chandigarh 4 September ( Ranjeet Singh Dhaliwal ) : BJP National Headquarters In-Charge and Rajya Sabha MP Tarun Chugh today said that the Bhagwant Mann-Arvind Kejriwal government in Punjab has crossed all limits of brutality and repression. The alleged police torture of Mohanjeet Singh from Sheron village in Sangrur has exposed how the AAP government is using the police to silence every voice that questions its failures. Mohanjeet Singh had shown a black flag during Bhagwant Mann’s Lok Milni programme against the AAP government’s failure to control the drug menace and the deepening drug network in Punjab. Instead of answering the questions of the people, Bhagwant Mann chose the path of police brutality. Mohanjeet has alleged that he was stripped, brutally beaten, subjected to electric shocks, and had his beard and hair forc...

ਪੰਜਾਬ ਵਿੱਚ ਮਾਨ-ਕੇਜਰੀਵਾਲ ਦੀ ਪੁਲਿਸ ਨੇ ਬਰਬਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ : ਚੁਗ

ਪੰਜਾਬ ਵਿੱਚ ਮਾਨ-ਕੇਜਰੀਵਾਲ ਦੀ ਪੁਲਿਸ ਨੇ ਬਰਬਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ : ਚੁਗ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਪੁਲਿਸ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਕਰਵਾਏ : ਚੁਗ ਚੰਡੀਗੜ੍ਹ 4 ਸਤੰਬਰ ( ਰਣਜੀਤ ਧਾਲੀਵਾਲ ) : ਭਾਜਪਾ ਦੇ ਕੌਮੀ ਮੁੱਖ ਦਫ਼ਤਰ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁਗ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ-ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਬਰਬਰਤਾ ਅਤੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸੰਗਰੂਰ ਦੇ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਨਾਲ ਕਥਿਤ ਪੁਲਿਸ ਤਸ਼ੱਦਦ ਦੀ ਘਟਨਾ ਨੇ ਸਾਫ਼ ਕਰ ਦਿੱਤਾ ਹੈ ਕਿ AAP ਸਰਕਾਰ ਆਪਣੀਆਂ ਨਾਕਾਮੀਆਂ 'ਤੇ ਸਵਾਲ ਚੁੱਕਣ ਵਾਲੀ ਹਰ ਆਵਾਜ਼ ਨੂੰ ਪੁਲਿਸ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ। ਮੋਹਨਜੀਤ ਸਿੰਘ ਨੇ ਭਗਵੰਤ ਮਾਨ ਦੀ ਲੋਕ ਮਿਲਣੀ ਦੌਰਾਨ ਪੰਜਾਬ ਵਿੱਚ ਵਧ ਰਹੇ ਨਸ਼ੇ ਅਤੇ AAP ਸਰਕਾਰ ਦੀ ਨਾਕਾਮੀ ਦੇ ਨਾਲ ਨਾਲ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਦੇ ਵਿਰੋਧ ਵਿੱਚ ਕਾਲੀ ਝੰਡੀ ਦਿਖਾਈ ਸੀ। ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਭਗਵੰਤ ਮਾਨ ਨੇ ਪੁਲਿਸੀ ਜ਼ੁਲਮ ਦਾ ਰਾਹ ਚੁਣਿਆ। ਮੋਹਨਜੀਤ ਦਾ ਦੋਸ਼ ਹੈ ਕਿ ਉਸ ਨੂੰ ਨੰਗਾ ਕਰਕੇ ਕੁੱਟਿਆ ਗਿਆ, ਬਿਜਲੀ ਦੇ ਝਟਕੇ ਦਿੱਤੇ ਗਏ ਅਤੇ ਉਸ ਦੀ ਦਾੜ੍ਹੀ ਤੇ ਸਿਰ ਦੇ ਵਾਲ ਨੋਚੇ ਗਏ। ਉਸ ਦੀ ਬਜ਼ੁਰਗ ਮਾਂ ਅਤੇ ਭੈਣ ਨਾਲ ਵੀ ਕਥਿਤ ਤੌਰ 'ਤੇ ਤਸ਼ੱਦਦ ਅਤੇ ਬੇਇੱਜ਼ਤੀ ਕੀਤੀ...