Skip to main content

Posts

Why such a long deadline? Warring asks Shah on finishing drugs

Why such a long deadline? Warring asks Shah on finishing drugs Says, it is like post-dated cheque from a crashing bank Chandigarh 30 September ( Ranjeet Singh Dhaliwal ) : Punjab Congress president Amarinder Singh Raja Warring today asked the union Home Minister Amit Shah as to why has he set such a long deadline, till December, 2029, for finishing the problem of drugs in Punjab. “Leave aside Punjab, who knows whether the BJP will be in power at the centre by then, as in all likelihood it will not?”, Warring asked while remarking, "it is like a long post-dated cheque of a crashing bank". He asked why did the BJP government at the centre woke up to the problem of drugs only on the eve of elections. The PCC president asked Shah as to why did it take his government such a long time to feel the severity and intensity of the drug problem in Punjab. “Why just on the eve of elections?” he asked, adding that the Congress has been raising the issue for the last so many years. Warring ...

ਐਨਆਰਆਈ ਜੋਗਿੰਦਰ ਕੌਰ ਸੰਧੂ ਦੇ ਡੀਜੀਪੀ ਹੈਡ ਕੁਆਰਟਰ ਦੇ ਅੱਗੇ ਧਰਨਾ ਲਗਾਉਣ ਤੋਂ ਬਾਦ ਪੁਲਿਸ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ

ਐਨਆਰਆਈ ਜੋਗਿੰਦਰ ਕੌਰ ਸੰਧੂ ਦੇ ਡੀਜੀਪੀ ਹੈਡ ਕੁਆਰਟਰ ਦੇ ਅੱਗੇ ਧਰਨਾ ਲਗਾਉਣ ਤੋਂ ਬਾਦ ਪੁਲਿਸ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ ਬੀਬੀ ਸੰਧੂ ਦੀ ਪੁਲਿਸ ਅਧਿਕਾਰੀਆਂ ਨੇ ਤੁਰੰਤ ਡੀਜੀਪੀ ਅਮਰਜੀਤ ਸਿੰਘ ਰਾਏ ਨਾਲ ਕਰਵਾਈ ਮੀਟਿੰਗ ਡੀਜੀਪੀ ਸਰਦਾਰ ਰਾਏ ਨੇ 15 ਦਿਨਾਂ ਦੇ ਅੰਦਰ ਕਾਰਵਾਈ ਕਰਨ ਦਾ ਬੀਬੀ ਸੰਧੂ ਨੂੰ ਦਿੱਤਾ ਭਰੋਸਾ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬੀਬੀ ਸੰਧੂ ਨੇ ਡੀਜੀਪੀ ਰਾਏ ਤੇ ਭਰੋਸਾ ਜਤਾਇਆ ਤੇ ਇਨਸਾਫ ਮਿਲਣ ਦੀ ਪ੍ਰਗਟਾਈ ਆਸ ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਮਿਤੀ 26 ਸਤੰਬਰ ਨੂੰ ਐਨਆਰਆਈ ਬਜ਼ੁਰਗ ਮਹਿਲਾ ਜੋਗਿੰਦਰ ਕੌਰ ਸੰਧੂ ਨੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਤੇ ਆਗੂਆਂ ਸਮੇਤ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਸੀ ਕਿ 29 ਸਤੰਬਰ ਦਿਨ ਮੰਗਲਵਾਰ ਨੂੰ ਉਹ ਡੀਜੀਪੀ ਪੰਜਾਬ ਦੇ ਚੰਡੀਗੜ੍ਹ ਦੇ ਸੈਕਟਰ 9 'ਚ ਸਥਿਤ ਹੈਡ ਕੁਆਰਟਰ ਦੇ ਅੱਗੇ ਅਣਮਿਥੇ ਸਮੇਂ ਲਈ ਧਰਨਾ ਦੇਣਗੇ ਤੇ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ, ਉਦੋਂ ਤੱਕ ਉਹ ਉਥੇ ਭੁੱਖ ਹੜਤਾਲ ਤੇ ਬੈਠਣਗੇ।  ਅੱਜ 29 ਸਤੰਬਰ ਨੂੰ ਜਦੋਂ ਬੀਬੀ ਸੰਧੂ ਨੇ ਡੀਜੀਪੀ ਹੈਡਕੁਆਰਟਰ ਅੱਗੇ ਧਰਨਾ ਲਗਾਇਆ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਐਸਐਚਓ ਸਾਹਿਬ ਆਪਣੀ ਟੀਮ ਸਮੇਤ ਬੀਬੀ ਸੰਧੂ ਕੋਲ ਪਹੁੰਚੇ ਤੇ ਉਹਨਾਂ ਨਾਲ ...

All Human Rights Organisations, Political Parties, Social Organisations and Sikh Sangats Should Participate in the ‘Bandi Singh Release March’ : Giani Harpreet Singh

All Human Rights Organisations, Political Parties, Social Organisations and Sikh Sangats Should Participate in the ‘Bandi Singh Release March’ : Giani Harpreet Singh The march will commence at 9:00 AM on October 2 from Gurdwara Fatehgarh Sahib Chandigarh 29 September ( Ranjeet Singh Dhaliwal ) : President of the Shiromani Akali Dal Punar -Surjit, Giani Harpreet Singh, has appealed to all human rights organisations, political parties, social organisations and Sikh Sangats to participate wholeheartedly in the **‘Bandi Singh Release March’** and raise a strong voice for the release of those Singhs who have already spent twice the period of imprisonment prescribed for their sentences, so that the governments are compelled to listen to their demands. The call for the march has been given by the **Qaumi Insaaf Morcha** for the release of the Bandi Singhs. The march will begin from **Fatehgarh Sahib on October 2** and will conclude on **October 3 at Takht Sri Damdama Sahib, Talwandi Sabo**. G...

ਐਸ ਜੀ ਪੀ ਸੀ ਮੁੱਖ ਸਕੱਤਰ ਸਪੱਸ਼ਟ ਕਰਨ ਕਿ ਉਹ ਪ੍ਰਧਾਨ ਜੀ ਦੇ ਨਿੱਜੀ ਸਹਾਇਕ ਵਜੋਂ ਕਿਉਂ ਵਿਹਾਰ ਕਰ ਰਹੇ ਹਨ : ਗੁਰਪ੍ਰਤਾਪ ਸਿੰਘ ਵਡਾਲਾ

ਐਸ ਜੀ ਪੀ ਸੀ ਮੁੱਖ ਸਕੱਤਰ ਸਪੱਸ਼ਟ ਕਰਨ ਕਿ ਉਹ ਪ੍ਰਧਾਨ ਜੀ ਦੇ ਨਿੱਜੀ ਸਹਾਇਕ ਵਜੋਂ ਕਿਉਂ ਵਿਹਾਰ ਕਰ ਰਹੇ ਹਨ : ਗੁਰਪ੍ਰਤਾਪ ਸਿੰਘ ਵਡਾਲਾ ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਆਪਣੀ ਤਨਖਾਹ ਤਾਂ ਗੁਰੂ ਕੀ ਗੋਲਕ ਵਿਚੋਂ ਪ੍ਰਾਪਤ ਕਰ ਰਹੇ ਹਨ, ਜਿੰਨਾਂ ਦੀ ਡਿਉਟੀ ਕਮੇਟੀ ਪ੍ਰਬੰਧ ਵੇਖਣ ਦੀ ਹੈ, ਪਰ ਉਹ ਇਸ ਵੇਲੇ ਪ੍ਰਧਾਨ ਸਾਹਿਬ ਦੇ ਨਿਜੀ ਸਹਾਇਕ ਵਜੋਂ ਵਿਚਰ ਰਹੇ ਹਨ। ਇਸਦੀ ਮਿਸਾਲ ਦੇਂਦਿਆਂ ਉਹਨਾਂ ਦੱਸਿਆ ਕਿ ਇਸ ਧਾਰਮਿਕ ਸੰਸਥਾ ਵਿੱਚ ਹੋਏ ਸੈਕਸ ਸ਼ੋਸ਼ਣ ਦੇ ਮਾਮਲੇ ਵਿੱਚ ਜਦੋਂ ਵੀ ਕੋਈ ਜਥੇਬੰਦੀ ਐਸ ਜੀ ਪੀ ਸੀ ਪ੍ਰਧਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਜਾਂਦੀ ਹੈ ਤਾਂ ਮੁੱਖ ਸਕੱਤਰ ਕਮੇਟੀ ਮੁਲਾਜ਼ਮਾਂ ਦਾ ਲਾਓ ਲਸ਼ਕਰ ਲੈ ਕੇ ਉਸ ਜਥੇਬੰਦੀ ਖਿਲਾਫ ਬਰਾਬਰ ਪ੍ਰਦਰਸ਼ਨ ਕਰਨ ਪਹੁੰਚ ਜਾਂਦੇ ਹਨ। ਜੋ ਕਿ ਗੁਰੂ ਘਰ ਵਿੱਚ ਲੱਗੀ ਉਹਨਾਂ ਦੀ ਡਿਊਟੀ ਦਾ ਬਿਲਕੁਲ ਵੀ ਹਿੱਸਾ ਨਹੀਂ ਹੈ। ਵਡਾਲਾ ਨੇ ਕਿਹਾ ਕਿ ਜੇ ਉਹ ਆਪਣੇ ਸਿਆਸੀ ਮਾਲਕਾਂ ਨੂੰ ਜਿਆਦਾ ਖੁਸ਼ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਗੁਰੂ ਘਰ ਦੀ ਨੌਕਰੀ ਛੱਡ ਕੇ ਧਾਮੀ ਸਾਹਿਬ ਦੇ ਗੰਨਮੈਨ ਲੱਗ ਜਾਣਾ ਚਾਹੀਦਾ ਹੈ। ਕਿਉਂਕਿ ਆਪਣੀ ਕਿਰਤ ਕਮਾਈ ਦੇ ਦਾਨ ਨਾਲ ਗੁਰੂ ਕੀਆਂ ਗੋਲਕਾਂ ਭਰਨ ਵਾਲੀ ਸੰਗਤ ਮਾੜੇ ਪ੍ਰਬ...

14th All India Shabad Singing Competition to be Held in Chandigarh on October 2 and 3

14th All India Shabad Singing Competition to be Held in Chandigarh on October 2 and 3 Famous ragis groups will participate in Raagmaye Kirtan Darbar Winners will be given cash prizes S.A.S.Nagar 29 September ( Ranjeet Singh Dhaliwal ) : With the objective of promoting the ancient tradition of Gurmat Sangeet, the Department of Gurmat Sangeet, Prachin Kala Kendra, Chandigarh, and Gurmat Sangeet Society, Chandigarh, are organising the 14th All India Shabad Singing Competition and Raagmaye Kirtan Darbar on October 2 and 3 at Gurdwara Sri Guru Tegh Bahadur Sahib, Sector 34, Chandigarh. During a press conference held at the Mohali Press Club, Dr. Malkeet Singh Jandiala, HOD and President of the Department of Gurmat Sangeet at Prachin Kala Kendra, said that the event would begin at 9:00 am on October 2. Individual Shabad singing and tabla/jodi competitions will be held during the day, while group Shabad singing and string-instrument competitions will be organised on October 3, 2026. The organ...

ਚੰਡੀਗੜ੍ਹ ’ਚ 14ਵਾਂ ਆਲ ਇੰਡੀਆ ਸ਼ਬਦ ਗਾਇਨ ਮੁਕਾਬਲਾ 2 ਤੇ 3 ਅਕਤੂਬਰ ਨੂੰ

ਚੰਡੀਗੜ੍ਹ ’ਚ 14ਵਾਂ ਆਲ ਇੰਡੀਆ ਸ਼ਬਦ ਗਾਇਨ ਮੁਕਾਬਲਾ 2 ਤੇ 3 ਅਕਤੂਬਰ ਨੂੰ ਰਾਗਮਈ ਕੀਰਤਨ ਦਰਬਾਰ ’ਚ ਪ੍ਰਸਿੱਧ ਰਾਗੀ ਜਥੇ ਭਰਨਗੇ ਹਾਜ਼ਰੀ ਜੇਤੂਆਂ ਨੂੰ ਦਿੱਤੇ ਜਾਣਗੇ ਨਕਦ ਇਨਾਮ ਐਸ.ਏ.ਐਸ.ਨਗਰ 29 ਸਤੰਬਰ ( ਰਣਜੀਤ ਧਾਲੀਵਾਲ ) : ਗੁਰਮਤਿ ਸੰਗੀਤ ਦੀ ਪ੍ਰਾਚੀਨ ਪਰੰਪਰਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਗੁਰਮਤਿ ਸੰਗੀਤ ਵਿਭਾਗ, ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਅਤੇ ਗੁਰਮਤਿ ਸੰਗੀਤ ਸੁਸਾਇਟੀ, ਚੰਡੀਗੜ੍ਹ ਵੱਲੋਂ 14ਵਾਂ ਆਲ ਇੰਡੀਆ ਸ਼ਬਦ ਗਾਇਨ ਮੁਕਾਬਲਾ ਅਤੇ ਰਾਗਮਈ ਕੀਰਤਨ ਦਰਬਾਰ 2 ਤੇ 3 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ-34, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਮੋਹਾਲੀ ਪ੍ਰੈਸ ਕਲੱਬ ਵਿਖੇ ਕਰਵਾਈ ਪ੍ਰੈਸ ਕਾਨਫਰੰਸ ਦੌਰਾਨ ਪ੍ਰਾਚੀਨ ਕਲਾ ਕੇਂਦਰ ਦੇ ਗੁਰਮਤਿ ਸੰਗੀਤ ਵਿਭਾਗ ਦੇ ਐਚ.ਓ.ਡੀ. ਐਡਵੋਕੇਟ (ਪ੍ਰਧਾਨ) ਡਾ. ਮਲਕੀਤ ਸਿੰਘ ਜੰਡਿਆਲਾ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ 2 ਅਕਤੂਬਰ ਨੂੰ ਸਵੇਰੇ 9:00 ਵਜੇ ਹੋਵੇਗੀ, ਜਿਸ ਦੌਰਾਨ ਵਿਅਕਤੀਗਤ ਸ਼ਬਦ ਗਾਇਨ ਅਤੇ ਤਬਲਾ/ਜੋੜੀ ਮੁਕਾਬਲੇ ਹੋਣਗੇ, ਜਦਕਿ 3 ਅਕਤੂਬਰ 2026 ਨੂੰ ਸਮੂਹ ਸ਼ਬਦ ਗਾਇਨ ਅਤੇ ਤੰਤੀ ਸਾਜ਼ ਮੁਕਾਬਲੇ ਕਰਵਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਮੁਕਾਬਲੇ ਦਾ ਮਕਸਦ ਨੌਜਵਾਨਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਗੁਰਮਤਿ ਸੰਗੀਤ ਦੀ ਵਿਰਾਸਤ ਨਾਲ ਜੋੜਨਾ ਹੈ। ਇਸ ਦੌਰਾਨ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਹੀ ਮਰਿਆਦਾ ਅਤੇ ਪਰੰਪਰਾ ਨੂੰ ਜਾਣੂੰ ਕਰਵਾਉਣ...

Nexus Elante and Access Life Join Hands to Raise Childhood Cancer Awareness

Nexus Elante and Access Life Join Hands to Raise Childhood Cancer Awareness Chandigarh 29 September ( Ranjeet Singh Dhaliwal ) : Nexus Elante, in a meaningful initiative to raise awareness around childhood cancer and show solidarity with children undergoing treatment, in collaboration with Access Life Assistance Foundation, illuminated its iconic “I Love Chandigarh” landmark in the mall  in gold. Held as part of International Childhood Cancer Awareness Month, observed every September, the initiative used the symbolic golden illumination to spread a message of hope, strength and support for children battling cancer and their families. The initiative also brought together children undergoing treatment, their parents, Access Life volunteers, caregivers and students at Nexus Elante. Beyond raising awareness, the gathering aimed to create a positive and joyful experience for the children, who spent time together and enjoyed a movie away from their regular treatment routines. Through the...

ਨੇਕਸਸ ਐਲਾਂਤੇ ਅਤੇ ਐਕਸੈਸ ਲਾਈਫ ਨੇ ਮਿਲ ਕੇ ਬਚਪਨ ਦੇ ਕੈਂਸਰ ਪ੍ਰਤੀ ਜਾਗਰੂਕਤਾ ਵਧਾਈ

ਨੇਕਸਸ ਐਲਾਂਤੇ ਅਤੇ ਐਕਸੈਸ ਲਾਈਫ ਨੇ ਮਿਲ ਕੇ ਬਚਪਨ ਦੇ ਕੈਂਸਰ ਪ੍ਰਤੀ ਜਾਗਰੂਕਤਾ ਵਧਾਈ ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਬਚਪਨ ਵਿੱਚ ਹੋਣ ਵਾਲੇ ਕੈਂਸਰ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਲਾਜ ਕਰਵਾ ਰਹੇ ਬੱਚਿਆਂ ਪ੍ਰਤੀ ਆਪਣਾ ਸਮਰਥਨ ਦਰਸਾਉਣ ਲਈ ਨੇਕਸਸ ਐਲਾਂਤੇ ਨੇ ਐਕਸੈਸ ਲਾਈਫ ਅਸਿਸਟੈਂਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਪਹਿਲ ਕੀਤੀ। ਇਸ ਦੌਰਾਨ ਮਾਲ ਦੇ ਪਰਿਸਰ ਵਿੱਚ ਬਣੇ ਪ੍ਰਸਿੱਧ “ਆਈ ਲਵ ਚੰਡੀਗੜ੍ਹ” ਲੈਂਡਮਾਰਕ ਨੂੰ ਸੁਨਹਿਰੀ ਰੰਗ ਦੀ ਰੌਸ਼ਨੀ ਨਾਲ ਸਜਾਇਆ ਗਿਆ। ਇਹ ਪਹਿਲ ਅੰਤਰਰਾਸ਼ਟਰੀ ਬਾਲ ਕੈਂਸਰ ਜਾਗਰੂਕਤਾ ਮਹੀਨੇ ਤਹਿਤ ਆਯੋਜਿਤ ਕੀਤੀ ਗਈ, ਜੋ ਹਰ ਸਾਲ ਸਤੰਬਰ ਵਿੱਚ ਮਨਾਇਆ ਜਾਂਦਾ ਹੈ। ਸੁਨਹਿਰੀ ਰੌਸ਼ਨੀ ਰਾਹੀਂ ਕੈਂਸਰ ਨਾਲ ਜੂਝ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਉਮੀਦ, ਹਿੰਮਤ ਅਤੇ ਸਹਿਯੋਗ ਦਾ ਸੰਦੇਸ਼ ਦਿੱਤਾ ਗਿਆ। ਇਸ ਪਹਿਲ ਵਿੱਚ ਇਲਾਜ ਕਰਵਾ ਰਹੇ ਬੱਚੇ, ਉਨ੍ਹਾਂ ਦੇ ਮਾਤਾ-ਪਿਤਾ, ਐਕਸੈਸ ਲਾਈਫ ਦੇ ਵਲੰਟੀਅਰ, ਦੇਖਭਾਲ ਕਰਨ ਵਾਲੇ ਲੋਕ ਅਤੇ ਵਿਦਿਆਰਥੀ ਨੇਕਸਸ ਐਲਾਂਤੇ ਵਿੱਚ ਇਕੱਠੇ ਸ਼ਾਮਲ ਹੋਏ। ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਇਸ ਕਾਰਜਕ੍ਰਮ ਦਾ ਉਦੇਸ਼ ਬੱਚਿਆਂ ਲਈ ਖੁਸ਼ੀ ਅਤੇ ਸਕਾਰਾਤਮਕ ਮਾਹੌਲ ਬਣਾਉਣਾ ਵੀ ਸੀ। ਬੱਚਿਆਂ ਨੇ ਇੱਕ-ਦੂਜੇ ਨਾਲ ਸਮਾਂ ਬਿਤਾਇਆ ਅਤੇ ਆਪਣੀ ਨਿਯਮਿਤ ਇਲਾਜ ਦੀ ਦਿਨਚਰਿਆ ਤੋਂ ਕੁਝ ਸਮਾਂ ਦੂਰ ਰਹਿ ਕੇ ਫ਼ਿਲਮ ਦਾ ਆਨੰਦ ਲਿਆ। ਇਸ ਪਹਿਲ ਰਾਹੀਂ ਨੇਕਸਸ ਐਲਾਂਤੇ ਅਤੇ ਐਕ...