ਚੰਡੀਗੜ੍ਹ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਕੀਤੇ ਜਬਰ ਦਾ ਪੰਜਾਬ ਸਰਕਾਰ ਨੂੰ ਚੁਕਾਉਣਾ ਪਵੇਗਾ ਮੁੱਲ : ਮਨਜੀਤ ਧਨੇਰ ਰਾਂਚੀ ਵਿਖੇ ਨੇਹਾ ਬੋਰਾ ਤੇ ਸ਼ਿਆਹੀ ਸੁੱਟਣੀ ਸੰਘੀ ਲਾਣੇ ਦੀ ਕਾਇਰ ਮਾਨਸਿਕਤਾ ਦਾ ਪ੍ਰਗਟਾਵਾ : ਗੁਰਦੀਪ ਰਾਮਪੁਰਾ ਪੰਜਾਬ ਅਤੇ ਕੇਂਦਰ ਸਰਕਾਰ ਹੱਕ ਮੰਗ ਰਹੇ ਲੋਕਾਂ ਤੇ ਜਬਰ ਬੰਦ ਕਰੇ : ਹਰਨੇਕ ਮਹਿਮਾ ਚੰਡੀਗੜ੍ਹ 8 ਅਗਸਤ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਪਾਣੀ ਦੀਆਂ ਬੁਛਾੜਾਂ ਮਾਰਨ, ਅੱਥਰੂ ਗਏ ਛੱਡਣ ਅਤੇ ਕਈ ਮੁਲਾਜ਼ਮਾਂ ਅਤੇ ਬਜ਼ੁਰਗ ਪੈਨਸ਼ਨਰਾਂ ਨੂੰ ਜ਼ਖ਼ਮੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਕੀਤੇ ਗਏ ਸਾਰੇ ਵਾਅਦਿਆਂ ਦੇ ਉਲਟ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਦੇਣ ਤੋਂ ਇਨਕਾਰੀ ਹੈ। ਨਾਂ ਤਾਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾਂ ਹੀ ਪਿਛਲੇ ਬਕਾਏ ਜਾਰੀ ਕੀਤੇ ਜਾ ਰਹੇ ਹਨ। ਪੁਰਾਣੀ ਪੈਨਸ਼ਨ ਸਕੀਮ ਵੀ ਬਹਾਲ ਨਹੀਂ ਕੀਤੀ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਵੀ ਅਧੂਰਾ ਹੈ। ਇਸ ਤੋਂ ਇਲਾਵਾ ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ ਅ...
Punjabi community gave overwhelming support in Mississauga mayoral election rally : Ajaib Singh Chatha
Punjabi community gave overwhelming support in Mississauga mayoral election rally : Ajaib Singh Chatha
With the support of the Punjabi community, Caroline Parish will be our next mayor : Sardul Singh Thiara
Toronto/Chandigarh August 8 ( Hardev Chauhan/Ranjeet Singh Dhaliwal ) : A campaign rally for current Mayor Carolyn Parrish was held in Mississauga. A massive meeting was held in their support, attended by over 300 sympathizers. People from Punjabi, Indian, Muslim, Chinese, Philippines and other communities participated in this rally. Everyone highly appreciated Mayor Carolyn Parrish's work over the past two years and assured her that we are with her. Mississauga's Deputy Mayor and Councillors were also specially present on this occasion.
Jagat Punjabi Sabha Chairman Ajaib Singh Chatha and President Sardul Singh Thiara said that many dignitaries including Baljit Singh Skand, Avtar Singh Minhas, Sarwan Singh Lidder, Colonel Baldev Singh Pandher and Surjit Singh Bath, from the Punjabi community, reached this rally. The leaders claimed during the meeting that Carolyn Parrish would be our next mayor. He urged all residents of Mississauga to vote for Carlin Parish and make it a success. Mississauga Deputy Mayor Matt Mahoney, Deputy Mayor John Kovac, and Councillors Brad Butt, Chris Fonseca, Steven Dusko, and Sue McFadden were also present on the occasion.

Comments
Post a Comment