Skip to main content

Posts

Sukhbir S Badal warns against conspiracy to render Sikhs leaderless

Sukhbir S Badal warns against conspiracy to render Sikhs leaderless Pays glowing tributes to Guru Tegh Bahadur Sahib’s supreme sacrifice for secular values. Asserts Sikh religion under dangerous ideological and political attack. Chandigarh 18 October ( Ranjeet Singh Dhaliwal ) : Shiromani Akali Dal (SAD) president Sardar Sukhbir Singh Badal today called upon Sikhs all over the world to “ recognise, expose and defeat the deep rooted conspiracy to grab control of Sikh religious institutions and to render the Khalsa Panth totally leaderless. “ Addressing a seminar organised by the Shiromani Gurdwara Prabandhik Committee ( SGPC) to commemorate the 350th anniversary of the martyrdom of the ninth Guru Shri Guru Tegh Bahadur Sahib in New Delhi this morning, Mr Badal said the country desperately needed to follow the footsteps of Guru Sahib and uphold the values of secularism , human rights and civil liberties for which he made an unparalleled and supreme sacrifice . Guru Tegh Bahadur sahib is ...

AAP govt violating all laws to settle political scores after Kejriwal apology to Majithia in court : Tarun Chugh

AAP govt violating all laws to settle political scores after Kejriwal apology to Majithia in court : Tarun Chugh It’s all a political drama coming in the run-up to elections : Chugh Chandigarh 28 June ( Ranjeet Singh Dhaliwal ) : BJP National General Secretary Tarun Chugh hit out at the AAP government in Punjab for its repeated attempts to rake up politically motivated allegations to hide its failures in governance. The Bhagwant Mann government’s dismal failure to deliver is being reflected in political vengeance that the AAP government has unleashed on opponents. Chugh said the Shiromani Akali Dal–BJP alliance was in power only till 2017. After that, for five years Congress ruled, and now AAP has been in power for more than three years. If any wrongdoing happened, why didn’t these governments act then? Why resort to media theatrics now? He slammed the hypocrisy of Arvind Kejriwal and AAP on the issue of drugs. “If Bikram Majithia was really guilty, why did Kejriwal apologize to him un...

ਅਦਾਲਤ ਵਿੱਚ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ, ਹੁਣ 'ਆਪ' ਸਰਕਾਰ ਸਿਆਸੀ ਬਦਲਾ ਲੈ ਰਹੀ ਹੈ : ਚੁੱਘ

ਅਦਾਲਤ ਵਿੱਚ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ, ਹੁਣ 'ਆਪ' ਸਰਕਾਰ ਸਿਆਸੀ ਬਦਲਾ ਲੈ ਰਹੀ ਹੈ : ਚੁੱਘ  ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਡਰਾਮਾ ਕਰ ਰਹੀ ਹੈ 'ਆਪ' : ਚੁੱਘ  ਚੰਡੀਗੜ੍ਹ 28 ਜੂਨ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ 'ਆਪ' ਸਰਕਾਰ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਰਾਜਨੀਤਿਕ ਦੁਰਭਾਵਨਾ ਤੋਂ ਪ੍ਰੇਰਿਤ ਦੋਸ਼ਾਂ ਨੂੰ ਵਾਰ-ਵਾਰ ਹਵਾ ਦੇ ਰਹੀ ਹੈ। ਚੁੱਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਪੂਰੀ ਅਸਫਲਤਾ ਹੁਣ ਰਾਜਨੀਤਿਕ ਬਦਲੇ ਦੀ ਭਾਵਨਾ ਦਾ ਰੂਪ ਧਾਰਨ ਕਰ ਰਹੀ ਹੈ ਜਿੱਥੇ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਿਰਫ਼ 2017 ਤੱਕ ਸੱਤਾ ਵਿੱਚ ਸੀ। ਉਸ ਤੋਂ ਬਾਅਦ ਕਾਂਗਰਸ ਨੇ ਪੰਜ ਸਾਲ ਸਰਕਾਰ ਚਲਾਈ ਅਤੇ ਹੁਣ 'ਆਪ' ਸਾਢੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਸੱਤਾ ਵਿੱਚ ਹੈ। ਜੇਕਰ ਮਜੀਠੀਆ ਵਿਰੁੱਧ ਕੋਈ ਸੱਚਾਈ ਸੀ ਤਾਂ ਇਨ੍ਹਾਂ ਸਰਕਾਰਾਂ ਨੇ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ? ਹੁਣ ਮੀਡੀਆ ਵਿੱਚ ਦਿਖਾਵਾ ਕਰਨ ਦੀ ਕੀ ਲੋੜ ਹੈ? ਡਰੱਗ ਮੁੱਦੇ 'ਤੇ ਕੇਜਰੀਵਾਲ ਅਤੇ 'ਆਪ' ਦੇ ਦੋਹਰੇਪਣ ਦਾ ਪਰਦਾਫਾਸ਼ ਕਰਦੇ ਹੋਏ, ਚੁੱਘ ਨੇ ਕਿਹਾ, "ਜੇ ਮਜੀਠੀਆ ਦੋਸ਼ੀ ਸੀ, ਤਾਂ...

Unchecked Illegal Mining in Balachaur Constituency and Direct Involvement of the Ruling Party – A Betrayal of People's Trust and Rights

Unchecked Illegal Mining in Balachaur Constituency and Direct Involvement of the Ruling Party – A Betrayal of People's Trust and Rights Balachaur 28 June ( PDL ) : Rajwinder Singh Lucky, District President, Bharatiya Janata Party (BJP), SBS Nagar said that the Illegal mining has long been a major concern in the Balachaur Assembly constituency. This is not just a development issue—it raises serious ethical, economic, and environmental questions. It has now become evident that this entire operation is being carried out under direct political patronage. Public lands, roads, water sources, and the environment are being exploited, and all of it is happening under the watch—and with the support—of those elected to serve the people. Unfortunately, these very representatives are now complicit in robbing the people of their rights. On June 27, 2025, police registered two serious FIRs in separate cases related to illegal mining: FIR No. 91 has been filed against Boota Ram, son of Tarsem Lal,...

ਬਲਾਚੌਰ ਹਲਕੇ ਵਿੱਚ ਬੇਕਾਬੂ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਅਤੇ ਸੱਤਾਰੂੜ੍ਹ ਪਾਰਟੀ ਦੀ ਮਿਲੀਭੁਗਤ – ਲੋਕਾਂ ਦੇ ਹੱਕਾਂ ਨਾਲ ਹੋ ਰਹੀ ਵੱਡੀ ਧੋਖਾਧੜੀ

ਬਲਾਚੌਰ ਹਲਕੇ ਵਿੱਚ ਬੇਕਾਬੂ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਅਤੇ ਸੱਤਾਰੂੜ੍ਹ ਪਾਰਟੀ ਦੀ ਮਿਲੀਭੁਗਤ – ਲੋਕਾਂ ਦੇ ਹੱਕਾਂ ਨਾਲ ਹੋ ਰਹੀ ਵੱਡੀ ਧੋਖਾਧੜੀ ਬਲਾਚੌਰ 28 ਜੂਨ ( ਪੀ ਡੀ ਐਲ ) : ਰਾਜਵਿੰਦਰ ਸਿੰਘ ਲੱਕੀ, ਜ਼ਿਲ੍ਹਾ ਪ੍ਰਧਾਨ, ਭਾਰਤੀ ਜਨਤਾ ਪਾਰਟੀ (ਭਾਜਪਾ), ਐਸ.ਬੀ.ਐਸ. ਨਗਰ ਨੇ ਕਿਹਾ ਕਿ ਬਲਾਚੌਰ ਵਿਧਾਨ ਸਭਾ ਹਲਕੇ ਵਿੱਚ ਗੈਰਕਾਨੂੰਨੀ ਖਣਨ ਲੰਮੇ ਸਮੇਂ ਤੋਂ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਇਹ ਸਿਰਫ਼ ਤਰੱਕੀ ਰੋਕਣ ਵਾਲਾ ਮੁੱਦਾ ਨਹੀਂ, ਸਗੋਂ ਇਹ ਗੰਭੀਰ ਨੈਤਿਕ, ਆਰਥਿਕ ਤੇ ਵਾਤਾਵਰਣਕ ਹਾਨੀ ਦੇ ਸਵਾਲ ਵੀ ਖੜੇ ਕਰਦਾ ਹੈ। ਹੁਣ ਇਹ ਸਿਧ ਹੋ ਗਿਆ ਹੈ ਕਿ ਇਹ ਸਾਰੀ ਗਤੀਵਿਧੀ ਸਿੱਧਾ-ਸਿੱਧਾ ਸਰਕਾਰੀ ਸੰਰੱਖਣ ਹੇਠ ਹੋ ਰਹੀ ਹੈ। ਆਮ ਲੋਕਾਂ ਦੀਆਂ ਜ਼ਮੀਨਾਂ, ਰਸਤੇ, ਪਾਣੀ ਦੇ ਸਰੋਤ ਅਤੇ ਵਾਤਾਵਰਣ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ – ਤੇ ਇਹ ਸਭ ਕੁਝ ਉਨ੍ਹਾਂ ਲੋਕਾਂ ਦੇ ਇਸ਼ਾਰੇ ਤੇ ਹੋ ਰਿਹਾ ਹੈ ਜੋ ਲੋਕਾਂ ਵੱਲੋਂ ਚੁਣ ਕੇ ਭੇਜੇ ਗਏ ਸਨ ਲੋਕਾਂ ਦੀ ਭਲਾਈ ਲਈ, ਪਰ ਅਫ਼ਸੋਸ, ਅੱਜ ਉਹੀ ਲੋਕ ਲੋਕਾਂ ਦੇ ਹੱਕ ਖਾ ਰਹੇ ਹਨ। 27 ਜੂਨ 2025 ਨੂੰ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਗੈਰਕਾਨੂੰਨੀ ਮਾਈਨਿੰਗ ਸਬੰਧੀ ਗੰਭੀਰ F.I.R ਦਰਜ ਕੀਤੀਆਂ ਹਨ: FIR ਨੰ: 91 ਦੇ ਅਧੀਨ, ਪਿੰਡ ਉਧਨਵਾਲ ਦੇ ਨਿਵਾਸੀ ਬੂਟਾ ਰਾਮ ਪੁੱਤਰ ਤਰਸੇਮ ਲਾਲ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ, ਜੋ ਕਿ ਮੌਜੂਦਾ ਵਿਧਾਇਕ ਬਲਾਚੌਰ ਦਾ ਨੇੜਲਾ ਅਤੇ ਵਿਸ਼ਵਾਸਪਾਤਰ ਸਾਥੀ ਹੈ। ਉਕਤ ਵਿ...

ਪ੍ਰੋਗਰੈਸਿਵ ਫਰੰਟ ਪੰਜਾਬ ਦੀ ਸਥਾਪਨਾ ਸਬੰਧੀ ਪਲੇਠੀ ਕਾਨਫਰੰਸ ਐਸ.ਏ.ਐਸ.ਨਗਰ (ਮੋਹਾਲੀ) ਵਿੱਚ ਕੀਤੀ ਗਈ

ਪ੍ਰੋਗਰੈਸਿਵ ਫਰੰਟ ਪੰਜਾਬ ਦੀ ਸਥਾਪਨਾ ਸਬੰਧੀ ਪਲੇਠੀ ਕਾਨਫਰੰਸ ਐਸ.ਏ.ਐਸ.ਨਗਰ (ਮੋਹਾਲੀ) ਵਿੱਚ ਕੀਤੀ ਗਈ  ਐਸ.ਏ.ਐਸ.ਨਗਰ 28 ਜੂਨ ( ਰਣਜੀਤ ਧਾਲੀਵਾਲ ) :  ਪ੍ਰੋਗਰੈਸਿਵ ਫਰੰਟ ਪੰਜਾਬ ਦੀ ਸਥਾਪਨਾ ਸਬੰਧੀ ਪਲੇਠੀ ਕਾਨਫਰੰਸ ਐਸ.ਏ.ਐਸ.ਨਗਰ (ਮੋਹਾਲੀ) ਦੇ ਫੇਸ 10 ਦੇ ਵਿੱਚ ਕੀਤੀ ਗਈ। ਇਸ ਕਾਨਫਰੰਸ ਦੇ ਵਿੱਚ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਮਹਾਨ ਸ਼ਖਸੀਅਤਾਂ ਨੇ ਭਾਰੀ ਗਿਣਤੀ ਦੇ ਵਿੱਚ ਭਾਗ ਲਿਆ ਅਤੇ ਆਪਣੇ ਵਿਚਾਰ ਪੇਸ਼ ਕੀਤੇ ਇਸ ਪ੍ਰੋਗਰੈਸਿਵ ਫਰੰਟ ਪੰਜਾਬ ਨਾਂ ਦੀ ਸੰਸਥਾ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਨਵੀਂ ਜਥੇਬੰਦੀ ਦੇ ਉਦੇਸ਼ਾਂ ਅਤੇ ਕਾਰਜ ਸੈਲੀ ਦੇ ਵਿੱਚ ਕਾਰਜਸ਼ੇਲੀ ਸਬੰਧੀ ਡਿਟੇਲ ਦੇ ਵਿੱਚ ਚਾਨਣਾ ਪਾਇਆ ਇਸ ਮੌਕੇ ਬੋਲਦਿਆਂ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਫਰੰਟ ਸਮਾਜ ਦੇ ਵਿੱਚ ਹਰ ਵਰਗ ਦੇ ਪੀੜਤ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੇਗਾ ਅਤੇ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਲਾਮਬੰਦੀ ਕਰੇਗਾ। ਧਾਲੀਵਾਲ ਨੇ ਪੰਜਾਬ ਦੇ ਵਿੱਚ ਨਸਿਆਂ ਅਤੇ ਭਰਿਸ਼ਟਾਚਾਰ ਵਿੱਚ ਲਿਪਤ ਵਿਅਕਤੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਬਾਰੇ ਵਿਸਥਾਰ ਦੇ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਸਮਾਜ ਦੇ ਵਿੱਚ ਰਾਜਨੀਤੀ ਵਾਨਾਂ ਅਤੇ ਬਿਊਰੋਕਰੇਟ ਅਫਸਰਾਂ ਦਾ ਗੱਠਜੋੜ ਹੈ ਜੋ ਕਿ ਆਪਸ ਦੇ ਵਿੱਚ ਮਿਲ ਕੇ ਲੋਕਾਂ ਦੀ ਲੁੱਟ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰੈਸਿਵ ਫਰੰਟ ਪੰਜਾਬ ਦ...

ਐਫਆਰਐਸ ਦੇ ਨਾਂ ਹੇਠ ਆਂਗਣਵਾੜੀ ਵਰਕਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਸਰਕਾਰ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ

ਐਫਆਰਐਸ ਦੇ ਨਾਂ ਹੇਠ ਆਂਗਣਵਾੜੀ ਵਰਕਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਸਰਕਾਰ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਕਿਹਾ, ਐਫਆਰਐਸ ਲਈ ਓਟੀਪੀ ਮੰਗਣ ਕਾਰਨ ਲਾਭਪਾਤਰੀਆਂ ਨੇ ਕਈ ਆਂਗਣਵਾੜੀ ਵਰਕਰਾਂ ਉਤੇ ਕੀਤੇ ਹਮਲੇ ਚੰਡੀਗੜ੍ਹ 28 ਜੂਨ ( ਰਣਜੀਤ ਧਾਲੀਵਾਲ ) : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਈਸੀਡੀ ਲਾਭਪਾਤਰੀਆਂ ਦੇ ਐਫਆਰਐਸ ਕਰਨ ਨੂੰ ਲੈ ਕੇ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਉਤੇ ਪਾਏ ਜਾ ਰਹੇ ਦਬਾਅ ਵਿਰੁੱਧ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿੱਚ ਕੁਲ ਹਿੰਦ ਪ੍ਰਧਾਨ ਊਸ਼ਾ ਰਾਣੀ, ਸੂਬਾ ਪ੍ਰਧਾਨ ਹਰਜੀਤ ਕੌਰ ਪੰਜੌਲਾ, ਸੂਬਾ ਸਕੱਤਰ ਸੁਭਾਸ਼ ਰਾਣੀ, ਜੁਆਇੰਟ ਸਕੱਤਰ ਗੁਰਦੀਪ ਕੌਰ ਅਤੇ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਹਾਜ਼ਰ ਸਨ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਲਗਾਤਾਰ ਆਂਗਣਵਾੜੀ ਮੁਲਾਜ਼ਮਾਂ ਨੂੰ ਐਫਆਰਐਸ ਕਰਨ ਨੂੰ ਲੈ ਕੇ ਨੋਟਿਸ ਜਾਰੀ ਕਰਕੇ ਪ੍ਰੇਸ਼ਾਨ ਕਰ ਰਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਸੱਤ ਸਾਲ ਪਹਿਲਾਂ ਇਹ ਫੈਸਲਾ ਕੀਤਾ ਗਿਆ ਸੀ ਕਿ ਆਨਲਾਈਨ ਕੰਮ ਵਾਸਤੇ ਆਂਗਣਵਾੜੀ ਵਰਕਰਾਂ ਨੂੰ ਮੋਬਾਇਲ ਦਿੱਤੇ ਜਾਣਗੇ, ਪ੍ਰੰਤੂ ਅਜੇ ਤੱਕ ਨਹੀਂ ਦਿੱਤੇ ਗਏ। ਸਰਕਾਰ ਨੇ ਯੂਨੀਅਨ ਨਾਲ ਫਿਰ ਇਕ ਫੈਸਲਾ ਕੀਤਾ ਕਿ ਮੋਬਾਇਲ ਚਾਰਜ ਦਿੱਤਾ ਜਾਵੇਗਾ। ਪਰ ਹੁਣ ਸਰਕਾਰ ਸਿਰਫ 166 ਰੁਪਏ ਪ੍ਰਤੀ ਮਹੀਨਾ ਦੇ ਰਹੀ ਹੈ ਜੋ ਕਿ ਭਾਰਤ ਦੀ ਕੋਈ ਵੀ ਟੈਲੀਕਾਮ ਕੰਪਨੀ ਐਨੇ ਦਾ ਰਿਚਾਰਜ ਨਹੀਂ ਕਰਦੀ। ਯੂਨੀਅਨ ਆਗੂਆਂ ਨੇ ...

SAWA to Address SC/ST Employees’ Issues in SBI; SEVO Extends Unconditional Support

SAWA to Address SC/ST Employees’ Issues in SBI; SEVO Extends Unconditional Support Chandigarh 28 June ( Ranjeet Singh Dhaliwal ) : The SC/ST SBI All Employees Welfare Association (SAWA) – Chandigarh Circle has been officially constituted to proactively address and highlight the issues concerning Scheduled Caste (SC) and Scheduled Tribe (ST) employees within the State Bank of India, Chandigarh Circle. The association aims to present these matters before the higher authorities and work constructively toward their resolution. A meeting held under the chairmanship of Prem Singh, officiating President of SAWA, saw detailed discussions on various issues faced by SC/ST employees. Speaking to the media, Brij Lal, General Secretary of SAWA (Chandigarh Circle), stated that this organization has been established to serve as a platform for resolving workplace grievances of SC/ST employees while offering them moral and institutional support. In a strong gesture of solidarity, Darshan Singh Parocha,...