Skip to main content

Posts

The first Saini Samaj convention and felicitation ceremony will be held on the 9th under the banner of the All India Saini Seva Samaj Mohali Unit.

The first Saini Samaj convention and felicitation ceremony will be held on the 9th under the banner of the All India Saini Seva Samaj Mohali Unit.  Preparations have begun. Many prominent dignitaries from the Saini Samaj will participate. Everyone will be honored after the convention: Preet Kamal Saini. S.A.S.Nagar 1 November ( Ranjeet Singh Dhaliwal ) : Under the banner of the All India Saini Seva Samaj Mohali Unit, the first Saini Samaj convention and felicitation ceremony will be held on November 9, 2025, at the national level in Mohali. Guests will include Chairman of the Saini Welfare Board Punjab, Ram Kumar Mukari, Joint Secretary PCS Tejdeep Singh Saini, DSP Mohali Punjab Dharamveer Singh Saini, DSP Mahesh Saini, and Station House Officer Mohali Gagandeep Singh Saini. The above information was shared with the media by Preet Kamal Singh Saini, the current President and Coordinator of the All India Saini Seva Samaj Mohali Unit, and his entire team during a press conference hel...

CMC HORTICULTURALISTS UNION RALLY. CONDEMNATION OF OUTSIDERS IN THE UNION'S WORK.

CMC HORTICULTURALISTS UNION RALLY. CONDEMNATION OF OUTSIDERS IN THE UNION'S WORK. Chandigarh 29 September ( Ranjeet Singh Dhaliwal ) : At the call of the CMC Horticulturalists Union, Chandigarh, a gate rally was held today, September 29, 2025, at the Horticulture Booth in Sector 16. Union President and newly appointed General Secretary of the Federation, Harkesh Chand, Union General Secretary M.M. Subrahmanyam, Chairman Nihal Singh, Matasaran Perumal, Mandeep Sharma, as well as newly appointed President of the Federation, Rajendra Katoch, Vice President Harpal Singh and Chairman Gopal Dutt Joshi were also present at the rally. Addressing the rally, Union President and Federation General Secretary Harkesh Chand and Union and Federation General Secretary M M Subramanyam strongly condemned the anti- employee attitude of Chandigarh Administration and Corporation Authority and said that instead of giving equal pay for equal work, cancelling the decision of handing over the green bel...

ਸੀਐਮਸੀ ਬਾਗਬਾਨੀ ਯੂਨੀਅਨ ਰੈਲੀ। ਯੂਨੀਅਨ ਦੇ ਕੰਮ ਵਿੱਚ ਬਾਹਰੀ ਲੋਕਾਂ ਦੀ ਨਿੰਦਾ

ਸੀਐਮਸੀ ਬਾਗਬਾਨੀ ਯੂਨੀਅਨ ਰੈਲੀ। ਯੂਨੀਅਨ ਦੇ ਕੰਮ ਵਿੱਚ ਬਾਹਰੀ ਲੋਕਾਂ ਦੀ ਨਿੰਦਾ ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਸੀਐਮਸੀ ਬਾਗਬਾਨੀ ਯੂਨੀਅਨ, ਚੰਡੀਗੜ੍ਹ ਦੇ ਸੱਦੇ 'ਤੇ, ਅੱਜ, 29 ਸਤੰਬਰ, 2025 ਨੂੰ ਸੈਕਟਰ 16 ਦੇ ਬਾਗਬਾਨੀ ਬੂਥ 'ਤੇ ਇੱਕ ਗੇਟ ਰੈਲੀ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਅਤੇ ਫੈਡਰੇਸ਼ਨ ਦੇ ਨਵ-ਨਿਯੁਕਤ ਜਨਰਲ ਸਕੱਤਰ, ਹਰਕੇਸ਼ ਚੰਦ, ਯੂਨੀਅਨ ਦੇ ਜਨਰਲ ਸਕੱਤਰ ਐਮ.ਐਮ. ਸੁਬ੍ਰਹਮਣੀਅਮ, ਚੇਅਰਮੈਨ ਨਿਹਾਲ ਸਿੰਘ, ਮਾਤਸਰਨ ਪੇਰੂਮਲ, ਮਨਦੀਪ ਸ਼ਰਮਾ, ਦੇ ਨਾਲ-ਨਾਲ ਫੈਡਰੇਸ਼ਨ ਦੇ ਨਵ-ਨਿਯੁਕਤ ਪ੍ਰਧਾਨ, ਰਾਜੇਂਦਰ ਕਟੋਚ, ਉਪ-ਪ੍ਰਧਾਨ ਹਰਪਾਲ ਸਿੰਘ, ਅਤੇ ਚੇਅਰਮੈਨ ਗੋਪਾਲ ਦੱਤ ਜੋਸ਼ੀ ਵੀ ਰੈਲੀ ਵਿੱਚ ਮੌਜੂਦ ਸਨ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਅਤੇ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਕੇਸ਼ ਚੰਦ ਅਤੇ ਯੂਨੀਅਨ ਅਤੇ ਫੈਡਰੇਸ਼ਨ ਦੇ ਜਨਰਲ ਸਕੱਤਰ ਐਮ ਐਮ ਸੁਬਰਾਮਨੀਅਮ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਕਾਰਪੋਰੇਸ਼ਨ ਅਥਾਰਟੀ ਦੇ ਕਰਮਚਾਰੀ ਵਿਰੋਧੀ ਰਵੱਈਏ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣ, ਬਾਗਬਾਨੀ ਵਿਭਾਗ ਅਧੀਨ ਗ੍ਰੀਨ ਬੈਲਟਾਂ ਅਤੇ ਪਾਰਕਾਂ ਨੂੰ ਸੁਸਾਇਟੀਆਂ ਨੂੰ ਸੌਂਪਣ ਦੇ ਫੈਸਲੇ ਨੂੰ ਰੱਦ ਕਰਨ ਅਤੇ ਬਾਗਬਾਨੀ ਵਿੱਚ ਕੰਮ ਕਰਨ ਵਾਲਿਆਂ ਦੀਆਂ ਰੋਜ਼ਾਨਾ ਤਨਖਾਹਾਂ ਅਤੇ ਠੇਕਿਆਂ ਨੂੰ ਨਿਯਮਤ ਕਰਨ ਦੀ ਬਜਾਏ, ਪ੍ਰਸ਼ਾਸਨ ਅਤੇ ਕਾਰਪੋਰੇਸ਼ਨ ਆਊਟਸੋਰਸ ਕੀਤੇ ਕਰ...

ਪੀੜਤ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕਰਕੇ ਫੂਕਿਆ ਪੁਤਲਾ, ਸੜਕ ਜਾਮ ਕਰਨ ਤੋਂ ਬਾਅਦ ਜਾਗਿਆ ਮਹਿਲਾ ਕਮਿਸ਼ਨ, ਤੁਰੰਤ ਲਿਆ ਮੰਗ ਪੱਤਰ,

ਪੀੜਤ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕਰਕੇ ਫੂਕਿਆ ਪੁਤਲਾ, ਸੜਕ ਜਾਮ ਕਰਨ ਤੋਂ ਬਾਅਦ ਜਾਗਿਆ ਮਹਿਲਾ ਕਮਿਸ਼ਨ, ਤੁਰੰਤ ਲਿਆ ਮੰਗ ਪੱਤਰ, ਜਾਂ ਤਾਂ ਕਰ ਦਿਓ ਇਹਨਾਂ ਮਹਿਲਾਵਾਂ ਦੇ ਇਨਸਾਫ ਦਾ ਪ੍ਰਬੰਧ, ਨਹੀਂ ਕਰ ਦਿਓ ਮਹਿਲਾ ਕਮਿਸ਼ਨ ਬੰਦ: ਮੋਰਚਾ ਪ੍ਰਧਾਨ ਕੁੰਭੜਾ ਜੇ ਤਿੰਨ ਦਿਨਾਂ 'ਚ ਦੋਸ਼ੀਆਂ ਨੂੰ ਫੜਕੇ ਸਲਾਖਾਂ ਪਿੱਛੇ ਨਾ ਬੰਦ ਕੀਤਾ ਤਾਂ 3 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਵੋਮੈਨ ਸੈਲ ਫੇਸ 8 ਮੋਹਾਲੀ ਦੇ ਦਫਤਰ ਅੱਗੇ ਲਗਾਵਾਂਗੀ ਧਰਨਾ: ਪੀੜਤ ਮਨਦੀਪ ਕੌਰ, ਐਸ.ਏ.ਐਸ.ਨਗਰ 29 ਸਤੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਦੇ ਚੱਲ ਰਹੇ ਮੋਰਚੇ ਤੇ ਪਿਛਲੇ ਦਿਨੀ ਮਹਿਲਾ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਦੇ ਦਫਤਰ ਦੇ ਘਿਰਾਓ ਦੀ ਕੀਤੀ ਕਾਲ ਅਨੁਸਾਰ ਅੱਜ ਪੀੜਿਤ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਗੁੱਸੇ ਵਿੱਚ ਆਈਆਂ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਪੁਤਲਾ ਵੀ ਫੂਕਿਆ ਤੇ ਕਾਫੀ ਸਮਾਂ ਇੰਤਜ਼ਾਰ ਕਰਨ ਤੇ ਜਦੋਂ ਮਹਿਲਾ ਕਮਿਸ਼ਨ ਦੇ ਦਫਤਰ ਵਿੱਚੋਂ ਕੋਈ ਨਾ ਆਇਆ ਤਾਂ ਮੋਰਚਾ ਆਗੂਆਂ ਦੇ ਮਹਿਲਾਵਾਂ ਨੇ ਸੜਕ ਜਾਮ ਕਰ ਦਿੱਤੀ। ਸੜਕ ਤੇ ਜਾਮ ਲੱਗਣ ਤੋਂ ਬਾਅਦ ਜਾਗਿਆ ਮਹਿਲਾ ਕਮਿਸ਼ਨ ਤੇ ਤੁਰੰਤ ਚੇਅਰਪਰਸਨ ਨੇ ਮੀਟਿੰਗ ਲਈ ਬੁਲਾਇਆ।  ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵ...

ਆਂਗਣਵਾੜੀ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਆਨਲਾਈਨ ਹੜਤਾਲ ਸ਼ੁਰੂ, ਪਹਿਲਾ ਦਿਨ ਕਾਮਯਾਬ

 ਆਂਗਣਵਾੜੀ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਆਨਲਾਈਨ ਹੜਤਾਲ ਸ਼ੁਰੂ, ਪਹਿਲਾ ਦਿਨ ਕਾਮਯਾਬ ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਅਣਮਿੱਥੇ ਸਮੇਂ ਦਿੱਤੇ ਹੜਤਾਲ ਦੇ ਸੱਦੇ ਉਤੇ ਅੱਜ ਪਹਿਲਾ ਦਿਨ ਕਾਮਯਾਬ ਰਿਹਾ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਪ੍ਰਧਾਨ ਹਰਜੀਤ ਕੌਰ, ਜਨਰਲ ਸਕੱਤਰ ਸੁਭਾਸ਼ ਰਾਣੀ, ਕੌਮੀ ਪ੍ਰਧਾਨ ਊਸ਼ਾ ਰਾਣੀ, ਵਿੱਤ ਸਕੱਤਰ ਅੰਮ੍ਰਿਤਪਾਲ ਕੌਰ, ਮਨਦੀਪ ਕੁਮਾਰੀ ਨੇ ਕਿਹਾ ਕਿ ਯੂਨੀਅਨ ਵੱਲੋਂ ਆਨਲਾਈਨ ਦਿੱਤੇ ਹੜਤਾਲ ਦਾ ਸੱਦਾ ਅੱਜ ਕਾਮਯਾਬ ਰਿਹਾ। ਆਗੂਆਂ ਨੇ ਕਿਹਾ ਕਿ ਸੂਬੇ ਭਰ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੇਂਦਰਾਂ ਵਿੱਚ ਹਾਜ਼ਰ ਹੋਈਆਂ ਅਤੇ ਰਜਿਸਟਰਾਂ ਉਤੇ ਕੰਮ ਕੀਤਾ, ਪ੍ਰੰਤੂ ਆਨਲਾਈਨ ਕੰਮ ਦੀ ਪੂਰੀ ਤੌਰ ਉਤੇ ਹੜਤਾਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਹੱਲ ਨਹੀਂ ਕਰਦੀ। ਆਗੂਆਂ ਨੇ ਦੱਸਿਆ ਕਿ ਆਂਗਨਵਾੜੀ ਵਰਕਰ ਅਤੇ ਹੈਲਪਰ ਅੱਜ ਵੀ ਨਿਗੁਣੇ ਜਿਹੇ ਮਾਨਭਤੇ ਵਿੱਚ ਕੰਮ ਕਰਨ ਲਈ ਮਜਬੂਰ ਹਨ ਅਤੇ ਉਹ ਵੀ ਪੰਜ ਪੰਜ ਮਹੀਨੇ ਦਿੱਤਾ ਨਹੀਂ ਜਾਂਦਾ। ਆਂਗਣਵਾੜੀ ਕੇਂਦਰਾਂ ਦੇ ਕਿਰਾਏ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ। ਆਂਗਣਵਾੜੀ ਕੇਂਦਰਾਂ ਨੂੰ ਪੋਸ਼ਣ ਟਰੈਕ ਰਾਹੀਂ ਕੇਂਦਰ ਸਰਕਾਰ ਵੱਲੋਂ ਟਰੈਕ ਕੀਤ...

ਮੰਗਾਂ ਦਾ ਹੱਲ ਨਾ ਹੋਣ ਦੇ ਰੋਸ ਵਿੱਚ ਪਨਬੱਸ/ਪੀ ਆਰ ਟੀ ਸੀ ਮੁਲਾਜ਼ਮਾਂ ਨੇ ਕੀਤਾ ਵਿਧਾਨ ਸਭਾ ਨੂੰ ਕੂਚ : ਰੇਸ਼ਮ ਸਿੰਘ ਗਿੱਲ

ਮੰਗਾਂ ਦਾ ਹੱਲ ਨਾ ਹੋਣ ਦੇ ਰੋਸ ਵਿੱਚ ਪਨਬੱਸ/ਪੀ ਆਰ ਟੀ ਸੀ ਮੁਲਾਜ਼ਮਾਂ ਨੇ ਕੀਤਾ ਵਿਧਾਨ ਸਭਾ ਨੂੰ ਕੂਚ : ਰੇਸ਼ਮ ਸਿੰਘ ਗਿੱਲ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਤੁਰੰਤ ਤੌਰ ਤੇ ਕਰਗੇ ਚੱਕਾ ਜਾਮ : ਸਮਸੇਰ ਸਿੰਘ ਢਿੱਲੋ ਰੋਸ ਨੂੰ ਵੇਖਦਿਆਂ ਸਰਕਾਰ ਅਤੇ ਪ੍ਰਸ਼ਾਸਨ ਨੇ 8 ਅਕਤੂਬਰ ਦੀ ਕੀਤੀ ਮੀਟਿੰਗ ਫਿਕਸ ਅਤੇ ਮੰਗਾ ਮੰਨਣ ਦਾ ਦਿੱਤਾ ਭਰੋਸਾ : ਹਰਕੇਸ਼ ਕੁਮਾਰ ਵਿੱਕੀ ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋ ਅੱਜ ਚੱਲ ਰਹੇ ਵਿਧਾਨ ਸਭਾ ਸੈਸ਼ਨ ਨੂੰ ਕੂਚ ਕਰਕੇ ਰੋਸ ਜਾਹਰ ਕਰਨ ਦੇ ਲਈ ਪਹੁੰਚੇ ਤਾ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2024 ਨੂੰ ਮੀਟਿੰਗ ਕੀਤੀ ਸੀ । ਕਿ 1 ਮਹੀਨੇ ਦੇ ਵਿੱਚ ਮੰਗਾਂ 7 ਮੰਗਾਂ ਦਾ ਹੱਲ ਕੀਤਾ ਜਾਵੇ ਮੁੱਖ ਮੰਤਰੀ ਪੰਜਾਬ ਨੇ ਕਮੇਟੀ ਗਠਿਤ ਕੀਤੀ ਸੀ ਅੱਜ 1ਸਾਲ ਦਾ ਸਮਾਂ ਬੀਤ ਚੁੱਕਾ ਹੈ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਚੋਣ ਮੈਨੀਫੈਸਟੋ ਦੇ ਵਿੱਚ ਵਾਰ - ਵਾਰ ਕਹਿੰਦੇ ਸੀ ਕਿ ਸਰਕਾਰ ਆਉਂਦੇ ਸਾਰੀ ਹੀ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ ਵਿਧਾਨ ਸਭਾ ਸੈਸਨ ਦੇ ਵਿੱਚ ਵੀ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ ਲਗਦਾ ਹੈ ਕ...

World Heart Day: 700 take part in 5 km run

Yamunanagar 29 September ( PDL ) : As many as 700 people participated in a 5 km Fun Run to mark World Heart Day at Yamunanagar today. The event, organised by Alchemist Ojas Hospital Panchkula, was aimed to raise awareness about heart health and highlight the importance of timely medical intervention in saving lives. Shyam Singh Rana, minister of agriculture & farmers welfare, Haryana chief guest at the function appreciated Alchemist Ojas Hospital’s initiative and to encourage the citizens to prioritize heart health on this World Heart Day. The prominent community leaders and sports personalities, including Suman Bahamani Mayor, Yamunanagar, Krishna Singla former district general secretary BJP Yamunanagar, Pankaj Chugh masters international Football player), Vishav Bajaj BJP coordinator, Yamunanagar), Lavi Kumari Football coach, Damla, Vinay Rana coach Rohit Running Group, Yamunanagar, Manpreet Kaur former captain Indian Women Football team) and Naresh Kumar Football coach Damla wer...

ਯਮੁਨਾਨਗਰ ਵਿੱਚ 5 ਕਿਲੋਮੀਟਰ ਦੀ ਮਜ਼ੇਦਾਰ ਦੌੜ ਵਿੱਚ 700 ਲੋਕਾਂ ਨੇ ਹਿੱਸਾ ਲਿਆ

ਯਮੁਨਾਨਗਰ ਵਿੱਚ 5 ਕਿਲੋਮੀਟਰ ਦੀ ਮਜ਼ੇਦਾਰ ਦੌੜ ਵਿੱਚ 700 ਲੋਕਾਂ ਨੇ ਹਿੱਸਾ ਲਿਆ ਪ੍ਰੋਗਰਾਮ ਦੇ ਮੁੱਖ ਮਹਿਮਾਨ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼ਿਆਮ ਸਿੰਘ ਰਾਣਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਯਮੁਨਾਨਗਰ 29 ਸਤੰਬਰ ( ਪੀ ਡੀ ਐਲ ) : ਵਿਸ਼ਵ ਦਿਲ ਦਿਵਸ ਮਨਾਉਣ ਲਈ ਅੱਜ ਯਮੁਨਾਨਗਰ ਵਿੱਚ 700 ਲੋਕਾਂ ਨੇ 5 ਕਿਲੋਮੀਟਰ ਦੀ ਫਨ ਰਨ ਵਿੱਚ ਹਿੱਸਾ ਲਿਆ। ਪੰਚਕੂਲਾ ਦੇ ਅਲਕੇਮਿਸਟ ਓਜਸ ਹਸਪਤਾਲ ਦੁਆਰਾ ਆਯੋਜਿਤ ਇਸ ਪ੍ਰੋਗਰਾਮ ਦਾ ਉਦੇਸ਼ ਦਿਲ ਦੀ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਜਾਨਾਂ ਬਚਾਉਣ ਲਈ ਸਮੇਂ ਸਿਰ ਡਾਕਟਰੀ ਸਹਾਇਤਾ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ। ਇਸ ਸਮਾਗਮ ਦੇ ਮੁੱਖ ਮਹਿਮਾਨ, ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ , ਸ਼ਿਆਮ ਸਿੰਘ ਰਾਣਾ ਨੇ ਅਲਕੇਮਿਸਟ ਓਜਸ ਹਸਪਤਾਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨਾਗਰਿਕਾਂ ਨੂੰ ਇਸ ਵਿਸ਼ਵ ਦਿਲ ਦਿਵਸ 'ਤੇ ਦਿਲ ਦੀ ਸਿਹਤ ਨੂੰ ਤਰਜੀਹ ਦੇਣ ਲਈ ਉਤਸ਼ਾਹਿਤ ਕੀਤਾ। ਇਸ ਸਮਾਗਮ ਵਿੱਚ ਯਮੁਨਾਨਗਰ ਦੀ ਮੇਅਰ ਸੁਮਨ ਬਾਹਮਣੀ, ਯਮੁਨਾਨਗਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨ ਸਿੰਗਲਾ, ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਪੰਕਜ ਚੁੱਘ ਅਤੇ ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਸਾਬਕਾ ਕਪਤਾਨ ਮਨਪ੍ਰੀਤ ਕੌਰ ਸਮੇਤ ਕਈ ਪ੍ਰਮੁੱਖ ਨੇਤਾ ਅਤੇ ਖੇਡ ਸ਼ਖਸੀਅਤਾਂ ਮੌਜੂਦ ਸਨ। ਇਸ ਮੌਕੇ ਬੋਲਦੇ ਹੋਏ ਅਲਕੇਮਿਸਟ ਓਜਸ ਹਸਪਤਾਲ ਦੇ ਇੰਟਰਵੈਂਸ਼ਨਲ ਕਾਰਡੀਓਲੋਜ...