Skip to main content

Posts

Warring supports demand for parole to Hawara

Warring supports demand for parole to Hawara Pays homage to Radhey Shyam Malhotra Says, Congress has always been at forefront to defend nation Ludhiana 24 August ( PDL ) : Punjab Congress president Amarinder Singh Raja Warring today favoured the demand for parole to Jagtar Singh Hawara, saying parole is a legal right. Replying to a question during an informal conversation with reporters after paying homage to late Radhey Shyam Malhotra on his martyrdom anniversary here today, the PCC president said that there was nothing wrong if Hawara was granted parole. Paying tributes to Malhotra, who was gunned down by militants 39 years ago, the PCC president said that the Congress had made immense sacrifices in the fight against terrorism in Punjab. He said the Congress also guarded and protected the unity and harmony in Punjab which was threatened by divisive forces. He said that some divisive forces were again trying to raise their head in Punjab. He expressed confidence that the Punjabis will...

ਮੋਹਾਲੀ ਵਿੱਚ ਇੱਕ ਹੋਰ ਕੰਪਨੀ ਵੱਲੋਂ ਲਗਭਗ 200 ਰੁੱਖ ਕੱਟਣ ਦੀ ਤਿਆਰੀ ਵਿੱਚ

ਮੋਹਾਲੀ ਵਿੱਚ ਇੱਕ ਹੋਰ ਕੰਪਨੀ ਵੱਲੋਂ ਲਗਭਗ 200 ਰੁੱਖ ਕੱਟਣ ਦੀ ਤਿਆਰੀ ਵਿੱਚ ਹਾਈਕੋਰਟ ਦੇ ਸਟੇਅ ਦੇ ਹੁਕਮਾਂ ਤੋਂ ਬਾਅਦ ਵੀ ਰੁੱਖਾਂ ਦੀ ਕਟਾਈ ਜਾਰੀ : ਬਲਵਿੰਦਰ ਸਿੰਘ ਕੁੰਭੜਾ ਐਸ.ਏ.ਐਸ.ਨਗਰ 24 ਅਗਸਤ ( ਰਣਜੀਤ ਧਾਲੀਵਾਲ ) : ਅੱਜ ਮਿਤੀ 24 ਅਗਸਤ ਸੋਮਵਾਰ ਨੂੰ ਮੋਹਾਲੀ ਦੇ ਫੇਜ਼ ਅੱਠ ਵਿੱਚ ਗੁਰੂਦੁਆਰਾ ਅੰਗੀਠਾ ਸਾਹਿਬ ਨੇੜੇ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਖਰੀਦੀ ਲਗਭਗ ਦਸ ਏਕੜ ਜ਼ਮੀਨ ਵਿੱਚ ਲੱਗੇ ਲਗਭਗ ਤਿੰਨ ਸੌ ਦਰੱਖਤਾਂ ਨੂੰ ਕੱਟਣ ਦੀ ਤਿਆਰੀ ਵਿੱਚ ਹੈ। ਜਿਸਦਾ ਖੁਲਾਸਾ ਅੱਜ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਮੌਕੇ ਤੇ ਪਹੁੰਚ ਕੇ ਕੀਤਾ ਗਿਆ ਜਿਸਦੀਆਂ ਮੌਕੇ ਤੇ ਫੋਟੋ ਵੀਡੀਓ ਬਣਾ ਸਬੂਤ ਵਜੋਂ ਮੀਡੀਆ ਨੂੰ ਦਿਖਾਈਆਂ ਗਈਆਂ।  ਕੁੰਭੜਾ ਨੇ ਕਿਹਾ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਉਦੋਂ ਤੋਂ ਹੀ ਮੋਹਾਲੀ ਵਿੱਚ ਜਿੰਨੇ ਵੀ ਗਰਾਉਂਡ ਤੇ ਖਾਲੀ ਜ਼ਮੀਨ ਸੀ ਸਭ ਕੁਝ ਹੀ ਬਾਹਰਲੀ ਕੰਪਨੀਆਂ ਨੂੰ ਵੇਚ ਦਿੱਤੀਆਂ ਗਈਆਂ। ਇਨਾਂ ਜ਼ਮੀਨਾਂ ਵਿੱਚ ਲਗਭਗ ਹਜ਼ਾਰ ਤੋਂ ਵੱਧ ਦਰੱਖਤ ਪਹਿਲਾਂ ਕੱਟ ਚੁੱਕੇ ਹਨ ਅਤੇ ਕੁੱਝ ਕੱਟਣ ਦੀ ਤਿਆਰੀ ਵਿੱਚ ਹਨ ਜਿਸਦੀ ਨਾਲ ਮੋਹਾਲੀ ਵਾਤਾਵਰਨ ਪਿਛਲੇ ਸਾਲਾਂ ਨਾਲੋਂ ਅੱਜ ਨੀਚੇ ਗਿਰ ਚੁੱਕਾ ਹੈ ਤੇ ਇਸ ਦਾ ਜ਼ਿੰਮੇਵਾਰ ਪੁੱਡਾ ਗਮਾਂਡਾ, ਵਣ ਵਿਭਾਗ, ਨਗਰ ਨਿਗਮ ਤੇ ਡੀਸੀ ਮੋਹਾਲੀ ਸਿੱਧੇ ਤੌਰ ਤੇ ਹਨ। ਕੁੰਭੜਾ ਨੇ ਕਿਹਾ ਵਾਰ ਵਾਰ ਪ੍ਰਸ਼ਾਸਨ ਨੂੰ ਦਰਖਾਸਤਾਂ ਦੇਣ ਤੋਂ ਬਾਅਦ ...

ਯੂਜੀਸੀ ਸਾਡੇ ਬੱਚਿਆਂ ਲਈ ਡੈਥ ਸਰਟੀਫਿਕੇਟ ਹੈ : ਉਜਾਗਰ ਸਿੰਘ ਡਬਲਾ

ਯੂਜੀਸੀ ਸਾਡੇ ਬੱਚਿਆਂ ਲਈ ਡੈਥ ਸਰਟੀਫਿਕੇਟ ਹੈ : ਉਜਾਗਰ ਸਿੰਘ ਡਬਲਾ ਚੰਡੀਗੜ੍ਹ ਵਿੱਚ ਮਹੀਪਾਲ ਸਿੰਘ ਮਕਰਾਨਾ ਨੂੰ ਉਜਾਗਰ ਸਿੰਘ ਡਬਲਾ ਦੀ ਖੁੱਲ੍ਹੀ ਚੁਣੌਤੀ: ਜੇਕਰ ਤੁਸੀਂ ਰਾਜਸਥਾਨ ਆਉਂਦੇ ਹੋ, ਤਾਂ ਆਹਮੋ-ਸਾਹਮਣੇ ਟਕਰਾਅ ਹੋਵੇਗਾ ਚੰਡੀਗੜ੍ਹ 24 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਰਾਜਸਥਾਨ ਰਾਜ ਦੇ ਪ੍ਰਧਾਨ ਉਜਾਗਰ ਸਿੰਘ ਡਬਲਾ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਯੂਜੀਸੀ ਕਾਨੂੰਨ ਨੂੰ ਉੱਚ ਜਾਤੀ ਭਾਈਚਾਰੇ ਅਤੇ ਉਨ੍ਹਾਂ ਦੇ ਬੱਚਿਆਂ ਲਈ ਮੌਤ ਦਾ ਸਰਟੀਫਿਕੇਟ ਦੱਸਿਆ। ਇਸਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸਦਾ ਵਿਰੋਧ ਕਰਨਾ ਚਾਹੀਦਾ ਹੈ, ਅਤੇ ਇਸਨੂੰ ਰੱਦ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅਸੀਂ ਜ਼ਿੰਦਾ ਹਾਂ, ਅਸੀਂ ਅਜਿਹੇ ਕਾਲੇ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਉਨ੍ਹਾਂ ਮਹੀਪਾਲ ਸਿੰਘ ਮਕਰਾਨਾ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਅਜਿਹੇ ਵਿਅਕਤੀਆਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ। ਉਜਾਗਰ ਸਿੰਘ ਡਬਲਾ ਨੇ ਕਿਹਾ ਕਿ ਹਾਲ ਹੀ ਵਿੱਚ, 3 ਅਗਸਤ ਨੂੰ, ਉੱਚ ਜਾਤੀ ਭਾਈਚਾਰੇ ਨੇ ਜੈਪੁਰ ਵਿੱਚ ਯੂਜੀਸੀ ਰੋਲਬੈਕ ਸੰਬੰਧੀ ਜੈਪੁਰ ਜ਼ਿਲ੍ਹਾ ਕੁਲੈਕਟਰ ਨੂੰ ਇੱਕ ਮੰਗ ਪੱਤਰ ਸੌਂਪਿਆ ਸੀ। ਇਸਦੀ ਅਗਵਾਈ ਗੋਲਡਨ ਸੋਸਾਇਟੀ ਦੇ ਮਹੀਪਾਲ ਸਿੰਘ ਮਕਰਾਨਾ ਨੇ ਕ...

PSSF State Level Meeting Planned to Carry Out Struggles

PSSF State Level Meeting Planned to Carry Out Struggles The National Delhi Rally on December 12 will be Historic : Subhash Lamba Chandigarh 24 August ( Ranjeet Singh Dhaliwal ) : A state level meeting of the Punjab Subordinate Services Federation (PSSF), the struggling organization of the state employees, was held under the chairmanship of the organization's state president Satish Rana, in which the Federal Council leaders participated. All India State Government Employees Federation National President Subhash Lamba arrived specially to address the meeting. While conducting the proceedings of the meeting, PSSF State General Secretary and All India National Vice President Tirath Singh Bassi said that the program of state meetings was announced to implement the struggles announced by All India, under which the PSSF meeting has been held. Addressing this meeting, National President Sathi Lamba informed about the next struggles and said that All India State Government Employees Federat...

ਪ.ਸ.ਸ.ਫ. ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸੰਘਰਸ਼ਾਂ ਨੂੰ ਨੇਪਰੇ ਚਾੜ੍ਹਨ ਦੀ ਬਣੀ ਵਿਉਂਤਬੰਦੀ

ਪ.ਸ.ਸ.ਫ. ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸੰਘਰਸ਼ਾਂ ਨੂੰ ਨੇਪਰੇ ਚਾੜ੍ਹਨ ਦੀ ਬਣੀ ਵਿਉਂਤਬੰਦੀ 12 ਦਸੰਬਰ ਦੀ ਦੇਸ਼ ਪੱਧਰੀ ਦਿੱਲੀ ਰੈਲੀ ਇਤਹਾਸਿਕ ਹੋਵੇਗੀ : ਸੁਭਾਸ਼ ਲਾਂਬਾ ਚੰਡੀਗੜ੍ਹ 24 ਅਗਸਤ ( ਰਣਜੀਤ ਧਾਲੀਵਾਲ ) : ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੀ ਇੱਕ ਸੂਬਾ ਪੱਧਰੀ ਮੀਟਿੰਗ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਡਰਲ ਕੌਂਸਲ ਆਗੂਆਂ ਵਲੌਂ ਸ਼ਮੂਲੀਅਤ ਕੀਤੀ ਗਈ। ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ ਪ੍ਰਧਾਨ ਸਾਥੀ ਸੁਭਾਸ਼ ਲਾਂਬਾ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਅਤੇ ਆਲ ਇੰਡੀਆ ਦੇ ਕੌਮੀਂ ਵਾਇਸ ਪ੍ਰਧਾਨ ਸਾਥੀ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਆਲ ਇੰਡੀਆ ਵਲੋਂ ਐਲਾਨੇ ਗਏ ਸੰਘਰਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੂਬਿਆਂ ਦੀਆਂ ਮੀਟਿੰਗਾਂ ਦਾ ਪ੍ਰੋਗਰਾਮ ਐਲਾਨਿਆ ਗਿਆ ਸੀ ਜਿਸਦੇ ਤਹਿਤ ਪ.ਸ.ਸ.ਫ. ਦੀ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੌਮੀਂ ਪ੍ਰਧਾਨ ਸਾਥੀ ਲਾਂਬਾ ਨੇ ਅਗਲੇ ਸੰਘਰਸ਼ਾਂ ਦੀ ਜਾਣਕਾਰੀ ਦੰਦਿਆਂ ਦੱਸਿਆ ਕਿ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਵਲੋਂ ਮਿਤੀ 12 ਦਸੰਬਰ ਨੂੰ ਦਿੱਲੀ ਵਿਖੇ ਇੱਕ ਵਿਸ਼ਾਲ ਦੇਸ਼ ਪ...

PWR Set to Bring a ‘Revolution’ to Professional Wrestling in India, Taking Inspiration from WWE

PWR Set to Bring a ‘Revolution’ to Professional Wrestling in India, Taking Inspiration from WWE Chandigarh 24 August ( Ranjeet Singh Dhaliwal ) : With the aim of giving professional wrestling a new identity and a bigger platform in India, PWR (Pro Wrestling Rebellion) has stepped up its preparations for a series of major events. At a press conference held at the Chandigarh Press Club on Monday, star wrestler Jeet Rama, also known as Satender Dagar, who has represented India in WWE NXT, said that nearly 33 crore people in India follow and enjoy professional wrestling. Despite this huge audience, the sport has yet to receive a platform of international stature in the country. PWR, he said, is working to bridge this gap. Jeet Rama said PWR aims to provide professional wrestling in India with an organised and popular platform on the lines of WWE, where wrestlers from India as well as abroad can showcase their talent before Indian audiences. He said India has no shortage of wrestling talent...

WWE ਦੀ ਤਰਜ਼ ’ਤੇ ਭਾਰਤ ਵਿੱਚ ਪ੍ਰੋਫੈਸ਼ਨਲ ਰੈਸਲਿੰਗ ਨੂੰ ਨਵੀਂ ਪਛਾਣ ਦੇਣ ਦੀ ਤਿਆਰੀ, PWR ਲਿਆਏਗਾ ‘ਕ੍ਰਾਂਤੀ’

WWE ਦੀ ਤਰਜ਼ ’ਤੇ ਭਾਰਤ ਵਿੱਚ ਪ੍ਰੋਫੈਸ਼ਨਲ ਰੈਸਲਿੰਗ ਨੂੰ ਨਵੀਂ ਪਛਾਣ ਦੇਣ ਦੀ ਤਿਆਰੀ, PWR ਲਿਆਏਗਾ ‘ਕ੍ਰਾਂਤੀ’ ਚੰਡੀਗੜ੍ਹ 24 ਅਗਸਤ ( ਰਣਜੀਤ ਧਾਲੀਵਾਲ ) : ਭਾਰਤ ਵਿੱਚ ਪ੍ਰੋਫੈਸ਼ਨਲ ਰੈਸਲਿੰਗ ਨੂੰ ਨਵੀਂ ਪਛਾਣ ਅਤੇ ਵੱਡਾ ਮੰਚ ਦੇਣ ਦੇ ਉਦੇਸ਼ ਨਾਲ PWR (Pro Wrestling Rebellion) ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਸੋਮਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ WWE NXT ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਸਟਾਰ ਰੈਸਲਰ ਜੀਤ ਰਾਮਾ ਉਰਫ਼ ਸਤਿੰਦਰ ਡਾਗਰ ਨੇ ਕਿਹਾ ਕਿ ਭਾਰਤ ਵਿੱਚ ਲਗਭਗ 33 ਕਰੋੜ ਲੋਕ ਪ੍ਰੋਫੈਸ਼ਨਲ ਰੈਸਲਿੰਗ ਨੂੰ ਪਸੰਦ ਕਰਦੇ ਹਨ। ਇੰਨੀ ਵੱਡੀ ਦਰਸ਼ਕ ਗਿਣਤੀ ਦੇ ਬਾਵਜੂਦ ਦੇਸ਼ ਵਿੱਚ ਇਸ ਖੇਡ ਨੂੰ ਅਜੇ ਤੱਕ ਅੰਤਰਰਾਸ਼ਟਰੀ ਪੱਧਰ ਦਾ ਮੰਚ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ PWR ਇਸ ਕਮੀ ਨੂੰ ਦੂਰ ਕਰਨ ਲਈ ਕੰਮ ਕਰ ਰਿਹਾ ਹੈ। ਜੀਤ ਰਾਮਾ ਨੇ ਕਿਹਾ ਕਿ PWR ਦਾ ਉਦੇਸ਼ ਭਾਰਤ ਵਿੱਚ WWE ਦੀ ਤਰਜ਼ ’ਤੇ ਪ੍ਰੋਫੈਸ਼ਨਲ ਰੈਸਲਿੰਗ ਨੂੰ ਇੱਕ ਸੁਚੱਜਾ ਅਤੇ ਲੋਕਪ੍ਰਿਯ ਮੰਚ ਪ੍ਰਦਾਨ ਕਰਨਾ ਹੈ, ਜਿੱਥੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਦੇ ਰੈਸਲਰ ਵੀ ਭਾਰਤੀ ਦਰਸ਼ਕਾਂ ਦੇ ਸਾਹਮਣੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਰੈਸਲਿੰਗ ਟੈਲੇਂਟ ਦੀ ਕੋਈ ਕਮੀ ਨਹੀਂ ਹੈ, ਲੋੜ ਸਿਰਫ਼ ਉਨ੍ਹਾਂ ਨੂੰ ਸਹੀ ਮੰਚ ਅਤੇ ਮੌਕੇ ਦੇਣ ਦੀ ਹੈ। PWR ਦੀ ਇਸ ਮੁਹਿੰਮ ਦਾ ਅ...

Tracking Track Starts Cracking Within Just One Month, Raising Serious Questions Over Construction Quality

Tracking Track Starts Cracking Within Just One Month, Raising Serious Questions Over Construction Quality Chandigarh 24 August ( Ranjeet Singh Dhaliwal ) : Serious concerns have been raised regarding the quality of the newly constructed tracking track at the park in Hello Majra, Ward No. 20. The track was completed only about one month ago, but the cemented surface has already started developing cracks at several places. Photographs from the spot clearly show cracks appearing on the surface of the track. Surprisingly, instead of carrying out a permanent and technically sound repair, an attempt is now being made to apply a fresh layer of cement slurry over the damaged surface. Social Worker Arvind Singh has urged the Hon’ble Municipal Commissioner to take serious note of the matter and order a proper quality inspection of the construction work. The quality of the cement and other materials used, along with compliance with the prescribed technical standards, should also be thoroughly exa...