Skip to main content

Posts

Jagat Punjabi Sabha Canada to Honour Veteran Kabaddi Players : Ajaib Singh Chattha

Jagat Punjabi Sabha Canada to Honour Veteran Kabaddi Players : Ajaib Singh Chattha Kabaddi Players' Fair to be held in Jalandhar on 6th and 7th February 2027 : Dr. Amrik Singh Toronto, Canada/India 1 September ( Hardev Chauhan/Ranjeet Singh Dhaliwal ) : Jagat Punjabi Sabha Canada is organizing a grand felicitation ceremony in Jalandhar on February 6th and 7th, 2027 to honour players, coaches and promoters who played Kabaddi from 1950 to 2000. Ajaib Singh Chattha, Chairman, Jagat Punjabi Sabha, Canada, informed that in this historic event, more than 200 former Kabaddi players will be brought together on one stage and honoured. Punjab-style Kabaddi has produced many great and powerful players. Among them, the names of Ajit Singh Malri, Tokhi Atom, Gurdial Singh Dhillon, Kartar Singh Pannu, Preeta, Ghugga Sankaria, Kirpal Sadh, Dev Atta and Tokhi Tiger are especially noteworthy. These players made Kabaddi popular in India and abroad with their strength, agility and excellent game. Fam...

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੀਵਰੇਜ ਦਾ ਗੰਦਲਾ ਪਾਣੀ ਸਰਹਿੰਦ ਨਹਿਰ ਵਿਚ ਪਾਉਣ ਤੋਂ ਰੋਕਣ ਲਈ ਤੁਰੰਤ ਕਾਰਵਾਈ ਕਰੇ : ਅਕਾਲੀ ਦਲ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੀਵਰੇਜ ਦਾ ਗੰਦਲਾ ਪਾਣੀ ਸਰਹਿੰਦ ਨਹਿਰ ਵਿਚ ਪਾਉਣ ਤੋਂ ਰੋਕਣ ਲਈ ਤੁਰੰਤ ਕਾਰਵਾਈ ਕਰੇ : ਅਕਾਲੀ ਦਲ ਰੂਪਨਗਰ ਦੇ ਮਿਉਂਸਪਲ ਸੀਵਰੇਜ ਸਿਸਟਮ, ਐਸ ਟੀ ਪੀ, ਆਊਟਲੈਟ ਤੇ ਗੈਰ ਕਾਨੂੰਨੀ ਡਿਸਚਾਰਜ ਪੁਆਇੰਟਾਂ ਦਾ ਨਿਰੀਖਣ ਕੀਤਾ ਜਾਵੇ ਅਤੇ ਇਹ ਗੰਧਲਾ ਪਾਣੀ ਪਾਉਣ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਹੋਵੇ: ਡਾ. ਦਲਜੀਤ ਸਿੰਘ ਚੀਮਾ ਚੰਡੀਗੜ੍ਹ 31 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਆਖਿਆ ਕਿ ਰੋਪੜ ਵਿਚ ਸੀਵਰੇਜ ਦਾ ਗੰਦਾ ਪਾਣੀ ਸਰਹਿੰਦ ਨਹਿਰ ਵਿਚ ਪਾਉਣ ਤੋਂ ਤੁਰੰਤ ਰੋਕਿਆ ਜਾਵੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦਿੱਤੇ ਇਕ ਮੰਗ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਹ ਵੀ ਮੰਗ ਕੀਤੀ ਰੂਪਨਗਰ ਮਿਉਂਸਪਲ ਕੌਂਸਲ ਦੇ ਸੀਵਰੇਜ ਸਿਸਟਮ, ਐਸ ਟੀ ਪੀ, ਆਊਟਲੈਟਾਂ ਤੇ ਗੈਰ ਕਾਨੂੰਨੀ ਡਿਸਚਾਰਜ ਪੁਆਇੰਟਾਂ ਦਾ ਤੁਰੰਤ ਨਿਰੀਖਣ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਇਸ ਗੈਰ ਕਾਨੂੰਨੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਲੋਕਾਂ ਦੀ ਸ਼ਨਾਖ਼ਤ ਕਰ ਕੇ ਉਹਨਾਂ ਖਿਲਾਫ ਨਿਯਮਾਂ ਦੀ ਉਲੰਘਣਾ ਲਈ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਮੰਗ ਪੱਤਰ ਵਿਚ ਇਹ ਵੀ ਕਿਹਾ ਕਿ ਜਿਥੇ ਕਿਤੇ ਕਾਨੂੰਨ ਮੁਤਾਬਕ ਜ਼ਰੂਰੀ ਹੋਵੇ, ਉਥੇ ਵਾਤਾਵਰਣ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਵਾਤਾਵਰਣ ਦੇ ਨੁਕਸਾਨ ਲਈ ਜ਼ੁਰਮਾਨ...

Strongly condemns the transfer of Sukhchain Singh Khaira from the Secretariat, Chief Minister should abandon the policy of confrontation and take the path of dialogue - Joint Coordination Committee

Strongly condemns the transfer of Sukhchain Singh Khaira from the Secretariat, Chief Minister should abandon the policy of confrontation and take the path of dialogue - Joint Coordination Committee Chandigarh 31 August ( Ranjeet Singh Dhaliwal ) :The leaders of the Joint Coordination Committee, which was formed based on the Punjab Employees and Pensioners Joint Front and the Anjjan Employees Forum, strongly condemned the illegal transfer of Sukhchain Singh Khaira, a prominent leader of the Joint Coordination Committee, out of a sense of revenge. The prominent leaders of the Joint Coordination Committee are Mr. Satish Rana, Gurnam Singh Virk, Ranjit Singh Ranwa, Sushil Kumar Fauji, Karam Singh Dhanoa, Harjinder Singh Pannu, Germanjit Singh, Manpreet Singh, Rakesh Kumar, Bhajan Singh Gill, NK Kalsi, Manjit Singh Basarke, Tarsem Singh Bhattal, Kulwinder Singh Dhillon, Sukhdev Singh Saini, Gursharan Singh Hundal, Gagandeep Singh Bhullar, Didar Singh Chokar, Amrik Singh Kang, Dilpreet Singh...

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ  ਚੰਡੀਗੜ੍ਹ 31 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾਂ ਮੁਲਾਜ਼ਮ ਮੰਚ ਤੇ ਅਧਾਰਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਪ੍ਰਮੁੱਖ ਆਗੂ ਸਾਥੀ ਸੁਖਚੈਨ ਸਿੰਘ ਖਹਿਰਾ ਦੀ ਬਦਲੇ ਦੀ ਭਾਵਨਾ ਨਾਲ ਕੀਤੀ ਨਜਾਇਜ਼ ਬਦਲੀ ਦੀ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਵੱਲੋਂ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸਾਂਝੀ ਤਾਲਮੇਲ ਕਮੇਟੀ ਦੇ ਪ੍ਰਮੁੱਖ ਆਗੂਆਂ ਸਰਵ ਸ਼੍ਰੀ ਸਤੀਸ਼ ਰਾਣਾ, ਗੁਰਨਾਮ ਸਿੰਘ ਵਿਰਕ, ਰਣਜੀਤ ਸਿੰਘ ਰਾਣਵਾ, ਸੁਸ਼ੀਲ ਕੁਮਾਰ ਫੌਜੀ, ਕਰਮ ਸਿੰਘ ਧਨੋਆ, ਹਰਜਿੰਦਰ ਸਿੰਘ ਪੰਨੂ, ਜਰਮਨਜੀਤ ਸਿੰਘ, ਮਨਪ੍ਰੀਤ ਸਿੰਘ, ਰਕੇਸ਼ ਕੁਮਾਰ, ਭਜਨ ਸਿੰਘ ਗਿੱਲ, ਐਨ ਕੇ ਕਲਸੀ, ਮਨਜੀਤ ਸਿੰਘ ਬਾਸਰਕੇ, ਤਰਸੇਮ ਸਿੰਘ ਭੱਠਲ, ਕੁਲਵਿੰਦਰ ਸਿੰਘ ਢਿੱਲੋ, ਸੁਖਦੇਵ ਸਿੰਘ ਸੈਣੀ, ਗੁਰਸ਼ਰਨ ਸਿੰਘ ਹੁੰਦਲ, ਗਗਨਦੀਪ ਸਿੰਘ ਭੁੱਲਰ, ਦੀਦਾਰ ਸਿੰਘ ਚੋਕਰ, ਅਮਰੀਕ ਸਿੰਘ ਕੰਗ, ਦਿਲਪ੍ਰੀਤ ਸਿੰਘ, ਦਿਗਵਿਜੇ ਪਾਲ ਸ਼ਰਮਾ, ਹਰਨੇਕ ਸਿੰਘ, ਅਵਤਾਰ ਸਿੰਘ ਕੈਂਥ, ਰਘਵੀਰ ਸਿੰਘ ਬਡਵਾਲ , ਜਗਦੀਸ਼ ਸਿੰਘ ਚਾਹਲ, ਰਾਧੇ ਸ਼ਾਮ, ਜਸਵੀਰ ਸਿੰਘ ਤਲਵਾੜਾ, ਕਰਮਜੀਤ ਸਿੰਘ ਬੀਹਲਾ ਅਤੇ ਬੋਬਿੰਦਰ ਸਿੰਘ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾ...

Democratic Kisan Sabha will participate fully in the march being held in Chandigarh

Democratic Kisan Sabha will participate fully in the march being held in Chandigarh Chandigarh 31 August ( Ranjeet Singh Dhaliwal ) : The state meeting of Democratic Kisan Sabha Punjab which was held at Sector 20 Comrade Bhag Singh Sajjan Bhawan Chandigarh under the chairmanship of Dr. Satnam Singh Ajnala in which it was decided that Democratic Kisan Sabha will participate fully in the march being held in Chandigarh from 1st September by the United Kisan Morcha for the rightful demands of Punjab and farmers. Addressing the meeting of the society, State President of Democratic Kisan Sabha Punjab Dr. Satnam Singh Ajnala said that the Democratic Kisan Sabha Punjab will fully participate in the continuous front being launched by the United Kisan Morcha in Chandigarh from September 1 to September 7 to meet the main demands of the farmers, namely, cancellation of the India-US Free Trade Agreement, prevention of pollution of groundwater and river waters and conservation of water, restoration ...

ਜਮਹੂਰੀ ਕਿਸਾਨ ਸਭਾ ਚੰਡੀਗੜ੍ਹ ਵਿਖੇ ਲੱਗ ਰਹੇ ਮੋਰਚੇ ‘ਚ ਕਰੇਗੀ ਭਰਵੀਂ ਸ਼ਮੂਲੀਅਤ

ਜਮਹੂਰੀ ਕਿਸਾਨ ਸਭਾ ਚੰਡੀਗੜ੍ਹ ਵਿਖੇ ਲੱਗ ਰਹੇ ਮੋਰਚੇ ‘ਚ ਕਰੇਗੀ ਭਰਵੀਂ ਸ਼ਮੂਲੀਅਤ ਚੰਡੀਗੜ੍ਹ 31 ਅਗਸਤ ( ਰਣਜੀਤ ਧਾਲੀਵਾਲ ) : ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾਈ ਮੀਟਿੰਗ ਜੋ ਕਿ ਸੇਕਟਰ 20 ਕਾਮਰੇਡ ਭਾਗ ਸਿੰਘ ਸੱਜਣ ਭਵਨ ਚੰਡੀਗੜ੍ਹ ਵਿਖੇ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਪੰਜਾਬ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਚੰਡੀਗੜ੍ਹ ਵਿੱਚ 1 ਸਤੰਬਰ ਤੋਂ ਲੱਗ ਰਹੇ ਮੋਰਚੇ ਵਿੱਚ ਜਮਹੂਰੀ ਕਿਸਾਨ ਸਭਾ ਭਰਵੀਂ ਸ਼ਮੂਲੀਅਤ ਕਰੇਗੀ। ਸਭਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਚੰਡੀਗੜ੍ਹ ਵਿੱਚ ਕਿਸਾਨਾਂ ਦੀ ਮੁੱਖ ਮੰਗਾਂ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨ, ਧਰਤੀ ਹੇਠਲੇ ਅਤੇ ਦਰਿਆਵਾਂ ਦੇ ਪਾਣੀਆਂ ਦੂਸ਼ਤ ਹੋਣ ਤੋਂ ਰੋਕਣ ਤੇ ਪਾਣੀਆਂ ਦੀ ਸੰਭਾਲ ਕਰਨ, ਪਾਣੀਆਂ ਤੇ ਪੰਜਾਬ ਦੇ ਹੱਕ ਬਹਾਲ ਕਰਨ, ਖੇਤੀ ਵਿਭਿੰਨਤਾ ਬਣਾਉਣ, ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਸੜਕਾਂ ਤੇ ਲੈਡ ਪੂਲਿੰਗ ਨੀਤੀ ਰਾਹੀ ਜਬਰੀ ਕਬਜ਼ਿਆਂ ਦੇ ਵਿਰੋਧ ਵਿੱਚ, ਮਜ਼ਦੂਰਾਂ ਕਿਸਾਨਾਂ ਦੇ ਸਮੂਚੇ ਕਰਜ਼ਿਆਂ ਦੀ ਮੁਆਫ਼ੀ ਤੇ ਬਾਕੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਲੱਗ ਰਹੇ ਲਗਾਤਾਰ ਮੋਰਚੇ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ...

One-Day Delay Saved Lives: A Close Brush with Death During Kailash Yatra

One-Day Delay Saved Lives: A Close Brush with Death During Kailash Yatra Chandigarh 31 August ( Ranjeet Singh Dhaliwal ) : For Sector 19 resident and Chartered Accountant Rachit Goyal, the Kailash Mansarovar Yatra became an experience he says he will never forget. Travelling with around 20 friends to the sacred abode of Lord Shiva, the group encountered a situation that ultimately changed the entire meaning of their pilgrimage. During the journey, one of their companions suddenly fell ill. He developed breathing difficulties at the high altitude and was unable to continue. Considering his condition, the group decided to postpone their climb towards Mount Kailash by one day. They later learnt that a major incident had taken place in Nepal on the very day they had delayed their climb. According to Goyal, had the group proceeded according to the original schedule, the situation could have been extremely serious. Goyal recalls that 12 members of their group were climbing towards Mount Kail...

ਇੱਕ ਦਿਨ ਦੀ ਦੇਰੀ ਨੇ ਮੇਰੀ ਜਾਨ ਬਚਾਈ, ਮੈਂ ਕੈਲਾਸ਼ ਯਾਤਰਾ 'ਤੇ ਮੌਤ ਨੂੰ ਨੇੜਿਓਂ ਦੇਖਿਆ

ਇੱਕ ਦਿਨ ਦੀ ਦੇਰੀ ਨੇ ਮੇਰੀ ਜਾਨ ਬਚਾਈ, ਮੈਂ ਕੈਲਾਸ਼ ਯਾਤਰਾ 'ਤੇ ਮੌਤ ਨੂੰ ਨੇੜਿਓਂ ਦੇਖਿਆ ਚੰਡੀਗੜ੍ਹ 31 ਅਗਸਤ ( ਰਣਜੀਤ ਧਾਲੀਵਾਲ ) : ਸੈਕਟਰ 19 ਦੇ ਨਿਵਾਸੀ ਚਾਰਟਰਡ ਅਕਾਊਂਟੈਂਟ ਰਚਿਤ ਗੋਇਲ ਲਈ, ਕੈਲਾਸ਼ ਮਾਨਸਰੋਵਰ ਯਾਤਰਾ ਇੱਕ ਜੀਵਨ ਭਰ ਦਾ ਅਨੁਭਵ ਬਣ ਗਈ ਜਿਸਨੂੰ ਉਹ ਕਦੇ ਨਹੀਂ ਭੁੱਲੇਗਾ। ਗੋਇਲ, ਲਗਭਗ 20 ਦੋਸਤਾਂ ਦੇ ਨਾਲ, ਭਗਵਾਨ ਸ਼ਿਵ ਦੇ ਨਿਵਾਸ, ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਨਿਕਲੇ। ਰਸਤੇ ਵਿੱਚ ਉਨ੍ਹਾਂ ਨੂੰ ਇੱਕ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਿਸਨੇ ਪੂਰੀ ਯਾਤਰਾ ਨੂੰ ਬਦਲ ਦਿੱਤਾ। ਯਾਤਰਾ ਦੌਰਾਨ, ਉਸਦਾ ਇੱਕ ਸਾਥੀ ਅਚਾਨਕ ਬਿਮਾਰ ਹੋ ਗਿਆ। ਉਹ ਉੱਚਾਈ 'ਤੇ ਸਾਹ ਲੈਣ ਵਿੱਚ ਤਕਲੀਫ਼ ਕਾਰਨ ਅੱਗੇ ਨਹੀਂ ਵਧ ਸਕਿਆ। ਉਸਦੀ ਹਾਲਤ ਨੂੰ ਦੇਖਦੇ ਹੋਏ, ਟੀਮ ਨੇ ਕੈਲਾਸ਼ ਪਰਬਤ 'ਤੇ ਆਪਣੀ ਚੜ੍ਹਾਈ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ।  ਬਾਅਦ ਵਿੱਚ, ਉਨ੍ਹਾਂ ਨੂੰ ਪਤਾ ਲੱਗਾ ਕਿ ਨੇਪਾਲ ਵਿੱਚ ਉਸੇ ਦਿਨ ਇੱਕ ਵੱਡਾ ਹਾਦਸਾ ਵਾਪਰਿਆ ਸੀ ਜਿਸ ਦਿਨ ਉਨ੍ਹਾਂ ਨੇ ਚੜ੍ਹਾਈ ਮੁਲਤਵੀ ਕਰ ਦਿੱਤੀ ਸੀ। ਰਚਿਤ ਗੋਇਲ ਦੇ ਅਨੁਸਾਰ, ਜੇਕਰ ਉਨ੍ਹਾਂ ਦੀ ਟੀਮ ਉਸ ਦਿਨ ਯੋਜਨਾ ਅਨੁਸਾਰ ਅੱਗੇ ਵਧਦੀ, ਤਾਂ ਸਥਿਤੀ ਬਹੁਤ ਗੰਭੀਰ ਹੋ ਸਕਦੀ ਸੀ। ਰਚਿਤ ਕਹਿੰਦਾ ਹੈ ਕਿ ਉਸਨੂੰ ਅਜੇ ਵੀ ਉਹ ਪਲ ਯਾਦ ਹੈ। ਨੇਪਾਲ ਵਿੱਚ ਘਟਨਾ ਵਾਲੇ ਦਿਨ, ਉਸਦੀ ਟੀਮ ਦੇ 12 ਮੈਂਬਰ ਕੈਲਾਸ਼ ਪਰਬਤ 'ਤੇ ਚੜ੍ਹ ਰਹੇ ਸਨ, ਪਰ ਇੱਕ ਸਾਥੀ ਮੈਂਬਰ ਦੀ ਸਿਹਤ...