Skip to main content

Posts

ਕਿਸਾਨਾਂ ਦੀਆਂ ਬੁਨਿਆਦੀ ਮੰਗਾਂ ਲਈ ਭਾਕਿਯੂ ਉਗਰਾਹਾਂ ਨੇ ਫਿਰ ਘੇਰੇ ਡੀਸੀ ਦਫਤਰ,

ਕਿਸਾਨਾਂ ਦੀਆਂ ਬੁਨਿਆਦੀ ਮੰਗਾਂ ਲਈ ਭਾਕਿਯੂ ਉਗਰਾਹਾਂ ਨੇ ਫਿਰ ਘੇਰੇ ਡੀਸੀ ਦਫਤਰ, ਭਗਵੰਤ ਮਾਨ ਦਾ ਪੂਤਲਾ ਫੂਕਦਿਆਂ ਔਰਤਾਂ ਨੇ ਮੁੱਖ ਮੰਤਰੀ ਦਾ ਕੀਤਾ ਪਿੱਟ ਸਿਆਪਾ ਚੰਡੀਗੜ੍ਹ 5 ਅਕਤੂਬਰ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਦੇ ਲੱਗਭਗ ਡੇੜ ਦਰਜਨ ਜਿਲਿਆਂ ਵਿੱਚ ਡਿਪਟੀ ਕਮਿਸਨਰਾਂ ਦੇ ਦਫਤਰਾਂ ਦੇ ਘਿਰਾਓ ਸੁਰੂ ਕਰ ਦਿੱਤੇ ਹਨ ਅਤੇ ਰਾਤ 10 ਵਜੇ ਔਰਤਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਿਆਪਾ ਕਰਦਿਆਂ ਮੁੱਖ ਮੰਤਰੀ ਦੇ ਪੂਤਲੇ ਫੂਕੇ ਜਾਣਗੇ ਅਤੇ ਘਿਰਾਓ ਜਾਰੀ ਰਹਿਣਗੇ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਮਜਦੂਰਾਂ ਦੀਆਂ 13 ਮੰਗਾਂ ਲਈ ਪਹਿਲਾਂ 30 ਅਗਸਤ ਤੋਂ 16 ਦਿਨ ਲਗਾਤਾਰ ਡੀ ਸੀ ਦਫਤਰਾਂ ਅੱਗੇ ਦਿਨ ਰਾਤ ਦੇ ਧਰਨੇ ਲਾਏ ਪਰ ਸਰਕਾਰ ਨੇ ਮੰਗਾਂ ਪ੍ਰਤੀ ਚੁੱਪ ਧਾਰੀ ਹੋਈ ਹੈ। ਬੁਲਾਰਿਆਂ ਨੇ 23 ਅਕਤੂਬਰ ਨੂੰ ਸੱਦੇ ਜਾ ਰਹੇ ਵਿਧਾਨ ਸਭਾ ਚ ਮੁੜ ਲਿਆਂਦੀ ਜਾ ਰਹੀ ਲੈਂਡ ਪੁਲਿੰਗ ਪਾਲਿਸੀ ਰੱਦ ਕੀਤੀ ਜਾਵੇ ,ਆਬਾਦਕਾਰਾਂ ਅਤੇ ਮੁਜ਼ਾਰਿਆਂ, ਨੂੰ ਜਮੀਨਾਂ ਤੇ ਕਾਬਜ਼ ਮਾਲਕ ਕਿਸਾਨਾਂ ਮਜ਼ਦੂਰਾਂ ਨੂੰ ਮਾਲਕੀ ਦੇਣ ਦਾ ਕਾਨੂੰਨ ਬਣਾਇਆ ਜਾਵੇ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਸਹਿਕਾਰੀ ਅਦਾਰਿਆਂ ਦੇ ਵਿੱਚ ਯਕਮੁਸ਼ਤ ਸਕੀਮ ਤੁਰੰਤ ਲਾਗੂ ਕਰਕੇ ਕਰਜੇ ਖਤਮ ਕੀਤੇ ਜਾਣ। ਸੂਦਖੋਰੀ ਨੂੰ ਨੱਥ ਪਾਉਂਦਾ ਕਿਸਾਨ ਮਜ਼ਦੂਰ ਪੱਖੀ ਕਰਜਾ ਕਾਨ...

ਸੇਬੀ ਦਾ ‘ਪ੍ਰੋਜੈਕਟ ਜਾਗਰੂਕ’ ਕੈਂਪਸ ਤੱਕ ਪਹੁੰਚਿਆ: AMFI ਨੇ ਪੰਜਾਬ ਯੂਨੀਵਰਸਿਟੀ ਨਾਲ ਮਿਲ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਨਿਵੇਸ਼ ਜਾਗਰੂਕਤਾ ਵਧਾਉਣ ਦੀ ਪਹਿਲ ਕੀਤੀ

ਸੇਬੀ ਦਾ ‘ਪ੍ਰੋਜੈਕਟ ਜਾਗਰੂਕ’ ਕੈਂਪਸ ਤੱਕ ਪਹੁੰਚਿਆ: AMFI ਨੇ ਪੰਜਾਬ ਯੂਨੀਵਰਸਿਟੀ ਨਾਲ ਮਿਲ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਨਿਵੇਸ਼ ਜਾਗਰੂਕਤਾ ਵਧਾਉਣ ਦੀ ਪਹਿਲ ਕੀਤੀ ਰਾਸ਼ਟਰੀ ਨਿਵੇਸ਼ਕ ਜਾਗਰੂਕਤਾ ਮੁਹਿੰਮ ਤਹਿਤ AMFI ਅਤੇ ਪੰਜਾਬ ਯੂਨੀਵਰਸਿਟੀ ਵਿਚਕਾਰ MoU ਚੰਡੀਗੜ੍ਹ 5 ਅਕਤੂਬਰ ( ਰਣਜੀਤ ਧਾਲੀਵਾਲ ) : ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ (AMFI) ਨੇ ਅੱਜ ਪੰਜਾਬ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਪੱਤਰ (MoU) ‘ਤੇ ਦਸਤਖ਼ਤ ਕੀਤੇ। ਇਸ ਦਾ ਉਦੇਸ਼ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਵਿੱਤੀ ਜਾਗਰੂਕਤਾ ਵਧਾਉਣਾ ਹੈ। ਇਸ MoU ‘ਤੇ ਵਰਲਡ ਇਨਵੈਸਟਰ ਵੀਕ (WIW) 2026 ਦੇ ਉਦਘਾਟਨੀ ਸਮਾਗਮ ਦੌਰਾਨ ਦਸਤਖ਼ਤ ਕੀਤੇ ਗਏ। ਇਸ ਮੌਕੇ ਸੇਬੀ ਦੀ ਰਾਸ਼ਟਰੀ ਨਿਵੇਸ਼ਕ ਜਾਗਰੂਕਤਾ ਮੁਹਿੰਮ ‘ਪ੍ਰੋਜੈਕਟ ਜਾਗਰੂਕ’ ਨੂੰ ਚੰਡੀਗੜ੍ਹ ਵਿੱਚ ਲਾਂਚ ਕੀਤਾ ਗਿਆ। ਇਹ ਸਮਾਗਮ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ (UBS) ਵੱਲੋਂ ਆਯੋਜਿਤ ਕੀਤਾ ਗਿਆ। ਪ੍ਰੋਜੈਕਟ ਜਾਗਰੂਕ ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (SEBI) ਦੀ ਦੇਸ਼-ਪੱਧਰੀ ਨਿਵੇਸ਼ਕ ਜਾਗਰੂਕਤਾ ਮੁਹਿੰਮ ਹੈ। ਇਸ ਵਿੱਚ AMFI, NISM ਅਤੇ NSE, BSE, MCX, CDSL ਅਤੇ NSDL ਵਰਗੀਆਂ ਮਾਰਕੀਟ ਨਾਲ ਜੁੜੀਆਂ ਸੰਸਥਾਵਾਂ ਵੀ ਸਹਿਯੋਗ ਕਰ ਰਹੀਆਂ ਹਨ। ਸੇਬੀ ਅੱਜ 13 ਭਾਸ਼ਾਵਾਂ ਵਿੱਚ ‘ਸਮਝ ਸੇ Investing Simple’ ਟੈਗਲਾਈਨ ਨਾਲ ਇੱਕ ਮਲਟੀ-ਮੀਡੀਆ ਮੁਹ...

SEBI's Project Jagrook Goes to Campus: AMFI Partners with Panjab University to Take Investor Awareness to Students and Educators

SEBI's Project Jagrook Goes to Campus: AMFI Partners with Panjab University to Take Investor Awareness to Students and Educators AMFI signs MoU for Train-the-Trainer programme as part of the national investor awareness campaign Chandigarh 5 October ( Ranjeet Singh Dhaliwal ) : The Association of Mutual Funds in India (AMFI) today signed a Memorandum of Understanding (MoU) with Panjab University to promote financial literacy across Punjab, Haryana, Himachal Pradesh and Chandigarh. The MoU was signed at the inaugural celebrations of World Investor Week (WIW) 2026, which also marked the release of SEBI’s national awareness campaign - Project Jagrook at Chandigarh, hosted by University Business School (UBS) and organised by Panjab University. Project Jagrook is a nationwide investor awareness campaign launched by the Securities and Exchange Board of India (SEBI), together with AMFI, NISM and the Market Infrastructure Institutions: NSE, BSE, MCX, CDSL and NSDL.  Today, SEBI is launching...

ਗਮਾਡਾ ਤੇ ਈਡੀ ਦੀ ਰੇਡ ਤੋਂ ਬਾਅਦ ਵੀ ਭ੍ਰਿਸ਼ਟ ਅਫਸਰ ਨਹੀਂ ਦੇ ਰਹੇ ਆਰ.ਟੀ.ਆਈ. ਦਾ ਜਵਾਬ, ਐਸ ਸੀ ਬੀ ਸੀ ਮੋਰਚੇ ਨੇ ਮੰਗਿਆ ਸੀ ਫਿਨਿਕਸ ਮਾਲ ਦਾ ਰਿਕਾਰਡ

ਗਮਾਡਾ ਤੇ ਈਡੀ ਦੀ ਰੇਡ ਤੋਂ ਬਾਅਦ ਵੀ ਭ੍ਰਿਸ਼ਟ ਅਫਸਰ ਨਹੀਂ ਦੇ ਰਹੇ ਆਰ.ਟੀ.ਆਈ. ਦਾ ਜਵਾਬ, ਐਸ ਸੀ ਬੀ ਸੀ ਮੋਰਚੇ ਨੇ ਮੰਗਿਆ ਸੀ ਫਿਨਿਕਸ ਮਾਲ ਦਾ ਰਿਕਾਰਡ ਮੋਹਾਲੀ ਵਿੱਚ ਬਣ ਰਹੇ ਵੱਡੇ ਵੱਡੇ ਮਾਲਾਂ ਦੀ ਬਰੀਕੀ ਨਾਲ ਜਾਂਚ ਕਰਨ ਲਈ ਪ੍ਰਧਾਨ ਕੁੰਭੜਾ ਨੇ ਈਡੀ ਤੋਂ ਕੀਤੀ ਮੰਗ 30 ਦਿਨਾਂ ਵਿੱਚ ਆਰ.ਟੀ.ਆਈ. ਦਾ ਜਵਾਬ ਦੇਣਾ ਜਰੂਰੀ, ਚਾਰ ਮਹੀਨੇ ਵਿੱਚ ਨਹੀਂ ਦਿੱਤਾ ਜਵਾਬ : ਕੁੰਭੜਾ ਐਸ.ਏ.ਐਸ.ਨਗਰ 5 ਅਕਤੂਬਰ ( ਰਣਜੀਤ ਧਾਲੀਵਾਲ ) : ਕਿਸੇ ਵੀ ਮਹਿਕਮੇ ਬਾਰੇ ਜਾਣਕਾਰੀ ਲੈਣ ਲਈ ਸਾਡੇ ਸੰਵਿਧਾਨ ਵਿੱਚ ਸੂਚਨਾ ਅਧਿਕਾਰ ਐਕਟ 2005 ਬਣਿਆ ਹੋਇਆ ਹੈ। ਜਿਸ ਦੇ ਤਹਿਤ 30 ਦਿਨਾਂ ਦੇ ਅੰਦਰ-ਅੰਦਰ ਮੰਗੀ ਗਈ ਜਾਣਕਾਰੀ ਦੇਣਾ ਜਰੂਰੀ ਹੁੰਦਾ ਹੈ। ਪਰ ਭ੍ਰਿਸ਼ਟ ਅਫਸਰਾਂ ਦੇ ਸਬੰਧੀ ਮੰਗੀ ਗਈ ਜਾਣਕਾਰੀ ਚਾਰ ਮਹੀਨੇ ਬੀਤਣ ਤੇ ਵੀ ਨਹੀਂ ਦਿੱਤੀ ਗਈ ਤੇ ਜਦੋਂ ਵੀ ਦਫਤਰ ਤੋਂ ਜਾਣਕਾਰੀ ਮੰਗੀ, ਟਾਲ ਮਟੋਲ ਕੀਤਾ ਗਿਆ। ਸਿਰਫ ਦਫਤਰ ਵਿੱਚੋਂ ਪੱਤਰ ਜਾਰੀ ਕਰਕੇ ਲੋਕਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਤੁਹਾਡੀ ਜਾਣਕਾਰੀ ਸਬੰਧਤ ਬ੍ਰਾਂਚ ਨੂੰ ਭੇਜ ਦਿੱਤੀ ਗਈ ਹੈ, ਪਰ ਕੋਈ ਜਾਣਕਾਰੀ ਨਹੀਂ ਮਿਲਦੀ। ਉਪਰੁਕਤ ਬਿਆਨ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਸਾਹਮਣੇ ਦੱਸਦਿਆਂ ਕਿਹਾ ਕਿ ਅਸੀਂ ਫਿਨਿਕਸ ਮਾਲ ਬਾਰੇ ਪੁੱਡਾ ਗਮਾਡਾ ਤੋਂ ਜਾਣਕਾਰੀ ਮੰਗੀ ਸੀ, ਪਰ ਚਾਰ ਮਹੀਨੇ ਬੀਤਣ ਦੇ ਬਾਅਦ ਵੀ ਸਾਨੂੰ ਸਿਰਫ ਲੈਟਰ ਆਇਆ ਜਾਣਕਾਰੀ ਅੱਜ ਤੱਕ ਨ...

SEBI opens a Local Office in Chandigarh

SEBI opens a Local Office in Chandigarh Chandigarh 5 October ( Ranjeet Singh Dhaliwal ) : Shri Tuhin Kanta Pandey, Chairman, Securities and Exchange Board of India (SEBI), inaugurated the Local Office of SEBI in Chandigarh, today. The Chandigarh Local Office of SEBI is located at SCO No. 20-25, 2nd Floor Jeevan Prakash Building, Sector 17B, Chandigarh, India-160017. The Chandigarh Local Office will cover the States of Punjab and Haryana and the Union Territory of Chandigarh. It will function under the administrative control and jurisdiction of SEBI’s Northern Regional Office at New Delhi. The functions of the Chandigarh Local Office shall include facilitating the redressal of investor grievances against listed companies and market intermediaries, spread investor education and financial literacy, engage with issuers forum especially Small and Medium Enterprises, Social Stock Exchanges, Municipal Bonds, Corporate Bonds, etc. within its jurisdiction and such other functions as may be dele...

ਸੇਬੀ (SEBI) ਨੇ ਚੰਡੀਗੜ੍ਹ ਵਿਖੇ ਖੋਲ੍ਹਿਆ ਸਥਾਨਕ ਦਫ਼ਤਰ

ਸੇਬੀ (SEBI) ਨੇ ਚੰਡੀਗੜ੍ਹ ਵਿਖੇ ਖੋਲ੍ਹਿਆ ਸਥਾਨਕ ਦਫ਼ਤਰ ਚੰਡੀਗੜ੍ਹ 5 ਅਕਤੂਬਰ ( ਰਣਜੀਤ ਧਾਲੀਵਾਲ ) : ਸਕਿਉਰਿਟੀਜ਼ ਅਤੇ ਐਕਸਚੇਂਜ ਬੋਰਡ ਆਫ ਇੰਡੀਆ (SEBI) ਦੇ ਚੇਅਰਮੈਨ ਸ਼੍ਰੀ ਤੁਹਿਨ ਕਾਂਤ ਪਾਂਡੇ ਨੇ ਅੱਜ ਚੰਡੀਗੜ੍ਹ ਵਿਖੇ ਸੇਬੀ ਦੇ ਸਥਾਨਕ ਦਫ਼ਤਰ ਦਾ ਉਦਘਾਟਨ ਕੀਤਾ। ਸੇਬੀ ਦਾ ਚੰਡੀਗੜ੍ਹ ਸਥਾਨਕ ਦਫ਼ਤਰ ਐੱਸ.ਸੀ.ਓ. ਨੰਬਰ 20-25, ਦੂਜੀ ਮੰਜ਼ਿਲ, ਜੀਵਨ ਪ੍ਰਕਾਸ਼ ਬਿਲਡਿੰਗ, ਸੈਕਟਰ 17-ਬੀ, ਚੰਡੀਗੜ੍ਹ, ਭਾਰਤ-160017 ਵਿਖੇ ਸਥਿਤ ਹੈ। ਚੰਡੀਗੜ੍ਹ ਸਥਾਨਕ ਦਫ਼ਤਰ ਪੰਜਾਬ ਅਤੇ ਹਰਿਆਣਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਕਵਰ ਕਰੇਗਾ। ਇਹ ਨਵੀਂ ਦਿੱਲੀ ਸਥਿਤ ਸੇਬੀ ਦੇ ਉੱਤਰੀ ਖੇਤਰੀ ਦਫ਼ਤਰ ਦੇ ਪ੍ਰਬੰਧਕੀ ਨਿਯੰਤਰਣ ਅਤੇ ਅਧਿਕਾਰ ਖੇਤਰ ਅਧੀਨ ਕੰਮ ਕਰੇਗਾ। ਚੰਡੀਗੜ੍ਹ ਸਥਾਨਕ ਦਫ਼ਤਰ ਦੇ ਕੰਮਾਂ ਵਿੱਚ ਸੂਚੀਬੱਧ ਕੰਪਨੀਆਂ ਅਤੇ ਮਾਰਕੀਟ ਵਿਚੋਲਿਆਂ (intermediaries) ਵਿਰੁੱਧ ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ, ਨਿਵੇਸ਼ਕ ਸਿੱਖਿਆ ਅਤੇ ਵਿੱਤੀ ਸਾਖਰਤਾ ਦਾ ਪ੍ਰਸਾਰ ਕਰਨਾ, ਆਪਣੇ ਅਧਿਕਾਰ ਖੇਤਰ ਅਧੀਨ ਜਾਰੀਕਰਤਾਵਾਂ ਦੇ ਫੋਰਮਾਂ ਵਿਸ਼ੇਸ਼ ਤੌਰ 'ਤੇ ਛੋਟੇ ਅਤੇ ਦਰਮਿਆਨੇ ਉਦਮਾਂ (SMEs), ਸੋਸ਼ਲ ਸਟਾਕ ਐਕਸਚੇਂਜਾਂ, ਮਿਊਂਸੀਪਲ ਬੌਂਡਸ, ਕਾਰਪੋਰੇਟ ਬੌਂਡਸ ਆਦਿ ਨਾਲ ਤਾਲਮੇਲ ਕਰਨਾ ਅਤੇ ਅਜਿਹੇ ਹੋਰ ਕੰਮ ਵੀ ਸ਼ਾਮਲ ਹੋਣਗੇ ਜੋ ਸਮੇਂ-ਸਮੇਂ 'ਤੇ ਸਥਾਨਕ ਦਫ਼ਤਰਾਂ ਨੂੰ ਸੌਂਪੇ ਜਾ ਸਕਦੇ ਹਨ।

POWERGRID Establishes Centre of Excellence at Punjab Engineering College, Chandigarh under CSR Initiative

POWERGRID Establishes Centre of Excellence at Punjab Engineering College, Chandigarh under CSR Initiative Chandigarh 5 October ( Ranjeet Singh Dhaliwal ) : Power Grid Corporation of India Limited (POWERGRID), a Maharatna Central Public Sector En-terprise under the Ministry of Power, Government of India, with its Regional Headquarters of Northern Region-II at Jammu, has established the “POWERGRID Centre of Excellence” at Pun-jab Engineering College, Chandigarh, under its Corporate Social Responsibility (CSR) initiative. The project has been implemented pursuant to a Memorandum of Understanding (MoU) signed between POWERGRID and Punjab Engineering College, Chandigarh, on 06th June,2025 at an approximate cost of ₹17.19 crore. The initiative is aimed at fostering innovation, research and de-velopment in the power sector, addressing contemporary technological challenges and nurturing a skilled workforce equipped to meet the evolving needs of the industry. The establishment of the POWERGRID ...

ਪਾਵਰ ਗ੍ਰਿੱਡ ਨੇ ਸੀਐੱਸਆਰ ਪਹਿਲ ਦੇ ਤਹਿਤ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿਖੇ ‘ਪਾਵਰ ਗ੍ਰਿੱਡ ਸੈਂਟਰ ਆਫ਼ ਐਕਸੀਲੈਂਸ’ ਸਥਾਪਿਤ ਕੀਤਾ

ਪਾਵਰ ਗ੍ਰਿੱਡ ਨੇ ਸੀਐੱਸਆਰ ਪਹਿਲ ਦੇ ਤਹਿਤ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿਖੇ ‘ਪਾਵਰ ਗ੍ਰਿੱਡ ਸੈਂਟਰ ਆਫ਼ ਐਕਸੀਲੈਂਸ’ ਸਥਾਪਿਤ ਕੀਤਾ ਚੰਡੀਗੜ੍ਹ 5 ਅਕਤੂਬਰ ( ਰਣਜੀਤ ਧਾਲੀਵਾਲ ) : ਬਿਜਲੀ ਮੰਤਰਾਲਾ, ਭਾਰਤ ਸਰਕਾਰ ਅਧੀਨ ਇੱਕ ਮਹਾਰਤਨ ਕੇਂਦਰੀ ਜਨਤਕ ਖੇਤਰ ਦੇ ਉੱਦਮ, ਪਾਵਰ ਗ੍ਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (ਪਾਵਰ ਗ੍ਰਿੱਡ) ਨੇ ਆਪਣੇ ਉੱਤਰੀ ਖੇਤਰ -।। ਰੀਜ਼ਨਲ ਹੈੱਡਕੁਆਰਟਰ, ਜੰਮੂ ਰਾਹੀਂ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪਹਿਲ ਅਧੀਨ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ), ਚੰਡੀਗੜ੍ਹ ਵਿਖੇ ‘ਪਾਵਰ ਗ੍ਰਿੱਡ ਸੈਂਟਰ ਆਫ ਐਕਸੀਲੈਂਸ’ ਦੀ ਸਥਾਪਨਾ ਕੀਤੀ ਹੈ। ਇਹ ਪ੍ਰੋਜੈਕਟ ਪਾਵਰ ਗ੍ਰਿੱਡ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਦੇ ਵਿਚਕਾਰ ਲਗਭਗ 17.19 ਕਰੋੜ ਰੁਪਏ ਦੀ ਲਾਗਤ ਨਾਲ 06, ਜੂਨ, 2025 ਵਿੱਚ ਹਸਤਾਖਰਸ਼ੁਦਾ ਇੱਕ ਸਮਝੌਤਾ ਪੱਤਰ (ਐੱਮਓਯੂ) ਅਧੀਨ ਲਾਗੂ ਕੀਤੀ ਗਈ ਹੈ। ਇਸ ਪਹਿਲ ਦਾ ਉਦੇਸ਼ ਬਿਜਲੀ ਖੇਤਰ ਵਿੱਚ ਨਵੀਨਤਾ, ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣਾ, ਸਮਕਾਲੀ ਤਕਨੀਕੀ ਚੁਣੌਤੀਆਂ ਦਾ ਹੱਲ ਕਰਨਾ ਅਤੇ ਉਦਯੋਗ ਦੀਆਂ ਉਭਰਦੀਆਂ ਜ਼ਰੂਰਤਾਂ ਦੇ ਅਨੁਸਾਰ ਇੱਕ ਕੁਸ਼ਲ ਕਾਰਜਬਲ ਤਿਆਰ ਕਰਨਾ ਹੈ। ਪਾਵਰ ਗ੍ਰਿੱਡ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਨਾਲ ਵਿਦਿਅਕ ਮਿਆਰਾਂ ਵਿੱਚ ਵਾਧਾ, ਨਵੀਨਤਾ ਨੂੰ ਪ੍ਰੋਤਸਾਹਨ ਅਤੇ ਟਿਕਾਊ ਕਾਰਜ ਪ੍ਰਣਾਲੀਆਂ ਨੂੰ ਹੁਲਾਰਾ ਦੇ ਕੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿਦਿਅਕ...