Skip to main content

Posts

Political activity intensifies in Punjab: Sukhbir Badal meets CR Patil; will an Akali-BJP alliance alter the political arithmetic?

Political activity intensifies in Punjab: Sukhbir Badal meets CR Patil; will an Akali-BJP alliance alter the political arithmetic? Assembly elections in Punjab are scheduled for 2027. Ahead of this, speculation has intensified regarding a potential alliance between the Shiromani Akali Dal and the Bharatiya Janata Party. Akali Dal President Sukhbir Singh Badal and Punjab BJP election in-charge C.R. Patil met in Delhi. Political activity regarding a potential alliance between the Shiromani Akali Dal and the Bharatiya Janata Party ahead of the 2027 Punjab Assembly elections has intensified. Amidst speculation that has been circulating for several days, a lengthy meeting in Delhi between Akali Dal President Sukhbir Singh Badal and Punjab BJP election in-charge C.R. Patil has further fueled discussions about the alliance. According to sources, the two leaders discussed the current political situation in Punjab and the strategy for the upcoming assembly elections. No official information has...

ਓਮਾਨ ਨੂੰ ਪੰਜਾਬ ਦੀ ਲੀਚੀ ਦਾ ਪਹਿਲਾ ਨਿਰਯਾਤ, ਸਹਿਕਾਰੀ ਆਧਾਰਿਤ ਖੇਤੀ ਨਿਰਯਾਤ ਵਿੱਚ ਨਵਾਂ ਅਧਿਆਇ

ਓਮਾਨ ਨੂੰ ਪੰਜਾਬ ਦੀ ਲੀਚੀ ਦਾ ਪਹਿਲਾ ਨਿਰਯਾਤ, ਸਹਿਕਾਰੀ ਆਧਾਰਿਤ ਖੇਤੀ ਨਿਰਯਾਤ ਵਿੱਚ ਨਵਾਂ ਅਧਿਆਇ ਚੰਡੀਗੜ੍ਹ 29 ਜੂਨ ( ਰਣਜੀਤ ਧਾਲੀਵਾਲ ) : ਭਾਰਤ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰਾਲੇ ਅਧੀਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦ ਨਿਰਯਾਤ ਵਿਕਾਸ ਅਥਾਰਟੀ (APEDA) ਦੇ ਸਹਿਯੋਗ ਅਤੇ ਮਾਰਗਦਰਸ਼ਨ ਨਾਲ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਪਹਿਲੀ ਵਾਰ ਤਾਜ਼ੀ ਲੀਚੀ ਦੀ ਖੇਪ ਓਮਾਨ ਨੂੰ ਨਿਰਯਾਤ ਕੀਤੀ ਗਈ ਹੈ। ਇਹ ਉਪਲਬਧੀ ਪੰਜਾਬ ਦੇ ਬਾਗਬਾਨੀ ਖੇਤਰ ਅਤੇ ਸਹਿਕਾਰੀ ਲਹਿਰ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ ਹੈ। ਐਪੀਡਾ ਨੇ ਸਹਿਕਾਰੀ ਸਭਾ ਨੂੰ ਵਿਦੇਸ਼ੀ ਖਰੀਦਦਾਰ ਨਾਲ ਜੋੜਨ, ਨਿਰਯਾਤ ਦੀਆਂ ਤਿਆਰੀਆਂ, ਉਤਪਾਦ ਦੀ ਸੋਰਸਿੰਗ ਅਤੇ ਖੇਪ ਨੂੰ ਓਮਾਨ ਭੇਜਣ ਤੱਕ ਪੂਰੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਨਿਰਯਾਤ ਉਨੱਤੀ ਐਗਰੀ ਐਲਾਇਡ ਕੋਆਪਰੇਟਿਵ ਸੋਸਾਇਟੀ ਵੱਲੋਂ ਕੀਤਾ ਗਿਆ, ਜਿਸ ਨਾਲ ਸਹਿਕਾਰੀ ਕਿਸਾਨਾਂ ਲਈ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਦੇ ਨਵੇਂ ਮੌਕੇ ਖੁੱਲ੍ਹੇ ਹਨ। ਇਹ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਸਹਿਕਾਰ ਤੋਂ ਸਮ੍ਰਿੱਧੀ” ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਇੱਕ ਅਹਿਮ ਕਦਮ ਹੈ, ਜਿਸ ਦਾ ਉਦੇਸ਼ ਸਹਿਕਾਰੀ ਸੰਸਥਾਵਾਂ ਨੂੰ ਵਿਸ਼ਵ ਪੱਧਰੀ ਮੁੱਲ ਲੜੀ ਨਾਲ ਜੋੜ ਕੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣਾ ਹੈ। ਲੀਚੀ ਦੀ ਇਹ ਪਹਿਲੀ ਖੇਪ ਐਪੀਡਾ ਦੇ ਚੇਅਰਮੈਨ ਅਭਿਸ਼ੇਕ ਦੇਵ ਦੀ ਅਗਵਾਈ ਹੇਠ ਰਵਾ...

Punjab will be strong with active participation of women in politics : Rajni Dixit

Punjab will be strong with active participation of women in politics : Rajni Dixit Congress' pro-people policies called the basis of development S.A.S.Nagar 29 June ( Ranjeet Singh Dhaliwal ) : The Mahila Congress is also playing an active role in Punjab with the aim of reaching the people with the pro-people policies of the Congress. After being appointed as the Secretary of Mohali District Mahila Congress, Madam Rajni Dixit said that the aim of the Congress is to empower every section of the society, especially women, youth and needy families. Rajni Dixit said that the Congress has always given priority to issues like education, health, employment, women's safety and social justice. She said that the participation of women is very important for the development of Punjab and the Mahila Congress is continuously working to connect with the people at the grassroots level and convey their problems to the party leadership. During a special meeting at Mohali Press Club today, Rajni ...

ਮਹਿਲਾਵਾਂ ਦੀ ਸਰਗਰਮ ਸਿਆਸਤ ‘ਚ ਸ਼ਮੂਲੀਅਤ ਨਾਲ ਮਜ਼ਬੂਤ ਹੋਵੇਗਾ ਪੰਜਾਬ : ਰਜਨੀ ਦੀਕਸ਼ਿਤ

ਮਹਿਲਾਵਾਂ ਦੀ ਸਰਗਰਮ ਸਿਆਸਤ ‘ਚ ਸ਼ਮੂਲੀਅਤ ਨਾਲ ਮਜ਼ਬੂਤ ਹੋਵੇਗਾ ਪੰਜਾਬ : ਰਜਨੀ ਦੀਕਸ਼ਿਤ ਕਾਂਗਰਸ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਵਿਕਾਸ ਦਾ ਆਧਾਰ ਦੱਸਿਆ ਐਸ.ਏ.ਐਸ.ਨਗਰ 29 ਜੂਨ ( ਰਣਜੀਤ ਧਾਲੀਵਾਲ ) : ਪੰਜਾਬ ਵਿੱਚ ਕਾਂਗਰਸ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਮਹਿਲਾ ਕਾਂਗਰਸ ਵੀ ਸਰਗਰਮ ਭੂਮਿਕਾ ਨਿਭਾ ਰਹੀ ਹੈ। ਮੋਹਾਲੀ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਸਕੱਤਰ ਥਾਪੇ ਜਾਣ ਬਾਅਦ ਮੈਡਮ ਰਜਨੀ ਦੀਕਸ਼ਿਤ ਨੇ ਕਿਹਾ ਕਿ ਕਾਂਗਰਸ ਦਾ ਮਕਸਦ ਸਮਾਜ ਦੇ ਹਰ ਵਰਗ, ਖ਼ਾਸ ਕਰਕੇ ਮਹਿਲਾਵਾਂ, ਨੌਜਵਾਨਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਸਸ਼ਕਤ ਬਣਾਉਣਾ ਹੈ। ਰਜਨੀ ਦੀਕਸ਼ਿਤ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਸਿੱਖਿਆ, ਸਿਹਤ, ਰੋਜ਼ਗਾਰ, ਮਹਿਲਾ ਸੁਰੱਖਿਆ ਅਤੇ ਸਮਾਜਿਕ ਨਿਆਂ ਵਰਗੇ ਮੁੱਦਿਆਂ ਨੂੰ ਪਹਿਲ ਦਿੰਦੀ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਮਹਿਲਾਵਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਅਤੇ ਮਹਿਲਾ ਕਾਂਗਰਸ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਾਰਟੀ ਲੀਡਰਸ਼ਿਪ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਅੱਜ ਮੋਹਾਲੀ ਪ੍ਰੈਸ ਕਲੱਬ ਵਿੱਚ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਰਜਨੀ ਦੀਕਸ਼ਿਤ ਨੇ ਮੋਹਾਲੀ ਪ੍ਰੈਸ ਕਲੱਬ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰ ਸਮਾਜ ਅਤੇ ਲੋਕਤੰਤਰ ਦੇ ਮਜ਼ਬੂਤ ਸਤੰਭ ਹਨ ਅਤੇ ਲੋਕ-ਹਿਤ ਦੇ ਮੁੱਦਿਆਂ ਨੂੰ ਨਿਰਪੱਖ ਢੰਗ ਨਾਲ ਲ...

Heatwave: More than 1,000 deaths in just 3 days

Heatwave: More than 1,000 deaths in just 3 days Paris 29 June ( PDL ) : The fires raining down from the sky in Europe are now proving deadly. France's national public health agency released a very shocking report on Sunday. According to the report, nearly 1,000 additional deaths were recorded in France due to record-breaking heat during the peak of the heatwave last week. According to the report, the most deadly effect of this terrible heat has been seen in Paris and its surrounding areas. The worst affected has been the Paris region, where elderly people living alone in their homes have died in their homes due to the heatwave. The health agency has expressed fears that this figure could still increase, as accurate figures for deaths in residential care centers and remote homes are yet to come. This level of heat is very dangerous for the human body. The administration has advised people not to leave their homes unnecessarily and to drink as much water as possible. After this sudde...

ਭਿਆਨਕ ਗਰਮੀ ਦਾ ਕਹਿਰ; Heatwave ਕਾਰਨ ਸਿਰਫ਼ 3 ਦਿਨਾਂ ‘ਚ 1,000 ਤੋਂ ਵਧੇਰੇ ਮੌਤਾਂ

ਭਿਆਨਕ ਗਰਮੀ ਦਾ ਕਹਿਰ; Heatwave ਕਾਰਨ ਸਿਰਫ਼ 3 ਦਿਨਾਂ ‘ਚ 1,000 ਤੋਂ ਵਧੇਰੇ ਮੌਤਾਂ ਪੈਰਿਸ 29 ਜੂਨ ( ਪੀ ਡੀ ਐਲ ) : ਯੂਰਪ ਵਿੱਚ ਅਸਮਾਨ ਤੋਂ ਬਰਸ ਰਹੀ ਅੱਗ ਹੁਣ ਜਾਨਲੇਵਾ ਸਾਬਤ ਹੋ ਰਹੀ ਹੈ। ਫਰਾਂਸ ਦੀ ਰਾਸ਼ਟਰੀ ਜਨਤਕ ਸਿਹਤ ਏਜੰਸੀ ਨੇ ਐਤਵਾਰ ਨੂੰ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ, ਪਿਛਲੇ ਹਫ਼ਤੇ ਆਈ ਭਿਆਨਕ ਲੂ (Heatwave) ਦੇ ਸਿਖਰ ਦੌਰਾਨ ਫਰਾਂਸ ਵਿੱਚ ਰਿਕਾਰਡ ਤੋੜ ਗਰਮੀ ਕਾਰਨ ਲਗਭਗ 1,000 ਵਾਧੂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਰਿਪੋਰਟ ਅਨੁਸਾਰ ਇਸ ਭਿਆਨਕ ਗਰਮੀ ਦਾ ਸਭ ਤੋਂ ਮਾਰੂ ਅਸਰ ਪੈਰਿਸ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ ਹੈ। ਸਭ ਤੋਂ ਵੱਧ ਪ੍ਰਭਾਵਿਤ ਪੈਰਿਸ ਖੇਤਰ ਰਿਹਾ ਹੈ, ਜਿੱਥੇ ਘਰਾਂ ਵਿੱਚ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਨੇ ਗਰਮੀ ਦੇ ਕਹਿਰ ਕਾਰਨ ਆਪਣੇ ਘਰਾਂ ਵਿੱਚ ਹੀ ਦਮ ਤੋੜ ਦਿੱਤਾ। ਸਿਹਤ ਏਜੰਸੀ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਇਹ ਅੰਕੜਾ ਅਜੇ ਹੋਰ ਵੀ ਵੱਧ ਸਕਦਾ ਹੈ, ਕਿਉਂਕਿ ਰਿਹਾਇਸ਼ੀ ਕੇਅਰ ਸੈਂਟਰਾਂ (Care Centers) ਅਤੇ ਦੂਰ-ਦੁਰਾਡੇ ਦੇ ਘਰਾਂ ਵਿੱਚ ਹੋਈਆਂ ਮੌਤਾਂ ਦੇ ਸਹੀ ਅੰਕੜੇ ਆਉਣੇ ਅਜੇ ਬਾਕੀ ਹਨ। ਗਰਮੀ ਦਾ ਇਹ ਪੱਧਰ ਮਨੁੱਖੀ ਸਰੀਰ ਲਈ ਬਹੁਤ ਖ਼ਤਰਨਾਕ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। ਇਸ ਅਚਾਨਕ ਹੋਈ ਤ੍ਰਾਸਦੀ ਤੋਂ ਬਾ...

Thousands of employees and pensioners from across Punjab stage massive protest march to Chief Minister's residence

Thousands of employees and pensioners from across Punjab stage massive protest march to Chief Minister's residence Chandigarh 29 June( Ranjeet Singh Dhaliwal ) : Thousands of employees and pensioners from across Punjab, led by leading organizations of electricity employees and pensioners, staged a massive protest march to the Chief Minister's residence and demonstrated vigorously. Earlier, a massive protest dharna was held at some distance from the residence under the chairmanship of state leaders Kulwinder Singh Dhillon and Manjit Singh Basarke, announcing the next struggle. On this occasion, it was decided that electricity workers will perform only their duties as per work-to-rule from July 1st and on July 21st and 22nd, electricity workers from across Punjab will take a collective leave and protest against the Punjab government. Pensioner News During the collective leave, workers of pensioner organizations will hand over arrests in front of DC offices across Punjab. The majo...

ਪੰਜਾਬ ਭਰ ਦੇ ਹਜ਼ਾਰਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਤੱਕ ਵਿਸ਼ਾਲ ਰੋਸ ਮਾਰਚ

ਪੰਜਾਬ ਭਰ ਦੇ ਹਜ਼ਾਰਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਤੱਕ ਵਿਸ਼ਾਲ ਰੋਸ ਮਾਰਚ ਚੰਡੀਗੜ੍ਹ 29 ਜੂਨ ( ਰਣਜੀਤ ਧਾਲੀਵਾਲ ) : ਪੰਜਾਬ ਭਰ ਤੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੀ ਅਗਵਾਈ ਹੇਠ ਪੁੱਜੇ ਹਜ਼ਾਰਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਤੱਕ ਵਿਸ਼ਾਲ ਰੋਸ ਮਾਰਚ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਕੋਠੀ ਤੋਂ ਕੁੱਝ ਦੂਰੀ ’ਤੇ ਸੂਬਾ ਆਗੂ ਕੁਲਵਿੰਦਰ ਸਿੰਘ ਢਿੱਲੋਂ ਅਤੇ ਮਨਜੀਤ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਦਿੱਤੇ ਵਿਸ਼ਾਲ ਰੋਸ ਧਰਨੇ ਦੌਰਾਨ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਬਿਜਲੀ ਕਾਮੇ ਪਹਿਲੀ ਜੁਲਾਈ ਤੋਂ ਵਰਕ-ਟੂ-ਰੂਲ ਅਨੁਸਾਰ ਸਿਰਫ਼ ਬਣਦੀਆਂ ਡਿਊਟੀਆਂ ਹੀ ਕਰਨਗੇ ਅਤੇ 21 ਅਤੇ 22 ਜੁਲਾਈ ਨੂੰ ਸਮੁੱਚੇ ਪੰਜਾਬ ਦੇ ਬਿਜਲੀ ਕਾਮੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਪੈਨਸ਼ਨਰਖ਼ਬਰਾਂ ਸਮੂਹਿਕ ਛੁੱਟੀ ਸਮੇਂ ਪੈਨਸ਼ਨਰ ਜਥੇਬੰਦੀਆਂ ਦੇ ਵਰਕਰ ਪੰਜਾਬ ਭਰ ਵਿਚ ਡੀ ਸੀ ਦਫ਼ਤਰਾਂ ਅੱਗੇ ਗ੍ਰਿਫ਼ਤਾਰੀਆਂ ਦੇਣਗੇ। ਪ੍ਰਮੁੱਖ ਜਥੇਬੰਦੀਆਂ ’ਚ ਪੀ ਐੱਸ ਈ ਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼, ਗਰਿੱਡ ਸਬ ਸਟੇਸ਼ਨ ਐਂਪਲਾਈਜ਼ ਯੂਨੀਅਨ, ਪਾਵਰਕੌਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਏਟਕ ਨਾਲ ਸਬੰਧਤ), ਪੈਨਸ਼ਨਰਜ਼ ਵੈੱ...