Skip to main content

Posts

Jagat Punjabi Sabha and Ontario Friends Club Organize Kavi Darbar

Jagat Punjabi Sabha and Ontario Friends Club Organize Kavi Darbar Received $15,000 in support announced by Darshan Singh Dhaliwal for the Sabha Brampton/Chandigarh 7 September 6 (Hardev Chauhan/Ranjeet Singh Dhaliwal) : Jagat Punjabi Sabha Canada and Ontario Friends Club organized a grand Kavi Darbar at the Jagat Punjabi Sabha office, 134 Kennedy Road South, Brampton. Poets and members participated enthusiastically in this event. The chief guest of the Kavi Darbar was eminent writer and editor Paul Singh Nauli. In his impressive speech, he shared his views on serious issues related to environmental conservation and river waters. Amar Singh Bhullar, Patron Jagat Punjabi Sabha, Sardul Singh Thiara, President Jagat Punjabi Sabha, Santokh Singh Sandhu, President Ontario Friends Club, Ajaib Singh Chatha, Chairman Jagat Punjabi Sabha and Amrik Singh Gogna, Patron Ontario Friends Club, along with many other prominent personalities attended the event. During the Kavi Darbar conducted by renown...

ਸਾਥੀ ਸੁਸ਼ੀਲ ਕੁਮਾਰ ਫੌਜੀ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਸਾਥੀ ਸੁਸ਼ੀਲ ਕੁਮਾਰ ਫੌਜੀ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ  ਚੰਡੀਗੜ੍ਹ 7 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾਂ ਮੁਲਾਜ਼ਮ ਮੰਚ, ਪੰਜਾਬ ਤੇ ਅਧਾਰਤ ਬਣੀ "ਸਾਂਝੀ ਤਾਲਮੇਲ ਕਮੇਟੀ" ਦੇ ਪ੍ਰਮੁੱਖ ਆਗੂ ਸਾਥੀ ਸੁਸ਼ੀਲ ਕੁਮਾਰ ਫੌਜੀ ਦੀ ਬਦਲਾ ਲਉ ਭਾਵਨਾ ਨਾਲ ਕੀਤੀ ਨਜਾਇਜ਼ ਬਦਲੀ ਦੀ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਵੱਲੋਂ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸਾਂਝੀ ਤਾਲਮੇਲ ਕਮੇਟੀ ਦੇ ਪ੍ਰਮੁੱਖ ਆਗੂਆਂ ਸਰਵ ਸਤੀਸ਼ ਰਾਣਾ, ਗੁਰਨਾਮ ਸਿੰਘ ਵਿਰਕ, ਸੁਖਚੈਨ ਸਿੰਘ ਖਹਿਰਾ, ਰਣਜੀਤ ਸਿੰਘ ਰਾਣਵਾ, ਕਰਮ ਸਿੰਘ ਧਨੋਆ, ਹਰਜਿੰਦਰ ਸਿੰਘ ਪੰਨੂ, ਜਰਮਨਜੀਤ ਸਿੰਘ, ਮਨਪ੍ਰੀਤ ਸਿੰਘ, ਰਕੇਸ਼ ਕੁਮਾਰ, ਭਜਨ ਸਿੰਘ ਗਿੱਲ, ਐਨ ਕੇ ਕਲਸੀ, ਮਨਜੀਤ ਸਿੰਘ ਬਾਸਰਕੇ, ਤਰਸੇਮ ਸਿੰਘ ਭੱਠਲ, ਕੁਲਵਿੰਦਰ ਸਿੰਘ ਢਿੱਲੋ, ਸੁਖਦੇਵ ਸਿੰਘ ਸੈਣੀ, ਗੁਰਸ਼ਰਨ ਸਿੰਘ ਹੁੰਦਲ, ਗਗਨਦੀਪ ਸਿੰਘ ਭੁੱਲਰ, ਦੀਦਾਰ ਸਿੰਘ ਚੋਕਰ, ਅਮਰੀਕ ਸਿੰਘ ਕੰਗ, ਦਿਗਵਿਜੇ ਪਾਲ ਸ਼ਰਮਾ, ਹਰਨੇਕ ਸਿੰਘ, ਅਵਤਾਰ ਸਿੰਘ ਕੈਂਥ, ਰਘਵੀਰ ਸਿੰਘ ਬਡਵਾਲ, ਜਗਦੀਸ਼ ਸਿੰਘ ਚਾਹਲ, ਰਾਧੇ ਸ਼ਾਮ, ਜਸਵੀਰ ਸਿੰਘ ਤਲਵਾੜਾ, ਕਰਮਜੀਤ ਸਿੰਘ ਬੀਹਲਾ ਅਤੇ ਬੋਬਿੰਦਰ ਸਿੰਘ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁ...

ਜ਼ਿਲ੍ਹਾ ਹੈਡ ਕੁਆਰਟਰਾਂ ਤੇ ਚੱਲ ਰਹੇ ਮੋਰਚਿਆਂ ਚੋਂ ਤਲਵੰਡੀ ਸਲੇਮ ਪਹੁੰਚਣ ਦਾ ਸੱਦਾ

ਜ਼ਿਲ੍ਹਾ ਹੈਡ ਕੁਆਰਟਰਾਂ ਤੇ ਚੱਲ ਰਹੇ ਮੋਰਚਿਆਂ ਚੋਂ ਤਲਵੰਡੀ ਸਲੇਮ ਪਹੁੰਚਣ ਦਾ ਸੱਦਾ  ਚੰਡੀਗੜ੍ਹ 7 ਸਤੰਬਰ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 30 ਅਗਸਤ ਤੋਂ ਜਿਲਾ ਦਫਤਰਾਂ ਅੱਗੇ ਚੱਲ ਰਹੇ ਮੋਰਚਿਆਂ ਚ ਤਲਵੰਡੀ ਸਲੇਮ ਅਵਤਾਰ ਪਾਸ ਅਤੇ ਹੰਸਰਾਜ ਦੀ ਯਾਦਗਾਰ ਵਿਖੇ 9 ਸਤੰਬਰ ਨੂੰ ਮਨਾਏ ਜਾ ਰਹੇ ਅਵਤਾਰ ਪਾਸ ਦੇ ਜਨਮ ਦਿਹਾੜੇ ਦੇ ਸਮਾਗਮ ਵਿੱਚ ਜੋਰ ਸੋਰ ਨਾਲ ਪਹੁੰਚਣ ਦਾ ਸੱਦਾ ਦਿੱਤਾ। ਕਿਉਂਕੇ ਪਿਛਲੇ ਦਿਨੀ ਪਿੰਡ ਦੇ ਸਰਪੰਚ ਰਾਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹੀਦਾਂ ਦੀ ਯਾਦਗਾਰ ਉੱਤੇ ਲੁਕਵੇਂ ਢੰਗ ਨਾਲ ਸ਼ਹੀਦੀ ਯਾਦਗਾਰ ਤੇ ਕਬਜ਼ਾ ਕਰਨ ਦੇ ਕੋਝੇ ਯਤਨ ਕੀਤੇ ਹਨ ਜਿਸ ਦਾ ਸਾਰੇ ਕਿਰਤੀ ਤੇ ਜਮਹੂਰੀ ਲੋਕਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਲਈ ਨੌ ਸਤੰਬਰ ਨੂੰ ਮਨਾਏ ਜਾ ਰਹੇ ਸ਼ਹੀਦਾਂ ਦੇ ਜਨਮ ਦਿਹਾੜੇ ਤੇ ਹੁਮ ਹੁਮਾ ਕੇ ਪਹੁੰਚਿਆ ਜਾਵੇਗਾ ਤੇ ਮੰਗ ਕੀਤੀ ਜਾਵੇ ਕਿ ਸਰਕਾਰ ਵੱਲੋਂ ਨੂੰ ਸ਼ਹੀਦੀ ਯਾਦਗਾਰ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਸਾਡੇ ਦੇਸ਼ ਦੇ ਹਾਕਮ ਸਾਡੀਆਂ ਵਿਰਾਸਤੀ ਯਾਦਗਾਰਾਂ ਨੂੰ ਮਿਟਾਉਣ ਲੱਗੇ ਹੋਏ ਹਨ ਪਿਛਲੇ ਦਿਨੀ ਜਲਿਆਂ ਵਾਲੇ ਬਾਗ ਦੀ ਦਿੱਖ ਨੂੰ ਮਟਾਉਣ ਦੇ ਵੀ ਕੋਝੇ ਯਤਨ ਹੋਏ ਸਨ ਜਿਨਾਂ ਦਾ ਸਾਰੇ ਕਿਰਤੀ ਤੇ ਅਤੇ ਜਮਹੂਰੀ ਹਿੱਸਿਆਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਸੀ ਕਿਉਂਕਿ ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ ਲੁਟੇਰੇ ਹਾਕਮਾਂ ਨੂੰ ਅੱਖਾਂ ਚ ਰੋੜ ਵਾਂਗ ਰੜਕ ਰਹੀਆਂ ਹਨ ਇਹ ਸ਼ਹ...

Employees' union meets Punjab Mandi Board Chairman Harchand Singh Bursat; Employees submit memorandum regarding their demands

Employees' union meets Punjab Mandi Board Chairman Harchand Singh Bursat; Employees submit memorandum regarding their demands Punjab Mandi Board Chairman assures of prompt action S.A.S.Nagar 7 September ( Ranjeet Singh Dhaliwal ) : Punjab Mandi Board Chairman Harchand Singh Bursat was met today by the office bearers of Punjab Mandi Board Employees Union and all grade three employees. On this occasion, all the employees including Union President Surinder Singh, General Secretary Mukesh Kumar, Vice President Gurpreet Singh, Press Secretary Harish Prasad, Cashier Bhupinder Singh, Sukhwinder Singh Gill apprised the Chairman about their demands and various issues related to the employees and demanded their early resolution. The union representatives also raised the issue of service conditions of employees merged from Punjab Agro and the cases filed by them regarding their seniority. The union leaders brought to the notice of the chairman that in the orders of employees of Punjab Agro me...

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਜਲਦ ਤੋਂ ਜਲਦ ਕਾਰਵਾਈ ਦਾ ਦਿੱਤਾ ਭਰੋਸਾ ਐਸ.ਏ.ਐਸ. ਨਗਰ 7 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਅੱਜ ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਦੇ ਅਹੁਦੇਦਾਰਾਂ ਅਤੇ ਸਮੂਹ ਦਰਜਾ ਤਿੰਨ ਕਰਮਚਾਰੀਆਂ ਵੱਲੋਂ ਮੁਲਾਕਾਤ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਪ੍ਰੈਸ ਸਕੱਤਰ ਹਰੀਸ਼ ਪ੍ਰਸਾਦ, ਕੈਸ਼ੀਅਰ ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਗਿੱਲ ਸਮੇਤ ਸਮੂਹ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਅਤੇ ਮੁਲਾਜ਼ਮਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਚੇਅਰਮੈਨ ਨੂੰ ਜਾਣੂ ਕਰਵਾਇਆ ਗਿਆ ਅਤੇ ਇਨ੍ਹਾਂ ਦੇ ਜਲਦ ਨਿਪਟਾਰੇ ਦੀ ਮੰਗ ਕੀਤੀ ਗਈ। ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਪੰਜਾਬ ਐਗਰੋ ਤੋਂ ਮਰਜ ਹੋਏ ਕਰਮਚਾਰੀਆਂ ਦੀਆਂ ਸੇਵਾ ਸ਼ਰਤਾਂ ਅਤੇ ਉਹਨਾਂ ਵੱਲੋਂ ਆਪਣੀ ਸੀਨੀਆਰਤਾ ਸਬੰਧੀ ਦਾਇਰ ਕੀਤੇ ਗਏ ਕੇਸਾਂ ਦਾ ਮੁੱਦਾ ਵੀ ਉਠਾਇਆ ਗਿਆ। ਯੂਨੀਅਨ ਦੇ ਆਗੂਆਂ ਨੇ ਚੇਅਰਮੈਨ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਮੰਡੀ ਬੋਰਡ ਵਿੱਚ ਮਰਜ਼ ਹੋਏ ਪੰਜਾਬ ਐਗਰੋ ਦੇ ਕਰਮਚਾਰੀਆਂ ਦੇ ਹੁਕਮਾਂ ਵਿੱਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਇਨ੍ਹਾਂ ਕਰਮਚਾਰੀਆਂ ਦੀ ...

Representatives Meet MC Commissioner Over Sewerage and Public Issues in Hallo Majra

Representatives Meet MC Commissioner Over Sewerage and Public Issues in Hallo Majra Chandigarh 7 September ( Ranjeet Singh Dhaliwal ) : Social worker Arvind Singh and former Sarpanch Tejinder Singh met the Municipal Corporation Commissioner to raise various public issues concerning Hallo Majra, Ward No. 20. During the meeting, they discussed the problems faced by residents in detail. The proposed sewerage line project costing approximately ₹2.75 crore in Hallo Majra was discussed on priority. They also raised the demand for laying a new sewerage line in the lane leading towards the Ravidas Temple near Kheri Temple. The Municipal Corporation Commissioner adopted a positive approach and assured them that both sewerage-related works would be taken up at the earliest. Issues related to sanitation and drinking water supply in Hallo Majra were also discussed, and the Commissioner assured that necessary improvements would be made soon. Arvind Singh said that the Commissioner informed them tha...

ਹਲੋ ਮਾਜਰਾ ਵਿੱਚ ਸੀਵਰੇਜ ਲਾਈਨ ਤੇ ਜਨ ਸਮੱਸਿਆਵਾਂ ਨੂੰ ਲੈ ਕੇ ਨਿਗਮ ਕਮਿਸ਼ਨਰ ਨਾਲ ਮਿਲੇ ਨੁਮਾਇੰਦੇ

ਹਲੋ ਮਾਜਰਾ ਵਿੱਚ ਸੀਵਰੇਜ ਲਾਈਨ ਤੇ ਜਨ ਸਮੱਸਿਆਵਾਂ ਨੂੰ ਲੈ ਕੇ ਨਿਗਮ ਕਮਿਸ਼ਨਰ ਨਾਲ ਮਿਲੇ ਨੁਮਾਇੰਦੇ ਚੰਡੀਗੜ੍ਹ 7 ਸਤੰਬਰ ( ਰਣਜੀਤ ਧਾਲੀਵਾਲ ) : ਹਲੋ ਮਾਜਰਾ ਵਾਰਡ ਨੰਬਰ 20 ਦੀਆਂ ਵੱਖ-ਵੱਖ ਜਨ ਸਮੱਸਿਆਵਾਂ ਨੂੰ ਲੈ ਕੇ ਸਮਾਜ ਸੇਵੀ ਅਰਵਿੰਦ ਸਿੰਘ ਅਤੇ ਸਾਬਕਾ ਸਰਪੰਚ ਤੇਜਿੰਦਰ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੁਲਾਕਾਤ ਦੌਰਾਨ ਹਲੋ ਮਾਜਰਾ ਵਿੱਚ ਪ੍ਰਸਤਾਵਿਤ ਕਰੀਬ 2 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਲਾਈਨ ਪਾਉਣ ਦੇ ਕੰਮ ਬਾਰੇ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਖੇੜੀ ਮੰਦਰ ਦੇ ਨੇੜੇ ਰਵਿਦਾਸ ਮੰਦਰ ਵੱਲ ਅੰਦਰ ਜਾਣ ਵਾਲੀ ਗਲੀ ਵਿੱਚ ਨਵੀਂ ਸੀਵਰੇਜ ਲਾਈਨ ਪਾਉਣ ਦੀ ਮੰਗ ਵੀ ਪ੍ਰਮੁੱਖਤਾ ਨਾਲ ਰੱਖੀ ਗਈ। ਦੋਵੇਂ ਸੀਵਰੇਜ ਸਬੰਧੀ ਕੰਮਾਂ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਨੇ ਸਕਾਰਾਤਮਕ ਰੁਖ ਅਪਣਾਉਂਦਿਆਂ ਜਲਦ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਹੈਲੋ ਮਾਜਰਾ ਵਿੱਚ ਸਫ਼ਾਈ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਹੋਈ। ਕਮਿਸ਼ਨਰ ਨੇ ਇਨ੍ਹਾਂ ਸਮੱਸਿਆਵਾਂ ਵਿੱਚ ਵੀ ਜਲਦ ਸੁਧਾਰ ਕਰਵਾਉਣ ਦਾ ਭਰੋਸਾ ਦਿੱਤਾ। ਅਰਵਿੰਦ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਨੇ ਕਿਹਾ ਕਿ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਉਨ੍ਹਾਂ ਨੂੰ ਲਗਾਤਾਰ ਜਾਣਕਾਰੀ ਮਿਲਦੀ ਰਹਿੰਦੀ ਹੈ ਅਤ...

GMCH Employees & Workers Joint Action Committee-32 Thanks GMCH Joint Director (Administration) Dr. Atul Dhakane (DANICS)

GMCH Employees & Workers Joint Action Committee-32 Thanks GMCH Joint Director (Administration) Dr. Atul Dhakane (DANICS) Chandigarh 7 September ( Ranjeet Singh Dhaliwal ) :  The GMCH Employees & Workers Joint Action Committee-32, representing the contractual employees of GMCH-32, expressed its heartfelt gratitude to Hon’ble Joint Director (Administration), Dr. Atul Dhakane (DANICS) for preparing a new employee-friendly tender aimed at protecting the rights and interests of contractual workers. A delegation of the Committee, led by President Sukhbir Singh, met Dr. Atul Dhakane today and presented him with a flower pot as a token of appreciation for incorporating several historic and employee-friendly provisions in the ATC of the GeM tender. President Sukhbir Singh stated that the new tender prepared under the guidance of Dr. Dhakane is one of the most employee-friendly tenders introduced at GMCH to date. He said that the tender contains strong provisions to curb the exploita...