Skip to main content

Posts

Salute to Bhim Singh, a father enduring the pain of losing his son yet fighting for justice in Punjab : Pargat Singh

Salute to Bhim Singh, a father enduring the pain of losing his son yet fighting for justice in Punjab : Pargat Singh AAP government ran away from the issue of justice even in the Assembly; Chief Minister Bhagwant Mann should resign : Pargat Singh Congress stands firmly with Parminder Singh Jhota’s family and will make every possible effort to secure justice Chandigarh 24 October ( Ranjeet Singh Dhaliwal ) : Punjab Pradesh Congress Committee (PPCC) President Pargat Singh strongly criticised the Aam Aadmi Party government for its lackadaisical approach towards the case of Parminder Singh Jhota. Launching a scathing attack on the Mann government, he said that despite enduring the unbearable pain of losing his son, Bhim Singh Fauji, father of Parminder Singh Jhota, is continuing to fight for justice in Punjab. Saluting his courage and determination, Pargat Singh said that his struggle represents the fight for justice and communal harmony across Punjab. He was interacting with the media dur...

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਜਥੇਬੰਦਕ ਢਾਂਚੇ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਜਥੇਬੰਦਕ ਢਾਂਚੇ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ ਚੰਡੀਗੜ੍ਹ 24 ਅਕਤੂਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਵਿੱਚ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿੰਨਾ ਦਾ ਵੇਰਵਾ ਇਸ ਪ੍ਰਕਾਰ ਹੈ-; ਮੀਤ ਪ੍ਰਧਾਨ ; 1, ਧਰਮ ਸਿੰਘ ਧਾਰੋਕੀ 2, ਅਰਵਿੰਦਰ ਸਿੰਘ ਪੈਂਟਾ 3, ਸੁਰਜੀਤ ਸਿੰਘ ਦਭਾਲੀ  4, ਦਵਿੰਦਰ ਕੁਮਾਰ ਲਹਿਰਾ ਜਨਰਲ ਸਕੱਤਰ ; 1, ਅਬਦੁਲ ਗੁਫਾਰ ਮਲੇਰਕੋਟਲਾ 2, ਮਦਨ ਮੋਹਨ ਸਿੰਘ ਮੂਸਾ (ਸ਼ਾਮਚੁਰਾਸੀ)  3, ਲਖਵਿੰਦਰ ਸਿੰਘ ਮੂਸਾ (ਮਾਨਸਾ)  ਜਥੇਬੰਧਕ ਸਕੱਤਰ ;  1, ਸੁਖਵਿੰਦਰ ਸਿੰਘ (ਗੋਦਾਇਆ) 2, ਠੇਕੇਦਾਰ ਗੁਰਚਰਨ ਸਿੰਘ (ਬਲਾਚੌਰ) 3, ਜਗਜੀਤ ਸਿੰਘ ਬੰਡਾਲਾ 4, ਸੁਰਿੰਦਰ ਸਿੰਘ ਕਾਦੀਮਾਜਰਾ ਵਡਾਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਨਰਲ ਕੌਂਸਲ ਵਿੱਚ ਵੀ ਕੁੱਝ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ; 1, ਅਮਰਜੀਤ ਸਿੰਘ ਕਹੇੜੂ  2, ਬਿੱਟੂ ਭਸੌੜ 3, ਤਿਰਲੋਕ ਸਿੰਘ ਬਿੱਲੂ (ਸੰਗਰੂਰ)  4, ਐਡਵੋਕੇਟ ਅਮਰਜੀਤ ਸਿੰਘ (ਖਾਨਪੁਰ) 5, ਨਸੀਬ ਸਿੰਘ ਗੜੋਲੀਆ 6, ਗੁਰਵਿੰਦਰ ਸਿੰਘ ਝਾਮਪੁਰ 7, ਅਜੀਤ ਸਿੰਘ ਮੱਕੜ 8, ਗੁਰਿੰਦਰਪਾਲ ਸ...

Strike by Punjab Roadways/Punbus/PRTC Ends Following a Panel Meeting with the Punjab Transport/Finance Minister; Bus Services Resumed

Strike by Punjab Roadways/Punbus/PRTC Ends Following a Panel Meeting with the Punjab Transport/Finance Minister; Bus Services Resumed Chandigarh 24 October ( Ranjeet Singh Dhaliwal ) : Following a completely successful, continuous strike and sit-in protest—initiated by the organization on October 21, 2026—and subsequent rounds of talks with the government, a panel meeting was held today, October 24, 2026, with the Honorable Transport Minister of Punjab at the PRTC Head Office. During the meeting, it was agreed to immediately implement the organization's demands. The Transport Minister of Punjab will issue joining letters on October 26–27, 2026, to transition outsourced employees onto contractual status. Furthermore, responsibilities have been assigned to officials to reach a final decision regarding the remaining demands during a follow-up meeting scheduled for October 29, 2026. In light of this, the organization has called off the strike and sit-in protest, and bus services have b...

ਟਰਾਸਪੋਰਟ/ਵਿੱਤ ਮੰਤਰੀ ਪੰਜਾਬ ਨਾਲ ਪੈਨਿਲ ਮੀਟਿੰਗ ਉਪਰੰਤ ਪੰਜਾਬ ਰੋਡਵੇਜ ਪਨਬਸ/ਪੀ ਆਰ ਟੀ ਸੀ ਦੀ ਹੜਤਾਲ ਸਮਾਪਤ ਮੁੜ ਬੱਸ ਸਰਵਿਸ ਬਹਾਲ

ਟਰਾਸਪੋਰਟ/ਵਿੱਤ ਮੰਤਰੀ ਪੰਜਾਬ ਨਾਲ ਪੈਨਿਲ ਮੀਟਿੰਗ ਉਪਰੰਤ ਪੰਜਾਬ ਰੋਡਵੇਜ ਪਨਬਸ/ਪੀ ਆਰ ਟੀ ਸੀ ਦੀ ਹੜਤਾਲ ਸਮਾਪਤ ਮੁੜ ਬੱਸ ਸਰਵਿਸ ਬਹਾਲ ਚੰਡੀਗੜ੍ਹ 24 ਅਕਤੂਬਰ ( ਰਣਜੀਤ ਧਾਲੀਵਾਲ ) : ਸਮੂਹ ਆਗੂਆਂ ਅਤੇ ਵਰਕਰ ਸਾਥੀਆਂ ਵੱਲੋ ਜਥੇਬੰਦੀ ਦੇ ਸੱਦੇ ਤੇ 21 ਅਕਤੂਬਰ 2026 ਤੋ ਨਿਰੰਤਰ ਮਕੁੰਬਲ ਸਫਲ ਹੜਤਾਲ ਧਰਨੇ ਦੋਰਾਨ ਸਰਕਾਰ ਨਾਲ ਵਾਰ ਮੀਟਗਾ ਉਪਰੰਤ ਅੱਜ ਮਿਤੀ 24 ਅਕਤੂਬਰ 2026 ਨੂੰ ਮਾਨਯੋਗ ਟਰਾਸਪੋਰਟ ਮੰਤਰੀ ਪੰਜਾਬ ਨਾਲ ਪੀ ਆਰ ਟੀ ਸੀ ਹੈਡ ਆਫਿਸ ਵਿਖੇ ਪੈਨਿਲ ਮੀਟਿੰਗ ਹੋਈ। ਮੀਟਿੰਗ ਵਿੱਚ ਜਥੇਬੰਦੀ ਦੀਆ ਮੰਨੀਆਂ ਮੰਗਾ ਨੂੰ ਤਰੁੰਤ ਲਾਗੂ ਕਰਦਿਆ 26,27 ਅਕਤੂਬਰ 2026 ਤੋ ਟਰਾਸਪੋਰਟ ਮੰਤਰੀ ਪੰਜਾਬ ਆਉਟਸ਼ੋਰਸ਼ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਜੁਆਇਨ ਕਰਵਾਉਣ ਲਈ ਜੁਆਇਨਗ ਪੱਤਰ ਦੇਣਗੇ ਅਤੇ ਬਾਕੀ ਮੰਗਾ ਸਬੰਧੀ 29 ਅਕਤੂਬਰ 2026 ਦੀ ਮੀਟਿੰਗ ਵਿੱਚ ਫਾਇਨਲ ਫੈਸਲਾ ਕਰਨ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਗਈਆਂ। ਜਿਸ ਤੇ ਜਥੇਬੰਦੀ ਵੱਲੋ ਹੜਤਾਲ ਧਰਨੇ ਨੂੰ ਸਮਾਪਤ ਕਰਦਿਆ ਬੱਸ ਸਰਵਿਸ ਬਹਾਲ ਕੀਤੀ ਗਈ ਅਤੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੰਦੀ ਕਿ ਫਾਇਨਲ 29 ਅਕਤੂਬਰ ਤੱਕ ਮੰਗਾ ਨੂੰ ਲਾਗੂ ਨਾ ਕੀਤਾ ਤਾ ਤਰੁੰਤ ਹੜਤਾਲ ਧਰਨੇ ਸਮੇਤ ਤਿਖੇ ਸ਼ਘੰਰਸ਼ ਕੀਤੇ ਜਾਣਗੇ ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੀ ਹੋਵੇਗੀ। 

Government Must Soon Initiate Regularisation of 10,757 Guest Teachers : Krishan Dharashul

Government Must Soon Initiate Regularisation of 10,757 Guest Teachers : Krishan Dharashul Demand to regularise guest teachers serving in Haryana’s education department for 21 years under the three-year policy; Justice Rally to be held in Kurukshetra on October 25** Chandigarh 24 October ( Ranjeet Singh Dhaliwal ) : The Guest Teachers Joint Struggle Front, Haryana Pradesh, has urged the Haryana Government to initiate the process of regularising 10,757 guest teachers who have been serving in the state’s education department for the past 21 years, under the three-year policy formulated in 2014, in accordance with the spirit of the Hon’ble Court’s order. State President Krishan Dharashul said that guest teachers have been making a significant contribution to Haryana’s government schools for the past 21 years, discharging their responsibilities with dedication, hard work and commitment. Despite challenging circumstances, they have continued to educate students and support the smooth functio...

10,757 ਗੈਸਟ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਕਰੇ ਸਰਕਾਰ : ਕ੍ਰਿਸ਼ਨ ਧਾਰਾਸ਼ੂਲ

10,757 ਗੈਸਟ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਕਰੇ ਸਰਕਾਰ : ਕ੍ਰਿਸ਼ਨ ਧਾਰਾਸ਼ੂਲ 21 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਗੈਸਟ ਅਧਿਆਪਕਾਂ ਨੂੰ ਤਿੰਨ ਸਾਲਾ ਨੀਤੀ ਤਹਿਤ ਰੈਗੂਲਰ ਕਰਨ ਦੀ ਮੰਗ; 25 ਅਕਤੂਬਰ ਨੂੰ ਕੁਰੂਕਸ਼ੇਤਰ ਵਿੱਚ ਹੋਵੇਗੀ ਨਿਆਂ ਰੈਲੀ ਚੰਡੀਗੜ੍ਹ 24 ਅਕਤੂਬਰ ( ਰਣਜੀਤ ਧਾਲੀਵਾਲ ) : ਗੈਸਟ ਟੀਚਰ ਸੰਯੁਕਤ ਸੰਘਰਸ਼ ਮੋਰਚਾ, ਹਰਿਆਣਾ ਪ੍ਰਦੇਸ਼ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਭਾਵਨਾ ਦਾ ਸਨਮਾਨ ਕਰਦਿਆਂ ਸਿੱਖਿਆ ਵਿਭਾਗ ਵਿੱਚ ਪਿਛਲੇ 21 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ 10,757 ਗੈਸਟ ਅਧਿਆਪਕਾਂ ਨੂੰ ਸਾਲ 2014 ਵਿੱਚ ਬਣਾਈ ਗਈ ਤਿੰਨ ਸਾਲਾ ਨੀਤੀ ਤਹਿਤ ਰੈਗੂਲਰ ਕਰਨ ਦੀ ਪ੍ਰਕਿਰਿਆ ਜਲਦ ਤੋਂ ਜਲਦ ਸ਼ੁਰੂ ਕੀਤੀ ਜਾਵੇ। ਮੋਰਚੇ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਧਾਰਾਸ਼ੂਲ ਨੇ ਕਿਹਾ ਕਿ ਗੈਸਟ ਅਧਿਆਪਕ ਪਿਛਲੇ 21 ਸਾਲਾਂ ਤੋਂ ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਪੂਰੀ ਨਿਸ਼ਠਾ, ਮਿਹਨਤ ਅਤੇ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਮੁਸ਼ਕਲ ਹਾਲਾਤਾਂ ਵਿੱਚ ਵੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਅਤੇ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਸੁਚਾਰੂ ਬਣਾਈ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਰੈਗੂਲਰ ਹੋਣ ਦਾ ਮਾਮਲਾ ਲੰਬਿਤ ਹੈ, ਜਿਸ ਕਾਰਨ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਲੈ ਕੇ...

AI Must Enhance Human Wisdom, Not Replace It : Dr SS Bhatti

AI Must Enhance Human Wisdom, Not Replace It : Dr SS Bhatti First Friday Forum honours five distinguished personalities, launches eight books and donates 24 books for libraries in Punjab Chandigarh 24 October ( Ranjeet Singh Dhaliwal ) : Artificial Intelligence (AI) must serve as a tool to enhance human intelligence rather than replace creativity, ethical judgement and compassion, eminent architect, educationist, author and philosopher Dr Surindera Singh Bhatti said while delivering the 18th First Friday Forum (FFF) Oration. The event, held at Sector 10 Government Museum and Art Gallery, also witnessed the launch of eight books authored by Dr Bhatti, the felicitation of five distinguished personalities for their contributions to education, science, art and literacy, and the donation of 24 books for libraries being established across Punjab. Delivering his oration titled “Education and Artificial Intelligence: From Knowledge to Awakening”, Dr Bhatti described AI as “Frozen Human Intelli...

ਏਆਈ ਮਨੁੱਖੀ ਬੁੱਧੀ ਨੂੰ ਵਧਾਉਣ ਦਾ ਸਾਧਨ ਬਣੇ, ਇਸ ਦੀ ਥਾਂ ਨਾ ਲਵੇ: ਡਾ. ਐੱਸਐੱਸ ਭੱਟੀ

ਏਆਈ ਮਨੁੱਖੀ ਬੁੱਧੀ ਨੂੰ ਵਧਾਉਣ ਦਾ ਸਾਧਨ ਬਣੇ, ਇਸ ਦੀ ਥਾਂ ਨਾ ਲਵੇ: ਡਾ. ਐੱਸਐੱਸ ਭੱਟੀ ਫਸਟ ਫਰਾਈਡੇ ਫੋਰਮ ਵਿੱਚ ਪੰਜ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ, ਅੱਠ ਕਿਤਾਬਾਂ ਰਿਲੀਜ਼ ਅਤੇ ਪੰਜਾਬ ਦੀਆਂ ਲਾਇਬ੍ਰੇਰੀਆਂ ਲਈ 24 ਕਿਤਾਬਾਂ ਭੇਟ ਚੰਡੀਗੜ੍ਹ 24 ਅਕਤੂਬਰ ( ਰਣਜੀਤ ਧਾਲੀਵਾਲ ) : ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਮਨੁੱਖੀ ਬੁੱਧੀ ਨੂੰ ਹੋਰ ਵਿਕਸਤ ਕਰਨ ਲਈ ਹੋਣੀ ਚਾਹੀਦੀ ਹੈ, ਨਾ ਕਿ ਮਨੁੱਖ ਦੀ ਸਿਰਜਣਾਤਮਕਤਾ, ਨੈਤਿਕ ਸੋਚ ਅਤੇ ਸੰਵੇਦਨਸ਼ੀਲਤਾ ਦੀ ਥਾਂ ਲੈਣ ਲਈ। ਇਹ ਗੱਲ ਪ੍ਰਸਿੱਧ ਆਰਕੀਟੈਕਟ, ਸਿੱਖਿਆ ਸ਼ਾਸਤਰੀ, ਲੇਖਕ ਅਤੇ ਦਾਰਸ਼ਨਿਕ ਡਾ. ਸੁਰਿੰਦਰਾ ਸਿੰਘ ਭੱਟੀ ਨੇ 18ਵੇਂ ਫਸਟ ਫਰਾਈਡੇ ਫੋਰਮ (ਐੱਫਐੱਫਐੱਫ) ਓਰੇਸ਼ਨ ਦੌਰਾਨ ਕਹੀ। ਇਸ ਮੌਕੇ ਡਾ. ਭੱਟੀ ਦੀਆਂ ਲਿਖੀਆਂ ਅੱਠ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸਿੱਖਿਆ, ਵਿਗਿਆਨ, ਕਲਾ ਅਤੇ ਸਾਖਰਤਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਪੰਜ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੰਜਾਬ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਲਾਇਬ੍ਰੇਰੀਆਂ ਲਈ 24 ਕਿਤਾਬਾਂ ਭੇਟ ਕੀਤੀਆਂ ਗਈਆਂ। ‘ਐਜੂਕੇਸ਼ਨ ਐਂਡ ਆਰਟੀਫਿਸ਼ੀਅਲ ਇੰਟੈਲੀਜੈਂਸ: ਫਰੌਮ ਨੌਲੇਜ ਟੂ ਅਵੇਕਨਿੰਗ’ ਵਿਸ਼ੇ 'ਤੇ ਆਪਣਾ ਓਰੇਸ਼ਨ ਦਿੰਦਿਆਂ ਡਾ. ਭੱਟੀ ਨੇ ਏਆਈ ਨੂੰ ‘ਫਰੋਜ਼ਨ ਹਿਊਮਨ ਇੰਟੈਲੀਜੈਂਸ’ ਦੱਸਿਆ। ਉਨ੍ਹਾਂ ਕਿਹਾ ਕਿ ਤਕਨੀਕੀ ਵਿਕਾਸ ਹਮੇਸ਼ਾ ਮਨੁੱਖੀ ਕਦਰਾਂ-ਕੀਮਤਾਂ ਦੇ...