Congress stages massive protest demanding removal of Gyanesh Kumar Under Kumar, ECI has been reduced to BJP’s extension counter : Warring Chandigarh 25 September ( Ranjeet Singh Dhaliwal ) : Thousands of Congress workers staged a massive protest here today demanding removal of the Chief Election Commissioner Gyanesh Kumar for subverting and sabotaging the electoral process in the country. The protestors were raising slogans against Kumar and the Prime Minister Narendra Modi and union Home Minister Amit Shah, saying all of them were in collusion to subvert the electoral process and steal elections. Addressing the demonstration, PCC president Amarinder Singh Raja Warring said that day by day more evidence was cropping up as to how much the CEC was compromised and how much he was colluding with the BJP to help it steal the elections. He said, this has never happened in the history of the country. “What is seen to be an electoral victory, is actually the theft of the elections (vote-chori)...
ਈਡੀ ਦੀ ਗਮਾਡਾ ਤੇ ਕੀਤੀ ਗਈ ਕਾਰਵਾਈ ਤੋਂ ਖੁਸ਼ ਹੋਕੇ ਐਸ ਸੀ ਬੀਸੀ ਮੋਰਚ ਤੇ ਵੰਡੇ ਗਏ ਲੱਡੂ ਤੇ ਈਡੀ ਨੂੰ ਜੀ ਆਇਆ ਆਖਿਆ ਆਪ ਤੇ ਵਲੰਟੀਅਰਾਂ ਵੱਲੋਂ ਪੁੱਡਾ ਗਮਾਡਾ ਵਿਖ਼ੇ ਕੀਤੇ ਗਏ ਸ਼ਰਮਨਾਕ ਰੋਸ ਪ੍ਰਦਰਸ਼ਨ ਦੀ ਮੋਰਚਾ ਆਗੂਆਂ ਨੇ ਕੀਤੀ ਨਿੰਦਿਆ ਸਾਡੇ ਤੇ ਇੱਕ ਫਲੈਕਸ ਜਲਾਉਣ ਤੇ ਹੋਏ ਪਰਚੇ ਦਰਜ, ਕੀ ਮੋਹਾਲੀ ਪੁਲਿਸ ਇਹਨਾਂ ਪ੍ਰਦਰਸ਼ਨਕਾਰੀਆਂ ਤੇ ਕਰੇਗੀ ਪਰਚੇ ਦਰਜ ਜਿਨ੍ਹਾਂ ਨੇ ਜਬਰੀ ਅੰਦਰ ਘੁਸਕੇ ਕੀਤੀ ਭੰਨਤੋੜ : ਪ੍ਰਧਾਨ ਕੁੰਭੜਾ ਭ੍ਰਿਸ਼ਟ ਅਧਿਕਾਰੀਆਂ ਅਤੇ ਸਰਕਾਰੀ ਲੋਕਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਕੇ ਪੰਜਾਬ ਦਾ ਖਜ਼ਾਨਾ ਭਰਿਆ ਜਾਵੇ : ਮਾ. ਬਨਵਾਰੀ ਲਾਲ ਐਸ.ਏ.ਐਸ.ਨਗਰ 24 ਸਤੰਬਰ ( ਰਣਜੀਤ ਧਾਲੀਵਾਲ ) : ਇੱਕ ਪਾਸੇ ਈਡੀ ਵੱਲੋਂ ਗਮਾਡਾ ਵਿੱਚ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਆਪ ਪਾਰਟੀ ਵਾਲੇ ਤੋੜਫੋੜ ਕਰ ਰਹੇ ਹਨ ਤੇ ਵੱਡੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਪੁਲਿਸ ਦੀ ਮੌਜੂਦਗੀ ਵਿੱਚ ਗਮਾਡਾ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦੂਸਰੇ ਪਾਸੇ ਈਡੀ ਦਾ ਸਵਾਗਤ ਕੀਤਾ ਜਾ ਰਿਹਾ ਹੈ। ਅੱਜ ਮੋਹਾਲੀ ਦੇ ਫੇਸ ਸੱਤ ਦੀਆਂ ਲਾਈਟਾਂ ਕੋਲ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਆਗੂਆਂ ਨੇ ਲੱਡੂ ਵੰਡ ਕੇ ਈਡੀ ਨੂੰ ਜੀ ਆਇਆ ਆਖਿਆ ਅਤੇ ਉਸ ਦੀ ਕੀਤੀ ਗਈ ਕਾਰਵਾਈ ਦੀ ਪ੍ਰਸ਼ੰਸਾ ਕੀਤੀ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕ...