Skip to main content

Posts

Congress stages massive protest demanding removal of Gyanesh Kumar

Congress stages massive protest demanding removal of Gyanesh Kumar Under Kumar, ECI has been reduced to BJP’s extension counter : Warring Chandigarh 25 September ( Ranjeet Singh Dhaliwal ) : Thousands of Congress workers staged a massive protest here today demanding removal of the Chief Election Commissioner Gyanesh Kumar for subverting and sabotaging the electoral process in the country. The protestors were raising slogans against Kumar and the Prime Minister Narendra Modi and union Home Minister Amit Shah, saying all of them were in collusion to subvert the electoral process and steal elections. Addressing the demonstration, PCC president Amarinder Singh Raja Warring said that day by day more evidence was cropping up as to how much the CEC was compromised and how much he was colluding with the BJP to help it steal the elections. He said, this has never happened in the history of the country. “What is seen to be an electoral victory, is actually the theft of the elections (vote-chori)...

ਈਡੀ ਦੀ ਗਮਾਡਾ ਤੇ ਕੀਤੀ ਗਈ ਕਾਰਵਾਈ ਤੋਂ ਖੁਸ਼ ਹੋਕੇ ਐਸ ਸੀ ਬੀਸੀ ਮੋਰਚ ਤੇ ਵੰਡੇ ਗਏ ਲੱਡੂ ਤੇ ਈਡੀ ਨੂੰ ਜੀ ਆਇਆ ਆਖਿਆ

ਈਡੀ ਦੀ ਗਮਾਡਾ ਤੇ ਕੀਤੀ ਗਈ ਕਾਰਵਾਈ ਤੋਂ ਖੁਸ਼ ਹੋਕੇ ਐਸ ਸੀ ਬੀਸੀ ਮੋਰਚ ਤੇ ਵੰਡੇ ਗਏ ਲੱਡੂ ਤੇ ਈਡੀ ਨੂੰ ਜੀ ਆਇਆ ਆਖਿਆ ਆਪ ਤੇ ਵਲੰਟੀਅਰਾਂ ਵੱਲੋਂ ਪੁੱਡਾ ਗਮਾਡਾ ਵਿਖ਼ੇ ਕੀਤੇ ਗਏ ਸ਼ਰਮਨਾਕ ਰੋਸ ਪ੍ਰਦਰਸ਼ਨ ਦੀ ਮੋਰਚਾ ਆਗੂਆਂ ਨੇ ਕੀਤੀ ਨਿੰਦਿਆ ਸਾਡੇ ਤੇ ਇੱਕ ਫਲੈਕਸ ਜਲਾਉਣ ਤੇ ਹੋਏ ਪਰਚੇ ਦਰਜ, ਕੀ ਮੋਹਾਲੀ ਪੁਲਿਸ ਇਹਨਾਂ ਪ੍ਰਦਰਸ਼ਨਕਾਰੀਆਂ ਤੇ ਕਰੇਗੀ ਪਰਚੇ ਦਰਜ ਜਿਨ੍ਹਾਂ ਨੇ ਜਬਰੀ ਅੰਦਰ ਘੁਸਕੇ ਕੀਤੀ ਭੰਨਤੋੜ : ਪ੍ਰਧਾਨ ਕੁੰਭੜਾ ਭ੍ਰਿਸ਼ਟ ਅਧਿਕਾਰੀਆਂ ਅਤੇ ਸਰਕਾਰੀ ਲੋਕਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਕੇ ਪੰਜਾਬ ਦਾ ਖਜ਼ਾਨਾ ਭਰਿਆ ਜਾਵੇ : ਮਾ. ਬਨਵਾਰੀ ਲਾਲ ਐਸ.ਏ.ਐਸ.ਨਗਰ 24 ਸਤੰਬਰ ( ਰਣਜੀਤ ਧਾਲੀਵਾਲ ) : ਇੱਕ ਪਾਸੇ ਈਡੀ ਵੱਲੋਂ ਗਮਾਡਾ ਵਿੱਚ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਆਪ ਪਾਰਟੀ ਵਾਲੇ ਤੋੜਫੋੜ ਕਰ ਰਹੇ ਹਨ ਤੇ ਵੱਡੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਪੁਲਿਸ ਦੀ ਮੌਜੂਦਗੀ ਵਿੱਚ ਗਮਾਡਾ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦੂਸਰੇ ਪਾਸੇ ਈਡੀ ਦਾ ਸਵਾਗਤ ਕੀਤਾ ਜਾ ਰਿਹਾ ਹੈ। ਅੱਜ ਮੋਹਾਲੀ ਦੇ ਫੇਸ ਸੱਤ ਦੀਆਂ ਲਾਈਟਾਂ ਕੋਲ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਆਗੂਆਂ ਨੇ ਲੱਡੂ ਵੰਡ ਕੇ ਈਡੀ ਨੂੰ ਜੀ ਆਇਆ ਆਖਿਆ ਅਤੇ ਉਸ ਦੀ ਕੀਤੀ ਗਈ ਕਾਰਵਾਈ ਦੀ ਪ੍ਰਸ਼ੰਸਾ ਕੀਤੀ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕ...

Punjab Secretariat Retired Officers Association Meeting on the 27th

Punjab Secretariat Retired Officers Association Meeting on the 27th SAS Nagar, September 24 (Ranjeet Singh Dhaliwal): Shyam Lal Sharma, President of the Punjab Secretariat Services (Retired Officers) Association, announced that the association's general body meeting will be held in Chandigarh on September 27. Issues concerning pensioners' demands will be discussed during this meeting. He urged the Punjab government to release the 18% Dearness Allowance (DA) and all due arrears—along with 6% interest—in accordance with the decision delivered by the Division Bench of the Punjab and Haryana High Court. He also demanded that pensioners' pensions be revised based on the 2.59 formula, that the monthly development charge of ₹200 levied on pensioners and employees be withdrawn, and that the fixed medical allowance be increased from ₹1,000 to ₹3,000 per month. Bills submitted by pensioners for the reimbursement of medical treatment expenses should be settled without delay to allevia...

ਪੰਜਾਬ ਸਕਤਰੇਤ ਰਿਟਾਇਰਡ ਅਫਸਰ ਐਸੋਸੀਏਸ਼ਨ ਦੀ ਮੀਟਿੰਗ 27 ਨੂੰ

ਪੰਜਾਬ ਸਕਤਰੇਤ ਰਿਟਾਇਰਡ ਅਫਸਰ ਐਸੋਸੀਏਸ਼ਨ ਦੀ ਮੀਟਿੰਗ 27 ਨੂੰ ਐਸ ਏ ਐਸ ਨਗਰ 24 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਸੈਕਰੀਟੇਰੀਅਟ ਸਰਵਿਸਿਜ਼ (ਰਿਟਾਇਰਡ ਆਫਿਸਰਜ਼) ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਸ਼ਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ 27 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਡੀ. ਏ. ਸੰਬੰਧੀ ਡਿਵੀਜ਼ਨਲ ਬੈਂਚ ਵੱਲੋਂ ਦਿੱਤੇ ਗਏ ਫੈਸਲੇ ਅਨੁਸਾਰ 18 ਫੀਸਦੀ ਡੀ ਏ ਅਤੇ ਬਣਦੇ ਸਾਰੇ ਬਕਾਏ 6 ਫੀਸਦੀ ਵਿਆਜ ਸਮੇਤ ਦਿੱਤੇ ਜਾਣ। ਪੈਨਸ਼ਨਰਾਂ ਦੀ ਪੈਨਸ਼ਨ 2.59 ਫਾਰਮੂਲੇ ਅਨੁਸਾਰ ਸੋਧੀ ਜਾਵੇ। ਪੈਨਸ਼ਨਰਜ਼ ਅਤੇ ਕਰਮਚਾਰੀਆਂ ਤੇ ਜੋ 200 ਰੁਪਏ ਪ੍ਰਤੀ ਮਹੀਨਾ ਡਿਵੈਲਪਮੈਂਟ ਚਾਰਜ ਫਸੂਲ ਕੀਤਾ ਜਾ ਰਿਹਾ ਹੈ, ਉਹ ਵਾਪਸ ਲਿਆ ਜਾਵੇ। ਬੱਧਵਾਂ ਮੈਡੀਕਲ ਅਲਾਉਂਸ 1000 ਰੁਪਏ ਤੋਂ ਵਧਾ ਕੇ 3000 ਪ੍ਰਤੀ ਮਹੀਨਾ ਕੀਤਾ ਜਾਵੇ। ਮੈਡੀਕਲ ਇਲਾਜ ਸਬੰਧੀ ਪੈਨਸ਼ਨਰਾਂ ਵੱਲੋਂ ਖਰਚੇ ਦੀ ਪ੍ਰਤੀ ਪੂਰਤੀ ਲਈ ਜੋ ਬਿਲ ਪੇਸ਼ ਕੀਤੇ ਜਾਂਦੇ ਹਨ ਉਹਨਾਂ ਦੀ ਪ੍ਰਤੀ ਪੂਰਤੀ ਬਿਨਾਂ ਕਿਸੇ ਦੇਰੀ ਤੋਂ ਕੀਤੀ ਜਾਵੇ ਤਾਂ ਜੋ ਪੈਨਸ਼ਨਰਜ਼/ ਸੀਨੀਅਰ ਸਿਟੀਜਨਜ਼ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਆਪਣੇ ਫੈਸਲੇ ਵਿੱਚ ਮਿਤੀ 3 ਅਗਸਤ 2026...

IISER Mohali marks 20 years of scientific excellence, unveils new research and innovation initiatives

IISER Mohali marks 20 years of scientific excellence, unveils new research and innovation initiatives Chandigarh 24 September ( Ranjeet Singh Dhaliwal ) : The Indian Institute of Science Education and Research (IISER) Mohali is set to mark its 20th Foundation Day on Sunday (September 27, 2026), celebrating two decades of excellence in science education, cutting-edge research, innovation and scientific outreach. While addressing a press conference at the Chandigarh Press Club on Thursday, Anil K. Tripathy, Director, IISER Mohali, said the Institute’s academic environment was designed to nurture scientific curiosity, critical thinking and research capabilities among young students while creating opportunities for advanced scientific inquiry. IISER Mohali currently has around 1,800 students enrolled in its BS-MS programme and approximately 500 students pursuing PhD studies. Its faculty and students have contributed extensively to research in diverse scientific disciplines with the Institu...

ਆਈਆਈਐਸਈਆਰ ਮੋਹਾਲੀ ਦੇ 20 ਸਾਲ ਪੂਰੇ, ਰਿਸਰਚ, ਇਨੋਵੇਸ਼ਨ ਅਤੇ ਸਟਾਰਟਅੱਪਸ ਨੂੰ ਮਿਲੇਗਾ ਨਵਾਂ ਹੁਲਾਰਾ

ਆਈਆਈਐਸਈਆਰ ਮੋਹਾਲੀ ਦੇ 20 ਸਾਲ ਪੂਰੇ, ਰਿਸਰਚ, ਇਨੋਵੇਸ਼ਨ ਅਤੇ ਸਟਾਰਟਅੱਪਸ ਨੂੰ ਮਿਲੇਗਾ ਨਵਾਂ ਹੁਲਾਰਾ ਚੰਡੀਗੜ੍ਹ 24 ਸਤੰਬਰ ( ਰਣਜੀਤ ਧਾਲੀਵਾਲ ) : ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਆਈਐਸਈਆਰ) ਮੋਹਾਲੀ ਵੱਲੋਂ 27 ਸਤੰਬਰ ਨੂੰ ਆਪਣਾ 20ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਦੋ ਦਹਾਕਿਆਂ ਦੇ ਸਫ਼ਰ ਦੌਰਾਨ ਸੰਸਥਾ ਨੇ ਸਾਇੰਸ ਐਜੂਕੇਸ਼ਨ, ਆਧੁਨਿਕ ਰਿਸਰਚ, ਇਨੋਵੇਸ਼ਨ ਅਤੇ ਸਾਇੰਸ ਆਊਟਰੀਚ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਵੀਰਵਾਰ ਨੂੰ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਆਈਆਈਐਸਈਆਰ ਮੋਹਾਲੀ ਦੇ ਡਾਇਰੈਕਟਰ ਅਨਿਲ ਕੇ. ਤ੍ਰਿਪਾਠੀ ਨੇ ਕਿਹਾ ਕਿ ਸੰਸਥਾ ਦਾ ਮਕਸਦ ਨੌਜਵਾਨਾਂ ਵਿੱਚ ਵਿਗਿਆਨ ਪ੍ਰਤੀ ਉਤਸੁਕਤਾ, ਆਲੋਚਨਾਤਮਕ ਸੋਚ ਅਤੇ ਰਿਸਰਚ ਦੀ ਸਮਰੱਥਾ ਵਿਕਸਿਤ ਕਰਨਾ ਹੈ। ਸੰਸਥਾ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਪੜ੍ਹਾਈ ਅਤੇ ਰਿਸਰਚ ਦੇ ਮੌਕੇ ਦਿੱਤੇ ਜਾ ਰਹੇ ਹਨ। ਆਈਆਈਐਸਈਆਰ ਮੋਹਾਲੀ ਵਿੱਚ ਇਸ ਸਮੇਂ ਕਰੀਬ 1,800 ਵਿਦਿਆਰਥੀ BS-MS ਪ੍ਰੋਗਰਾਮ ਅਤੇ ਲਗਭਗ 500 ਵਿਦਿਆਰਥੀ PhD ਕਰ ਰਹੇ ਹਨ। ਸੰਸਥਾ ਨੇ ਵੱਖ-ਵੱਖ ਵਿਗਿਆਨਕ ਖੇਤਰਾਂ ਵਿੱਚ ਰਿਸਰਚ ਲਈ ਆਧੁਨਿਕ ਸਹੂਲਤਾਂ ਵਿਕਸਿਤ ਕੀਤੀਆਂ ਹਨ ਅਤੇ ਦੇਸ਼-ਵਿਦੇਸ਼ ਦੇ ਪ੍ਰਮੁੱਖ ਸੰਸਥਾਨਾਂ ਨਾਲ ਅਕਾਦਮਿਕ ਸਹਿਯੋਗ ਸਥਾਪਤ ਕੀਤਾ ਹੈ।ਪਿਛਲੇ ਦੋ ਦਹਾਕਿਆਂ ਦੌਰਾਨ ਆਈਆਈਐਸਈਆਰ ਮੋਹਾਲੀ ਨੇ 45 ਤ...

Women Staff Raise Allegations at Lamrin University: Claims of Pressure to ‘Help’ in Fake Admissions and Degrees; Alleged Obscene Audio Played at Press Club

Women Staff Raise Allegations at Lamrin University: Claims of Pressure to ‘Help’ in Fake Admissions and Degrees; Alleged Obscene Audio Played at Press Club Two senior women employees allege harassment after questioning procedures; claims of molestation, suspension and salary cut also made Allegations levelled against Vice-Chancellor Arvinder Singh Chawla, Pro-Vice-Chancellor B.S. Satyal, CEO Vimal Malhotra, H.P.S. Dhami and a Dean Chandigarh 24 September ( Ranjeet Singh Dhaliwal ) : Two senior women staff members of Lamrin Tech Skills University on Wednesday raised allegations of alleged irregularities and harassment at a press conference held at the Chandigarh Press Club. In the presence of a colleague and advocate Sunil Mallan, the complainants levelled serious allegations of sexual harassment and inappropriate conduct against senior university officials. The complainants alleged that they were pressured to ‘help’ in matters relating to alleged fake admissions and purported fraudulen...

ਲਮਰੀਨ ਯੂਨੀਵਰਸਿਟੀ ’ਚ ਮਹਿਲਾ ਸਟਾਫ ਦਾ ‘ਵਿਸਫੋਟ’, ਫਰਜ਼ੀ ਦਾਖ਼ਲੇ-ਡਿਗਰੀਆਂ ’ਚ ਮਦਦ ਦੇ ਦਬਾਅ ਦੇ ਦੋਸ਼

ਲਮਰੀਨ ਯੂਨੀਵਰਸਿਟੀ ’ਚ ਮਹਿਲਾ ਸਟਾਫ ਦਾ ‘ਵਿਸਫੋਟ’, ਫਰਜ਼ੀ ਦਾਖ਼ਲੇ-ਡਿਗਰੀਆਂ ’ਚ ਮਦਦ ਦੇ ਦਬਾਅ ਦੇ ਦੋਸ਼ ਪ੍ਰੈੱਸ ਕਲੱਬ ’ਚ ਕਥਿਤ ਅਸ਼ਲੀਲ ਆਡੀਓ ਨੇ ਮਚਾਈ ਹਲਚਲ; ਦੋ ਸੀਨੀਅਰ ਮਹਿਲਾ ਮੁਲਾਜ਼ਮਾਂ ਨੇ ਛੇੜਛਾੜ, ਧਮਕੀਆਂ, ਮੁਅੱਤਲੀ ਤੇ ਤਨਖ਼ਾਹ ਕਟੌਤੀ ਦੇ ਦੋਸ਼ ਲਾਏ ਚੰਡੀਗੜ੍ਹ 24 ਸਤੰਬਰ ( ਰਣਜੀਤ ਧਾਲੀਵਾਲ ) : ਲਮਰੀਨ ਟੈਕ ਸਕਿਲਜ਼ ਯੂਨੀਵਰਸਿਟੀ ਨਾਲ ਜੁੜੇ ਕਥਿਤ ਦਾਖ਼ਲਾ ਅਤੇ ਡਿਗਰੀ ਵਿਵਾਦ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਦੋ ਸੀਨੀਅਰ ਮਹਿਲਾ ਸਟਾਫ ਮੈਂਬਰਾਂ ਨੇ ਪ੍ਰੈੱਸ ਕਲੱਬ ਚੰਡੀਗੜ੍ਹ ’ਚ ਸਾਹਮਣੇ ਆ ਕੇ ਯੂਨੀਵਰਸਿਟੀ ਦੇ ਅੰਦਰੂਨੀ ਕੰਮਕਾਜ ਨੂੰ ਲੈ ਕੇ ਗੰਭੀਰ ਦੋਸ਼ ਲਗਾਏ। ਮਹਿਲਾਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਕਥਿਤ ਫਰਜ਼ੀ ਦਾਖ਼ਲਿਆਂ ਅਤੇ ਡਿਗਰੀਆਂ ਨਾਲ ਜੁੜੇ ਮਾਮਲਿਆਂ ’ਚ ‘ਮਦਦ’ ਕਰਨ ਲਈ ਦਬਾਅ ਬਣਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਨਿਯਮਾਂ ’ਤੇ ਸਵਾਲ ਚੁੱਕਣ ਅਤੇ ਕਥਿਤ ਗਲਤ ਪ੍ਰਕਿਰਿਆਵਾਂ ਦਾ ਹਿੱਸਾ ਬਣਨ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰੈੱਸ ਕਾਨਫਰੰਸ ਦੌਰਾਨ ਮਹਿਲਾ ਸ਼ਿਕਾਇਤਕਰਤਾਵਾਂ ਨੇ ਇੱਕ ਕਥਿਤ ਅਸ਼ਲੀਲ ਆਡੀਓ ਰਿਕਾਰਡਿੰਗ ਵੀ ਮੀਡੀਆ ਸਾਹਮਣੇ ਚਲਾਈ, ਜਿਸ ਨੂੰ ਲੈ ਕੇ ਮੌਕੇ ’ਤੇ ਕਾਫ਼ੀ ਚਰਚਾ ਰਹੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਰਵਿੰਦਰ ਸਿੰਘ ਚਾਵਲਾ, ਪ੍ਰੋ-ਵਾਈਸ ਚਾਂਸਲਰ ਬੀ.ਐੱਸ. ਸੱਤਿਆਲ, ਸੀਈਓ ਵਿਮਲ ਮਲਹੋਤਰਾ, ਐਚ.ਪੀ.ਐੱਸ. ਧਾਮੀ ਅਤੇ ਡੀਨ ਨਾਲ ...